Thu, Apr 25, 2024
Whatsapp

ਅੰਮ੍ਰਿਤਸਰ ਵਿਖੇ ਵਿਆਹ ਦੇ ਜਸ਼ਨਾਂ ਦੌਰਾਨ ਚੱਲੀ ਗੋਲੀ ,ਲਾੜਾ ਜ਼ਖਮੀ

Written by  Shanker Badra -- January 22nd 2019 03:34 PM -- Updated: January 22nd 2019 03:38 PM
ਅੰਮ੍ਰਿਤਸਰ ਵਿਖੇ ਵਿਆਹ ਦੇ ਜਸ਼ਨਾਂ ਦੌਰਾਨ ਚੱਲੀ ਗੋਲੀ ,ਲਾੜਾ ਜ਼ਖਮੀ

ਅੰਮ੍ਰਿਤਸਰ ਵਿਖੇ ਵਿਆਹ ਦੇ ਜਸ਼ਨਾਂ ਦੌਰਾਨ ਚੱਲੀ ਗੋਲੀ ,ਲਾੜਾ ਜ਼ਖਮੀ

ਅੰਮ੍ਰਿਤਸਰ ਵਿਖੇ ਵਿਆਹ ਦੇ ਜਸ਼ਨਾਂ ਦੌਰਾਨ ਚੱਲੀ ਗੋਲੀ ,ਲਾੜਾ ਜ਼ਖਮੀ:ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਘੋੜੀ 'ਤੇ ਸਵਾਰ ਲਾੜੇ ਨੂੰ ਗੋਲੀ ਜਾ ਲੱਗੀ ,ਜਿਸ ਨਾਲ ਲਾੜਾ ਜ਼ਖਮੀ ਹੋ ਗਿਆ ਹੈ। [caption id="attachment_244059" align="aligncenter" width="300"]  Amritsar Wedding Ceremony During shoot groom injured ਅੰਮ੍ਰਿਤਸਰ ਵਿਖੇ ਵਿਆਹ ਦੇ ਜਸ਼ਨਾਂ ਦੌਰਾਨ ਚੱਲੀ ਗੋਲੀ ,ਲਾੜਾ ਜ਼ਖਮੀ[/caption] ਇਸ ਘਟਨਾ ਤੋਂ ਬਾਅਦ ਲਾੜੇ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ,ਜਿਥੇ ਉਸਦਾ ਇਲਾਜ਼ ਚੱਲ ਰਿਹਾ ਹੈ।ਜਾਣਕਾਰੀ ਅਨੁਸਾਰ ਜ਼ਖਮੀ ਹੋਏ ਲਾੜੇ ਦਾ ਨਾਂਅ ਰਾਜੀਵ ਦੱਸਿਆ ਜਾ ਰਿਹਾ ਹੈ ਅਤੇ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। [caption id="attachment_244058" align="aligncenter" width="300"]  Amritsar Wedding Ceremony During shoot groom injured ਅੰਮ੍ਰਿਤਸਰ ਵਿਖੇ ਵਿਆਹ ਦੇ ਜਸ਼ਨਾਂ ਦੌਰਾਨ ਚੱਲੀ ਗੋਲੀ ,ਲਾੜਾ ਜ਼ਖਮੀ[/caption] ਇਸ ਘਟਨਾ ਬਾਰੇ ਜਾਣਕਾਰੀ ਦੇਣ ਤੋਂ ਪਰਿਵਾਰ ਵਾਲੇ ਟਾਲਾ ਵੱਟਦੇ ਨਜ਼ਰ ਆਏ ਹਨ ਅਤੇ ਉਨ੍ਹਾਂ ਨੇ ਪੁਲਿਸ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ। -PTCNews


Top News view more...

Latest News view more...