ਜਦੋਂ ਅਨਮੋਲ ਦੇ ਗਲ ਲੱਗ ਰੋ ਪਈ ਇਹ ਔਰਤ, ਅਨਮੋਲ ਨੇ ਇੰਝ ਕਰਾਇਆ ਚੁੱਪ, ਦੇਖੋ ਵੀਡੀਓ

anm
ਜਦੋਂ ਅਨਮੋਲ ਦੇ ਗਲ ਲੱਗ ਰੋ ਪਈ ਇਹ ਔਰਤ, ਅਨਮੋਲ ਨੇ ਇੰਝ ਕਰਾਇਆ ਚੁੱਪ, ਦੇਖੋ ਵੀਡੀਓ

ਜਦੋਂ ਅਨਮੋਲ ਦੇ ਗਲ ਲੱਗ ਰੋ ਪਈ ਇਹ ਔਰਤ, ਅਨਮੋਲ ਨੇ ਇੰਝ ਕਰਾਇਆ ਚੁੱਪ, ਦੇਖੋ ਵੀਡੀਓ,ਅਨਮੋਲ ਕਵੱਤਰਾ ਪੰਜਾਬ ਦੇ ਲੁਧਿਆਣਾ ਦਾ ਉਹ ਸਮਾਜ ਸੇਵੀ ਨੌਜਵਾਨ ਜਿਸ ਨੇ ਹੁਣ ਤੱਕ ਬਹੁਤ ਸਾਰੇ ਲੋੜ ਵੰਦ ਇਨਸਾਨਾਂ ਦੀ ਮਦਦ ਕੀਤੀ ਹੈ ਤੇ ਲਗਾਤਾਰ ਲੋੜਵੰਦਾਂ ਦੀ ਮਦਦ ‘ਚ ਲੱਗੇ ਹੋਏ ਹਨ।

anm
ਜਦੋਂ ਅਨਮੋਲ ਦੇ ਗਲ ਲੱਗ ਰੋ ਪਈ ਇਹ ਔਰਤ, ਅਨਮੋਲ ਨੇ ਇੰਝ ਕਰਾਇਆ ਚੁੱਪ, ਦੇਖੋ ਵੀਡੀਓ

ਜੋ ਵੀ ਉਹ ਕੰਮ ਕਰਦੇ ਹਨ ਉਸ ਦੀ ਜਾਣਕਾਰੀ ਆਪਣੇ ਚਾਹੁਣ ਵਾਲਿਆਂ ਸੋਸ਼ਲ ਮੀਡੀਆ ਰਾਹੀਂ ਦਿੰਦੇ ਹਨ। ਅਕਸਰ ਹੀ ਉਹ ਆਪਣੇ ਇੰਸਟਾਗ੍ਰਾਮ ਅਤੇ ਫੇਸਬੁੱਕ ਪੇਜ਼ ‘ਤੇ ਵੀਡੀਓਜ਼ ਸੇਰ ਕਰਦੇ ਰਹਿੰਦੇ ਹਨ।

ਹੋਰ ਪੜ੍ਹੋ:ਕੈਨੇਡਾ ‘ਚ 9 ਸਾਲਾ ਬੱਚੇ ਨੇ ਕਮਾਏ 33,000 ਡਾਲਰ, ਕੀਤਾ ਇਹ!

ਅਜਿਹੀ ਹੀ ਇੱਕ ਹੋਰ ਵੀਡੀਓ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਜਿਸ ‘ਚ ਉਹ ਇੱਕ ਔਰਤ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ।

anm
ਜਦੋਂ ਅਨਮੋਲ ਦੇ ਗਲ ਲੱਗ ਰੋ ਪਈ ਇਹ ਔਰਤ, ਅਨਮੋਲ ਨੇ ਇੰਝ ਕਰਾਇਆ ਚੁੱਪ, ਦੇਖੋ ਵੀਡੀਓ

ਇਹ ਔਰਤ ਅਨਮੋਲ ਕਵਾਤਰਾ ਨੂੰ ਮਿਲ ਕੇ ਏਨੀ ਖੁਸ਼ ਹੋਈ ਕਿ ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ ਅਤੇ ਅਨਮੋਲ ਕਵਾਤਰਾ ਵੀ ਇਸ ਔਰਤ ਨੂੰ ਆਪਣੀ ਮਾਂ ਵਾਂਗ ਪਿਆਰ ਅਤੇ ਸਤਿਕਾਰ ਦਿੰਦੇ ਹੋਏ ਨਜ਼ਰ ਆਏ।

anm
ਜਦੋਂ ਅਨਮੋਲ ਦੇ ਗਲ ਲੱਗ ਰੋ ਪਈ ਇਹ ਔਰਤ, ਅਨਮੋਲ ਨੇ ਇੰਝ ਕਰਾਇਆ ਚੁੱਪ, ਦੇਖੋ ਵੀਡੀਓ

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਅਨਮੋਲ ਕਵੱਤਰਾ ਤੇ ਉਸ ਦੇ ਪਿਤਾ ‘ਤੇ ਹੋਏ ਹਮਲੇ ਨੇ ਸ਼ੋਸ਼ਲ ਮੀਡੀਆ ‘ਤੇ ਵੀ ਤੂਫ਼ਾਨ ਲਿਆ ਦਿੱਤਾ ਸੀ। ਕੁਝ ਰਾਜਨੀਤਿਕ ਲੋਕਾਂ ਵੱਲੋਂ ਅਨਮੋਲ ਤੇ ਉਸ ਦੇ ਪਿਤਾ ‘ਤੇ ਕੀਤੇ ਹਮਲੇ ਦੇ ਰੋਸ ‘ਚ ਲੋਕਾਂ ਨੇ ਪੂਰਾ ਲੁਧਿਆਣਾ ਜਾਮ ਕਰ ਦਿੱਤਾ ਸੀ। ਪਰ ਉਹਨਾਂ ਇਸ ਘਟਨਾ ਨੂੰ ਭੁਲਾ ਕੇ ਇੱਕ ਵਾਰ ਫਿਰ ਲੋਕਾਂ ਦੀ ਸੇਵਾ ‘ਚ ਜੁਟ ਗਏ ਹਨ।

View this post on Instagram

eh andar dian gallan❤️

A post shared by Anmol Kwatra (@anmolkwatra96) on

-PTC News