ਵਿਆਹ ਤੋਂ ਵਾਪਸ ਪਰਤ ਰਹੇ ਬਰਾਤੀਆਂ ਨਾਲ ਵਾਪਰਿਆ ਭਿਆਨਕ ਹਾਦਸਾ, 13 ਬਰਾਤੀਆਂ ਦੀ ਮੌਤ, ਕਈ ਜ਼ਖਮੀ

Andhra Pradesh bus collides with jeep 13 people killed

ਵਿਆਹ ਤੋਂ ਵਾਪਸ ਪਰਤ ਰਹੇ ਬਰਾਤੀਆਂ ਨਾਲ ਵਾਪਰਿਆ ਭਿਆਨਕ ਹਾਦਸਾ, 13 ਬਰਾਤੀਆਂ ਦੀ ਮੌਤ, ਕਈ ਜ਼ਖਮੀ:ਆਂਧਰਾ ਪ੍ਰਦੇਸ਼ : ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ‘ਚ ਸ਼ਨਿਚਰਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ 13 ਜਣਿਆਂ ਦੀ ਮੌਤ ਹੋ ਗਈ ਜਦਕਿ ਕਈ ਜ਼ਖ਼ਮੀ ਵੀ ਹੋਏ ਹਨ।ਇਸ ਹਾਦਸੇ ‘ਚ ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

Andhra Pradesh bus collides with jeep 13 people killed

ਵਿਆਹ ਤੋਂ ਵਾਪਸ ਪਰਤ ਰਹੇ ਬਰਾਤੀਆਂ ਨਾਲ ਵਾਪਰਿਆ ਭਿਆਨਕ ਹਾਦਸਾ, 13 ਬਰਾਤੀਆਂ ਦੀ ਮੌਤ, ਕਈ ਜ਼ਖਮੀ

ਜਾਣਕਾਰੀ ਅਨੁਸਾਰ ਓਥੇ ਹੈਦਰਾਬਾਦ -ਬੈਂਗਲੁਰੂ ਕੌਮੀ ਰਾਜਮਾਰਗ ਉੱਤੇ ਵੇਲਦੁਰਥੀ ਵਿਖੇ ਦੋ ਵਾਹਨਾਂ ਦੀ ਭਿਆਨਕ ਟੱਕਰ ਹੋ ਗਈ ਹੈ।ਇਸ ਦੌਰਾਨ ਬਰਾਤੀਆਂ ਨਾਲ ਭਰਿਆ ਵਾਹਨ ਇੱਕ ਪ੍ਰਾਈਵੇਟ ਬੱਸ ਨਾਲ ਟਕਰਾਉਣ ਤੋਂ ਬਾਅਦ ਇਹ ਭਾਣਾ ਵਰਤਿਆ ਹੈ।

Andhra Pradesh bus collides with jeep 13 people killed

ਵਿਆਹ ਤੋਂ ਵਾਪਸ ਪਰਤ ਰਹੇ ਬਰਾਤੀਆਂ ਨਾਲ ਵਾਪਰਿਆ ਭਿਆਨਕ ਹਾਦਸਾ, 13 ਬਰਾਤੀਆਂ ਦੀ ਮੌਤ, ਕਈ ਜ਼ਖਮੀ

ਦਰਅਸਲ MUV ਵਾਹਨ ਨੇ ਪਹਿਲਾਂ ਵੇਲ ਦੁਰਥੀ ਦੇ ਚੌਰਾਹੇ ਉੱਤੇ ਇੱਕ ਮੋਟਰਸਾਇਕਲ ਸਵਾਰ ਨੂੰ ਬਚਾਉਣਾ ਚਾਹਿਆ ਤੇ ਇਸੇ ਦੌਰਾਨ ਵਾਹਨ ਡਰਾਇਵਰ ਤੋਂ ਬੇਕਾਬੂ ਹੋ ਗਿਆ।ਉਸ ਵਾਹਨ ਵਿੱਚ 20 ਵਿਅਕਤੀ ਸਵਾਰ ਸਨ।

Andhra Pradesh bus collides with jeep 13 people killed

ਵਿਆਹ ਤੋਂ ਵਾਪਸ ਪਰਤ ਰਹੇ ਬਰਾਤੀਆਂ ਨਾਲ ਵਾਪਰਿਆ ਭਿਆਨਕ ਹਾਦਸਾ, 13 ਬਰਾਤੀਆਂ ਦੀ ਮੌਤ, ਕਈ ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 : ਦਿੱਲੀ ਦੇ ਸਭ ਤੋਂ ਬਜ਼ੁਰਗ ਵੋਟਰ 111 ਸਾਲਾ ਬਚਨ ਸਿੰਘ ਨੇ ਪਾਈ ਵੋਟ

ਇਹ ਸਾਰੇ ਬਰਾਤੀ ਤੇਲੰਗਾਨਾ ਦੇ ਜੋਗੂਲਾਮਾ ਗਦਵਾਲ ਜ਼ਿਲ੍ਹੇ ’ਚ ਪੈਂਦੇ ਪਿੰਡ ਰਾਮਾਵਰਮ ਦੇ ਨਿਵਾਸੀ ਸਨ। ਉਹ ਸਾਰੇ ਕਰਨੂਲ ਜ਼ਿਲ੍ਹੇ ਤੋਂ ਪਰਤ ਰਹੇ ਸਨ।ਉਹ ਸਾਰੇ ਤੂਫ਼ਾਨ ਮਾੱਡਲ (ਇੱਕ MUV ਵਾਹਨ) ਵਿੱਚ ਸਵਾਰ ਸਨ।
-PTCNews