Thu, Apr 25, 2024
Whatsapp

ਅੰਮ੍ਰਿਤਸਰ : ਕਾਂਗਰਸ ਨੂੰ ਇੱਕ ਵਾਰ ਫ਼ਿਰ ਵੱਡਾ ਝਟਕਾ ,ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਟਰੱਕਾਂ ਵਾਲਾ ਅੱਜ ਹੋਣਗੇ ਅਕਾਲੀ ਦਲ 'ਚ ਸ਼ਾਮਿਲ

Written by  Shanker Badra -- April 15th 2019 02:19 PM
ਅੰਮ੍ਰਿਤਸਰ : ਕਾਂਗਰਸ ਨੂੰ ਇੱਕ ਵਾਰ ਫ਼ਿਰ ਵੱਡਾ ਝਟਕਾ ,ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਟਰੱਕਾਂ ਵਾਲਾ ਅੱਜ ਹੋਣਗੇ ਅਕਾਲੀ ਦਲ 'ਚ ਸ਼ਾਮਿਲ

ਅੰਮ੍ਰਿਤਸਰ : ਕਾਂਗਰਸ ਨੂੰ ਇੱਕ ਵਾਰ ਫ਼ਿਰ ਵੱਡਾ ਝਟਕਾ ,ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਟਰੱਕਾਂ ਵਾਲਾ ਅੱਜ ਹੋਣਗੇ ਅਕਾਲੀ ਦਲ 'ਚ ਸ਼ਾਮਿਲ

ਅੰਮ੍ਰਿਤਸਰ : ਕਾਂਗਰਸ ਨੂੰ ਇੱਕ ਵਾਰ ਫ਼ਿਰ ਵੱਡਾ ਝਟਕਾ ,ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਟਰੱਕਾਂ ਵਾਲਾ ਅੱਜ ਹੋਣਗੇ ਅਕਾਲੀ ਦਲ 'ਚ ਸ਼ਾਮਿਲ:ਅੰਮ੍ਰਿਤਸਰ : ਕਾਂਗਰਸ ਨੂੰ ਇੱਕ ਵਾਰ ਫ਼ਿਰ ਵੱਡਾ ਝਟਕਾ ਲੱਗਾ ਹੈ।ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣਗੇ। [caption id="attachment_282896" align="aligncenter" width="300"]Amritsar Senior Congress leader Avtar Singh today Joining the Akali Dal
ਅੰਮ੍ਰਿਤਸਰ : ਕਾਂਗਰਸ ਨੂੰ ਇੱਕ ਵਾਰ ਫ਼ਿਰ ਵੱਡਾ ਝਟਕਾ , ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਟਰੱਕਾਂ ਵਾਲਾ ਅੱਜ ਹੋਣਗੇ ਅਕਾਲੀ ਦਲ 'ਚ ਸ਼ਾਮਿਲ[/caption] ਜਾਣਕਾਰੀ ਅਨੁਸਾਰ ਅਵਤਾਰ ਸਿੰਘ ਟਰੱਕਾਂ ਵਾਲਾ ਵੱਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੀ ਹਾਜ਼ਰੀ 'ਚ ਐਲਾਨ ਕੀਤਾ ਜਾਵੇਗਾ।ਉਹ ਅੱਜ ਸ਼ਾਮ 5 ਵਜੇ ਵੱਡੀ ਰੈਲੀ ਕਰਕੇ ਸਮਰਥਕਾਂ ਸਮੇਤ ਅਕਾਲੀ ਦਲ ਦਾ ਪੱਲਾ ਫੜਣਗੇ। [caption id="attachment_282895" align="aligncenter" width="300"]Amritsar Senior Congress leader Avtar Singh today Joining the Akali Dal ਅੰਮ੍ਰਿਤਸਰ : ਕਾਂਗਰਸ ਨੂੰ ਇੱਕ ਵਾਰ ਫ਼ਿਰ ਵੱਡਾ ਝਟਕਾ , ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਟਰੱਕਾਂ ਵਾਲਾ ਅੱਜ ਹੋਣਗੇ ਅਕਾਲੀ ਦਲ 'ਚ ਸ਼ਾਮਿਲ[/caption] ਦੱਸ ਦੇਈਏ ਕਿ ਅੰਮ੍ਰਿਤਸਰ ਦੇ ਵਾਰਡ ਨੰਬਰ -65 ਤੋਂ 3 ਦਿਨ ਪਹਿਲਾਂ ਕਾਂਗਰਸੀ ਕੌਂਸਲਰ ਬੀਬੀ ਭੋਲੀ ਨੇ ਕਾਂਗਰਸ ਨੂੰ ਛੱਡ ਕੇ ਆਪਣੇ ਸਮਰਥਕਾਂ ਸਮੇਤ ਅਕਾਲੀ ਦਲ 'ਚ ਸ਼ਾਮਿਲ ਹੋਏ ਸਨ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਅੰਮ੍ਰਿਤਸਰ : ਕਾਂਗਰਸ ਨੂੰ ਲੱਗਿਆ ਵੱਡਾ ਝਟਕਾ ,ਕਾਂਗਰਸੀ ਕੌਂਸਲਰ ਬੀਬੀ ਭੋਲੀ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ -PTCNews


Top News view more...

Latest News view more...