Sat, Apr 20, 2024
Whatsapp

ਅੰਮ੍ਰਿਤਸਰ 'ਚ ਪੀਣ ਵਾਲੇ ਪਾਣੀ ਨੂੰ ਲੈ ਕੇ ਚੱਲੀ ਗੋਲੀ , ਜਾਂਚ ਵਿੱਚ ਜੁਟੀ ਪੁਲਿਸ

Written by  Shanker Badra -- May 07th 2019 05:58 PM
ਅੰਮ੍ਰਿਤਸਰ 'ਚ ਪੀਣ ਵਾਲੇ ਪਾਣੀ ਨੂੰ ਲੈ ਕੇ ਚੱਲੀ ਗੋਲੀ , ਜਾਂਚ ਵਿੱਚ ਜੁਟੀ ਪੁਲਿਸ

ਅੰਮ੍ਰਿਤਸਰ 'ਚ ਪੀਣ ਵਾਲੇ ਪਾਣੀ ਨੂੰ ਲੈ ਕੇ ਚੱਲੀ ਗੋਲੀ , ਜਾਂਚ ਵਿੱਚ ਜੁਟੀ ਪੁਲਿਸ

ਅੰਮ੍ਰਿਤਸਰ 'ਚ ਪੀਣ ਵਾਲੇ ਪਾਣੀ ਨੂੰ ਲੈ ਕੇ ਚੱਲੀ ਗੋਲੀ , ਜਾਂਚ ਵਿੱਚ ਜੁਟੀ ਪੁਲਿਸ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਚੌਕ ਚਬੂਤਰਾ 'ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।ਓਥੇ ਬੀਤੀ ਰਾਤ 2 ਧਿਰਾਂ ਵਿਚਕਾਰ ਝੜਪ ਹੋ ਗਈ ਅਤੇ ਇਹ ਝੜਪ ਐਨੀ ਵੱਧ ਗਈ ਕਿ ਗੋਲੀਆਂ ਚੱਲ ਗਈਆਂ।ਇਹ ਝਗੜਾ ਇਲਾਕੇ ਦੀਆਂ ਔਰਤਾ ਵੱਲੋਂ ਗਲੀ 'ਚ ਪਾਣੀ ਭਰਨ ਨੂੰ ਲੈ ਕੇ ਹੋਇਆ ਹੈ। [caption id="attachment_292434" align="aligncenter" width="300"]Amritsar water Two Parties between clash Bullet shot ਅੰਮ੍ਰਿਤਸਰ 'ਚ ਪੀਣ ਵਾਲੇ ਪਾਣੀ ਨੂੰ ਲੈ ਕੇ ਚੱਲੀ ਗੋਲੀ , ਜਾਂਚ ਵਿੱਚ ਜੁਟੀ ਪੁਲਿਸ[/caption] ਇਸ ਦੌਰਾਨ ਪੀੜਤ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਗਲੀ 'ਚ ਲੱਗੇ ਨਲਕੇ ਤੋਂ ਪਾਣੀ ਭਰ ਰਹੀ ਸੀ ਕਿ ਉਸ ਸਮੇਂ ਰਿੰਕੂ ਦੀ ਭਰਜਾਈ ਨੇ ਆ ਕੇ ਉਨ੍ਹਾਂ ਨਾਲ ਬੂਰਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। [caption id="attachment_292432" align="aligncenter" width="300"]Amritsar water Two Parties between clash Bullet shot ਅੰਮ੍ਰਿਤਸਰ 'ਚ ਪੀਣ ਵਾਲੇ ਪਾਣੀ ਨੂੰ ਲੈ ਕੇ ਚੱਲੀ ਗੋਲੀ , ਜਾਂਚ ਵਿੱਚ ਜੁਟੀ ਪੁਲਿਸ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਨੂੰ ਲੁੱਟਣ ਵਾਲਾ ਗੈਂਗ ਚੜਿਆ ਪੁਲਿਸ ਅੜਿੱਕੇ ਜਦੋਂ ਉਨ੍ਹਾਂ ਨੇ ਉਸ ਦਾ ਵਿਰੋਧ ਕੀਤਾ ਤਾਂ ਰਿੰਕੂ ਆਪਣੇ ਪੁਲਿਸ ਮੁਲਾਜ਼ਮ ਭਰਾ ਨਾਲ ਆ ਗਿਆ ਅਤੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ।ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ'


Top News view more...

Latest News view more...