Advertisment

ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਤੇ ਬੀ.ਐਸ.ਐਫ ਮਿਲੀ ਵੱਡੀ ਕਾਮਯਾਬੀ, ਹੈਰੋਇਨ ਸਮੇਤ 1 ਨੂੰ ਕੀਤਾ ਕਾਬੂ

author-image
Jashan A
Updated On
New Update
ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਤੇ ਬੀ.ਐਸ.ਐਫ ਮਿਲੀ ਵੱਡੀ ਕਾਮਯਾਬੀ, ਹੈਰੋਇਨ ਸਮੇਤ 1 ਨੂੰ ਕੀਤਾ ਕਾਬੂ
Advertisment
ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਤੇ ਬੀ.ਐਸ.ਐਫ ਮਿਲੀ ਵੱਡੀ ਕਾਮਯਾਬੀ, ਹੈਰੋਇਨ ਸਮੇਤ 1 ਨੂੰ ਕੀਤਾ ਕਾਬੂ,ਅੰਮ੍ਰਿਤਸਰ: ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਅਤੇ ਬੀ ਐਸ ਐਫ ਨੂੰ ਸਾਂਝੇ ਆਪਰੇਸ਼ਨ ਦੌਰਾਨ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਉਹਨਾਂ ਨੇ ਅੱਧਾ ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਗਿਰਫ਼ਤਾਰ ਕੀਤਾ। bsf ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਤੇ ਬੀ.ਐਸ.ਐਫ ਮਿਲੀ ਵੱਡੀ ਕਾਮਯਾਬੀ, ਹੈਰੋਇਨ ਸਮੇਤ 1 ਨੂੰ ਕੀਤਾ ਕਾਬੂ ਮਿਲੀ ਜਾਣਕਾਰੀ ਮੁਤਾਬਕ ਇਹ ਹੈਰੋਇਨ ਪਾਕਿਸਤਾਨ ਤੋਂ ਲਿਆਂਦੀ ਗਈ ਸੀ, ਜਿਸ ਨੂੰ ਖੇਤਾਂ ਚ ਲੁਕੋ ਕੇ ਰੱਖਿਆ ਗਿਆ ਸੀ। ਕਾਊਂਟਰ ਇੰਟੈਲੀਜੈਂਸ ਨੇ ਇਸ ਮਾਮਲੇ 'ਚ ਤਸਕਰ ਪ੍ਰਤਾਪ ਸਿੰਘ ਨੂੰ ਗਿਰਫ਼ਤਾਰ ਕੀਤਾ ਸੀ। bsf ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਤੇ ਬੀ.ਐਸ.ਐਫ ਮਿਲੀ ਵੱਡੀ ਕਾਮਯਾਬੀ, ਹੈਰੋਇਨ ਸਮੇਤ 1 ਨੂੰ ਕੀਤਾ ਕਾਬੂ ਪ੍ਰਤਾਪ ਸਿੰਘ ਦੀ ਨਿਸ਼ਾਨਦੇਹੀ ਤੇ ਹੈਰੋਇਨ ਬਰਾਮਦ ਹੋਈ ਹੈ।ਬੀ ਐਸ ਐਫ ਦੀ ਸਰਹੱਦੀ ਚੋਕੀ ਦਾਉਕੇ ਕੋਲੋ ਹੋਈ ਬਰਾਮਦਗੀ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਇੰਦਰਦੀਪ ਸਿੰਘ ਨੇ ਜਾਨ ਤੇ ਖੇਡ ਕੇ 4 ਕਿਲੋ ਹੈਰੋਇਨ ਸਮੇਤ ਕੀਤੇ ਸਨ 2 ਤਸਕਰ ਗਿਰਫ਼ਤਾਰ ਕੀਤੇ ਸਨ। -PTC News-
punjabi-news amritsar latest-punjabi-news news-in-punjabi amrritsar-news
Advertisment

Stay updated with the latest news headlines.

Follow us:
Advertisment