Thu, Apr 25, 2024
Whatsapp

ਅੰਮ੍ਰਿਤਸਰ 'ਚ 2 ਗੁੱਟਾਂ ਵਿਚਾਲੇ ਫਾਇਰਿੰਗ, ਮਾਹੌਲ ਤਣਾਅਪੂਰਨ

Written by  Jashan A -- December 21st 2019 09:01 PM
ਅੰਮ੍ਰਿਤਸਰ 'ਚ 2 ਗੁੱਟਾਂ ਵਿਚਾਲੇ ਫਾਇਰਿੰਗ, ਮਾਹੌਲ ਤਣਾਅਪੂਰਨ

ਅੰਮ੍ਰਿਤਸਰ 'ਚ 2 ਗੁੱਟਾਂ ਵਿਚਾਲੇ ਫਾਇਰਿੰਗ, ਮਾਹੌਲ ਤਣਾਅਪੂਰਨ

ਅੰਮ੍ਰਿਤਸਰ 'ਚ 2 ਗੁੱਟਾਂ ਵਿਚਾਲੇ ਫਾਇਰਿੰਗ, ਮਾਹੌਲ ਤਣਾਅਪੂਰਨ,ਸ੍ਰੀ ਅੰਮ੍ਰਿਤਸਰ ਸਾਹਿਬ: ਅੰਮ੍ਰਿਤਸਰ ਦੇ ਰਣਜੀਤ ਐਵੀਨਿਊ 'ਚ ਅੱਜ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋ 2 ਗੁੱਟਾਂ 'ਚ ਭਿਆਨਕ ਫਾਇਰਿੰਗ ਹੋ ਗਈ। ਕਿਹਾ ਜਾ ਰਿਹਾ ਹੈ ਕਿ ਗੈਂਗਸਟਰ ਵੱਲੋਂ ਦੂਜੇ ਗੁੱਟ 'ਤੇ ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ ਇਸ ਘਟਨਾ 'ਚ ਕੋਈ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ, ਪਰ ਗੈਂਗਸਟਰ ਗੋਲੀਆਂ ਚਲਾ ਕੇ ਆਪਣੀ ਗੱਡੀ ਛੱਡ ਕੇ ਫਰਾਰ ਹੋ ਗਏ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...