Advertisment

ਘਰ 'ਚ ਕੁੜੀਆਂ ਤੋਂ ਜ਼ਬਰਦਸਤੀ ਕਰਵਾਇਆ ਜਾਂਦਾ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਨੇ ਕੀਤੀ ਰੇਡ

author-image
Shanker Badra
Updated On
New Update
ਘਰ 'ਚ ਕੁੜੀਆਂ ਤੋਂ ਜ਼ਬਰਦਸਤੀ ਕਰਵਾਇਆ ਜਾਂਦਾ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਨੇ ਕੀਤੀ ਰੇਡ
Advertisment
ਘਰ 'ਚ ਕੁੜੀਆਂ ਤੋਂ ਜ਼ਬਰਦਸਤੀ ਕਰਵਾਇਆ ਜਾਂਦਾ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਨੇ ਕੀਤੀ ਰੇਡ: ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਵੇਰਕਾ ਦੇ ਇੱਕ ਪਿੰਡ ਵਿੱਚ ਪੁਲਿਸ ਨੇ ਇੱਕ ਘਰ ਵਿੱਚ ਛਾਪੇਮਾਰੀ ਕਰਕੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਇਥੇ ਇਕ ਘਰ 'ਚ ਕੁੜੀਆਂ ਤੋਂ ਜ਼ਬਰਜਸਤੀ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ ਅਤੇ ਇਸ ਲਈ ਕੁੜੀਆਂ ਨੂੰ ਜਬਰੀ ਨਸ਼ਾ ਵੀ ਦਿੱਤਾ ਜਾਂਦਾ ਹੈ। ਘਰ ਦੀ ਮਾਲਣਨ ਫ਼ਰਾਰ ਦੱਸੀ ਜਾ ਰਹੀ ਹੈ। Amritsar Verka Village Sex racket In home , Police Raid ਘਰ 'ਚ ਕੁੜੀਆਂ ਤੋਂ ਜ਼ਬਰਦਸਤੀ ਕਰਵਾਇਆ ਜਾਂਦਾ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਨੇ ਕੀਤੀ ਰੇਡ ਜਿਸ ਤੋਂ ਬਾਅਦ ਪੁਲਿਸ ਨੇ ਰੇਡ ਕਰਕੇ ਘਰ 'ਚ ਕੈਦ ਇਕ ਕੁੜੀ ਨੂੰ ਵੀ ਛੁਡਵਾਇਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਪੀੜਤ ਕੁੜੀ ਨੇ ਦੱਸਿਆ ਕਿ ਘਰ ਵਿੱਚ ਰਹਿਣ ਵਾਲੀ ਇੱਕ ਔਰਤ ਪਿਸਤੌਲ ਦਿਖਾ ਕੇ ਉਸ ਤੋਂ ਗ਼ਲਤ ਕੰਮ ਕਰਵਾਉਂਦੀ ਸੀ। ਜਦੋਂ ਉਸ ਨੇ ਨਾਂਹ ਕੀਤੀ ਤਾਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ।ਜਦੋਂ ਉਸਨੇ ਨਾਂਹ ਕੀਤੀ ਤਾਂ ਉਸ ਦੀ ਮਾਰਕੁੱਟ ਕੀਤੀ ਜਾਂਦੀ ਤੇ ਉਸ ਨੂੰ ਜ਼ਬਰਦਸਤੀ ਨਸ਼ਾ ਦਿੱਤਾ ਜਾਂਦਾ ਸੀ। Amritsar Verka Village Sex racket In home , Police Raid ਘਰ 'ਚ ਕੁੜੀਆਂ ਤੋਂ ਜ਼ਬਰਦਸਤੀ ਕਰਵਾਇਆ ਜਾਂਦਾ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਨੇ ਕੀਤੀ ਰੇਡ ਪੀੜਤ ਨੇ ਇਹ ਦੀ ਦੱਸਿਆ ਕਿ ਸੁੱਖੀ ਨਾਮਕ ਇੱਕ ਵਿਅਕਤੀ ਨੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਹੋਈ ਸੀ ,ਜਿਸ ਕਾਰਨ ਉਹ ਬਲੈਕਮੈਲ ਕਰਦਾ ਸੀ ਤੇ ਗ਼ਲਤ ਕੰਮ ਕਰਵਾਉਂਦਾ ਸੀ। ਦੱਸਣਯੋਗ ਹੈ ਕਿ ਇਸ ਸਬੰਧੀ ਇੱਕ ਵੀਡੀਓ ਵਾਇਰਲ ਹੈ, ਜਿਸ ਵਿੱਚ ਇੱਕ ਵਿਅਕਤੀ ਇੱਕ ਕੁੜੀ ਦੀ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment