ਅਨਮੋਲ ਕਵੱਤਰਾ ਨੂੰ ਮਿਲ ਕੇ ਇਸ ਅਪਾਹਜ ਵਿਅਕਤੀ ਦੇ ਨਿਕਲੇ ਹੰਝੂ, ਹੋਇਆ ਭਾਵੁਕ (ਵੀਡੀਓ)

ਅਨਮੋਲ ਕਵੱਤਰਾ ਨੂੰ ਮਿਲ ਕੇ ਇਸ ਅਪਾਹਜ ਵਿਅਕਤੀ ਦੇ ਨਿਕਲੇ ਹੰਝੂ, ਹੋਇਆ ਭਾਵੁਕ (ਵੀਡੀਓ),ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਵਾਲੇ ਅਨਮੋਲ ਕਵੱਤਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਇੱਕ ਪ੍ਰਸ਼ੰਸਕ ਉਨ੍ਹਾਂ ਨੂੰ ਮਿਲ ਕੇ ਭਾਵੁਕ ਹੋ ਗਏ।

ਦਰਅਸਲ, ਉਹਨਾਂ ਦਾ ਇੱਕ ਫੈਨ ਮਿਲਣ ਆਇਆ ਸੀ, ਜਿਸ ਤੋਂ ਬਾਅਦ ਉਹਨਾਂ ਦਾ ਪ੍ਰਸ਼ੰਸਕ ਮਿਲ ਕੇ ਰੋਣ ਲੱਗ ਜਾਂਦਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਨਮੋਲ ਉਸ ਨੂੰ ਕਹਿ ਰਹੇ ਹਨ ਕਿ ਮੈਂ ਤੇਰਾ ਫੈਨ ਹਨ।

ਹੋਰ ਪੜ੍ਹੋ:ਇਸਰੋ ਨੇ ਭਾਰਤ ਦਾ 100ਵਾਂ ਸੈਟੇਲਾਈਟ ਲਾਂਚ ਕਰਕੇ ਰਚਿਆ ਇਤਿਹਾਸ

ਇਸ ਸ਼ਖਸ ਦਾ ਕਹਿਣਾ ਸੀ ਕਿ ਉਹ ਉਨ੍ਹਾਂ ਦੇ ਵੀਡੀਓਜ਼ ਵੇਖਦੇ ਰਹਿੰਦੇ ਹਨ ਅਤੇ ਤੁਹਾਨੂੰ ਮਿਲਣ ਲਈ ਮੈਂ ਬੜੀ ਕੋਸ਼ਿਸ਼ ਕੀਤੀ ਅਤੇ ਆਖਿਰਕਾਰ ਮੈਂ ਅੱਜ ਤੁਹਾਡੇ ਕੋਲ ਪਹੁੰਚਿਆ ਹਾਂ।

 

View this post on Instagram

 

best ever❤️

A post shared by Anmol Kwatra (@anmolkwatra96) on

ਜ਼ਿਕਰ ਏ ਖਾਸ ਹੈ ਕਿ ਅਨਮੋਲ ਕਵੱਤਰਾ ਸਮਾਜ ਸੇਵਾ ਦੇ ਕੰਮਾਂ ‘ਚ ਲਗਾਤਾਰ ਲੱਗੇ ਰਹਿੰਦੇ ਹਨ। ਅਤੇ ਉਹ ਆਏ ਦਿਨ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਹਨ।ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਲੱਖਾਂ ਦੀ ਗਿਣਤੀ ‘ਚ ਫੈਨਸ ਹਨ।

-PTC News