Advertisment

ਧੀ ਸੋਨਮ ਕਪੂਰ ਦੀ ਬਰਾਤ ਦਾ ਅਨਿਲ ਕਪੂਰ ਨੇ ਇੰਝ ਕੀਤਾ ਸਵਾਗਤ

author-image
Shanker Badra
New Update
ਧੀ ਸੋਨਮ ਕਪੂਰ ਦੀ ਬਰਾਤ ਦਾ ਅਨਿਲ ਕਪੂਰ ਨੇ ਇੰਝ ਕੀਤਾ ਸਵਾਗਤ
Advertisment
ਧੀ ਸੋਨਮ ਕਪੂਰ ਦੀ ਬਰਾਤ ਦਾ ਅਨਿਲ ਕਪੂਰ ਨੇ ਇੰਝ ਕੀਤਾ ਸਵਾਗਤ:ਅੱਜ ਅਦਾਕਾਰਾ ਸੋਨਮ ਕਪੂਰ ਤੇ ਅਨੰਦ ਅਹੂਜਾ ਦਾ ਵਿਆਹ ਹੋ ਗਿਆ ਹੈ।Anil Kapoor Daughter Sonam Kapoor Barat Welcomeਅਜਿਹੇ ਵਿੱਚ ਅਦਾਕਾਰ ਅਨਿਲ ਕਪੂਰ ਬਾਰਾਤ ਦੇ ਸਵਾਗਤ ਲਈ ਇੰਝ ਤਿਆਰ ਹੋਏ ਸਨ।Anil Kapoor Daughter Sonam Kapoor Barat Welcomeਇਹ ਤਸਵੀਰਾਂ ਮੰਡਪ ਦੇ ਬਾਹਰ ਮਾਨਵ ਮੰਗਲਾਨੀ ਨੇ ਲਈਆਂ ਹਨ।Anil Kapoor Daughter Sonam Kapoor Barat Welcomeਅਨਿਲ ਕਪੂਰ ਨੇ ਹੱਥ ਜੋੜ ਕੇ ਸਭ ਦਾ ਸਵਾਗਤ ਕੀਤਾ।ਸੋਨਮ ਦਾ ਵਿਆਹ ਉਸ ਦੀ ਮਾਸੀ ਕਵਿਤਾ ਸਿੰਘ ਦੇ ਘਰ ਹੋਇਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment