Sat, Apr 20, 2024
Whatsapp

ਤੇਜ਼ ਰਫ਼ਤਾਰ ਗੱਡੀ ਹੋਈ ਹਾਦਸੇ ਦਾ ਸ਼ਿਕਾਰ, 2 ਮਜ਼ਦੂਰਾਂ ਦੀ ਮੌਤ, 20 ਜ਼ਖਮੀ

Written by  Jashan A -- December 27th 2019 07:17 PM
ਤੇਜ਼ ਰਫ਼ਤਾਰ ਗੱਡੀ ਹੋਈ ਹਾਦਸੇ ਦਾ ਸ਼ਿਕਾਰ, 2 ਮਜ਼ਦੂਰਾਂ ਦੀ ਮੌਤ, 20 ਜ਼ਖਮੀ

ਤੇਜ਼ ਰਫ਼ਤਾਰ ਗੱਡੀ ਹੋਈ ਹਾਦਸੇ ਦਾ ਸ਼ਿਕਾਰ, 2 ਮਜ਼ਦੂਰਾਂ ਦੀ ਮੌਤ, 20 ਜ਼ਖਮੀ

ਤੇਜ਼ ਰਫ਼ਤਾਰ ਗੱਡੀ ਹੋਈ ਹਾਦਸੇ ਦਾ ਸ਼ਿਕਾਰ, 2 ਮਜ਼ਦੂਰਾਂ ਦੀ ਮੌਤ, 20 ਜ਼ਖਮੀ,ਅੰਮ੍ਰਿਤਸਰ :ਦਿਨ-ਬ-ਦਿਨ ਸੜਕ ਹਾਦਸਿਆਂ ਦਾ ਵਧਣਾ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਹੋਰ ਹਾਦਸਾ ਅੰਮ੍ਰਿਤਸਰ ਵਿਖੇ ਵਾਪਰਿਆ, ਜਿਸ 'ਚ 2 ਦੀ ਮੌਤ ਤੇ 20 ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਆਈ ਹੈ। Road Accidentਇਹ ਹਾਦਸਾ ਅੰਮ੍ਰਿਤਸਰ ਦੇ ਕੱਥੂ ਨੰਗਲ ਨੇੜੇ ਹੋਇਆ।ਗੱਡੀ ਦੇ ਤੇਜ਼ ਰਫ਼ਤਾਰ 'ਚ ਹੋਣ ਕਰ ਕੇ ਗੱਡੀ ਨੇ ਆਪਣਾ ਸੰਤੁਲਨ ਗਵਾ ਦਿੱਤਾ ਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਹੋਰ ਪੜ੍ਹੋ: ਉਨਾਵ 'ਚ ਵੱਡੀ ਵਾਰਦਾਤ, ਗੈਂਗਰੇਪ ਪੀੜਤਾ ਨੂੰ ਪੈਟਰੋਲ ਪਾ ਕੇ ਜਿਉਂਦਾ ਸਾੜਿਆ, ਹਾਲਤ ਗੰਭੀਰ Road Accidentਸੂਤਰਾਂ ਮੁਤਾਬਕ ਗੱਡੀ 'ਚ ਬੈਠੇ ਮਜ਼ਦੂਰ ਮਟਰ ਤੋੜਨ ਲਈ ਕੱਥੂ ਨੰਗਲ ਤੋਂ ਦੋਧਾਲੇ ਜਾ ਰਹੇ ਸਨ।ਇਹਨਾਂ ਮਜ਼ਦੂਰਾਂ ਦੀ ਲਿਸਟ'ਚ ਵੱਡੀ ਮਾਤਰਾ 'ਚ ਔਰਤਾਂ ਤੇ ਛੋਟੇ ਬੱਚੇ ਸ਼ਾਮਿਲ ਸਨ। ਹਾਦਸੇ ਦੇ ਤੁਰੰਤ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਜਾਂਚ 'ਚ ਜੁੱਟ ਗਈ ਹੈ ਤੇ ਮੌਕੇ 'ਤੇ ਫ਼ਰਾਰ ਡਰਾਈਵਰ ਨੂੰ ਲੱਭ ਰਹੀ ਹੈ। -PTC News


Top News view more...

Latest News view more...