Thu, Apr 25, 2024
Whatsapp

ਅਧਿਆਪਕਾਂ ਦਾ ਸਰਕਾਰ ਖਿਲਾਫ ਹੱਲਾ ਬੋਲ, ਸਿੱਖਿਆ ਮੰਤਰੀ ਦਾ ਘਰ ਘੇਰਨ ਗਏ ਅਧਿਆਪਕਾਂ 'ਤੇ ਹੋਇਆ ਲਾਠੀਚਾਰਜ

Written by  Jashan A -- November 18th 2018 05:27 PM
ਅਧਿਆਪਕਾਂ ਦਾ ਸਰਕਾਰ ਖਿਲਾਫ ਹੱਲਾ ਬੋਲ, ਸਿੱਖਿਆ ਮੰਤਰੀ ਦਾ ਘਰ ਘੇਰਨ ਗਏ ਅਧਿਆਪਕਾਂ 'ਤੇ ਹੋਇਆ ਲਾਠੀਚਾਰਜ

ਅਧਿਆਪਕਾਂ ਦਾ ਸਰਕਾਰ ਖਿਲਾਫ ਹੱਲਾ ਬੋਲ, ਸਿੱਖਿਆ ਮੰਤਰੀ ਦਾ ਘਰ ਘੇਰਨ ਗਏ ਅਧਿਆਪਕਾਂ 'ਤੇ ਹੋਇਆ ਲਾਠੀਚਾਰਜ

ਅਧਿਆਪਕਾਂ ਦਾ ਸਰਕਾਰ ਖਿਲਾਫ ਹੱਲਾ ਬੋਲ, ਸਿੱਖਿਆ ਮੰਤਰੀ ਦਾ ਘਰ ਘੇਰਨ ਗਏ ਅਧਿਆਪਕਾਂ 'ਤੇ ਹੋਇਆ ਲਾਠੀਚਾਰਜ,ਅੰਮ੍ਰਿਤਸਰ: ਪਿਛਲੇ ਲੰਬੇ ਸਮੇਂ ਤੋਂ ਅਧਿਆਪਕਾਂ ਦਾ ਸਰਕਾਰ ਖਿਲਾਫ ਰੋਸ ਮਾਰਚ ਨਿਰੰਤਰ ਜਾਰੀ ਹੈ। ਇਸੇ ਸਿਲਸਲੇ ਦੇ ਚਲਦਿਆਂ ਅੱਜ ਅੰਮ੍ਰਿਤਸਰ 'ਚ ਅਧਿਆਪਕ ਸਿੱਖਿਆ ਮੰਤਰੀ ਓ ਪੀ ਸੋਨੀ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। teacherਜਿਸ 'ਚ ਅਧਿਆਪਕ ਤੇ ਪੁਲਿਸ ਆਪਸ 'ਚ ਭਿੜ ਗਏ। ਪੁਲਿਸ ਵੱਲੋਂ ਅਧਿਆਪਕਾਂ 'ਤੇ ਲਾਠੀ ਚਾਰਜ ਕੀਤਾ ਗਿਆ ਅਤੇ ਪਾਣੀ ਦੀਆਂ ਬੌਛਾਰਾਂ ਦੀ ਵਰਤੋਂ ਵੀ ਕੀਤੀ ਗਈ। ਇਸ ਪ੍ਰਦਰਸ਼ਨ 'ਚ ਅਧਿਆਪਕਾਂ ਸਮੇਤ ਕਈ ਕਿਸਾਨ ਜੱਥੇਬੰਦੀਆਂ ਤੇ ਕਿਸਾਨਾਂ ਮਜਦੂਰਾਂ ਦਾ ਵੀ ਸਾਥ ਮਿਲਿਆ। teacher ਹੋਰ ਪੜ੍ਹੋ: ਦੇਖੋ ਅਜਨਾਲਾ ‘ਚ ਹੋਏ ਬੰਬ ਧਮਾਕੇ ਨੂੰ ਦਰਸਾਉਂਦੀਆਂ ਇਹ ਦਰਦਨਾਕ ਤਸਵੀਰਾਂ ਦੱਸ ਦਈਏ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਕੀਤੀਆਂ ਗਈਆਂ ਤਨਖਾਹਾਂ 'ਚ ਕਟੌਤੀਆਂ ਨੂੰ ਲੈ ਕੇ ਪੱਕੇ ਮੋਰਚੇ ਤੇ ਬੈਠੇ ਹਨ ਜਿਸ ਦੇ ਤਹਿਤ ਸੂਬੇ ਭਰ 'ਚ ਅਧਿਆਪਕਾਂ ਵੱਲੋਂ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਹਨ। —PTC News


Top News view more...

Latest News view more...