Sat, Apr 20, 2024
Whatsapp

ਅੰਟਾਰਟਿਕਾ 'ਚ ਭੂਚਾਲ ਦੇ ਝਟਕਿਆਂ ਨੇ ਉਡਾਈ ਲੋਕਾਂ ਦੀ ਨੀਂਦ

Written by  Jashan A -- December 11th 2018 11:24 AM -- Updated: December 11th 2018 11:26 AM
ਅੰਟਾਰਟਿਕਾ 'ਚ ਭੂਚਾਲ ਦੇ ਝਟਕਿਆਂ ਨੇ ਉਡਾਈ ਲੋਕਾਂ ਦੀ ਨੀਂਦ

ਅੰਟਾਰਟਿਕਾ 'ਚ ਭੂਚਾਲ ਦੇ ਝਟਕਿਆਂ ਨੇ ਉਡਾਈ ਲੋਕਾਂ ਦੀ ਨੀਂਦ

ਅੰਟਾਰਟਿਕਾ 'ਚ ਭੁਚਾਲ ਦੇ ਝਟਕਿਆਂ ਨੇ ਉਡਾਈ ਲੋਕਾਂ ਦੀ ਨੀਂਦ,ਅੰਟਾਰਟਿਕਾ: ਅੱਜ ਸਵੇਰੇ ਅੰਟਾਰਟਿਕਾ 'ਚ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਜਿਸ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਇਹਨਾਂ ਝਟਕਿਆਂ ਤੋਂ ਬਾਅਦ ਲੋਕ ਕਾਫੀ ਡਰੇ ਹੋਏ ਹਨ। [caption id="attachment_227380" align="aligncenter" width="300"]earthquake ਅੰਟਾਰਟਿਕਾ 'ਚ ਭੂਚਾਲ ਦੇ ਝਟਕਿਆਂ ਨੇ ਉਡਾਈ ਲੋਕਾਂ ਦੀ ਨੀਂਦ[/caption] ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 7.5 ਮਾਪੀ ਗਈ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਭੁਚਾਲ ਕਾਰਨ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਹੋਰ ਪੜ੍ਹੋ: ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਅੱਗੇ [caption id="attachment_227381" align="aligncenter" width="300"]earthquake ਅੰਟਾਰਟਿਕਾ 'ਚ ਭੂਚਾਲ ਦੇ ਝਟਕਿਆਂ ਨੇ ਉਡਾਈ ਲੋਕਾਂ ਦੀ ਨੀਂਦ[/caption] ਭੂਚਾਲ ਦਾ ਕੇਂਦਰ ਬ੍ਰਿਸਟਲ ਟਾਪੂ ਦੇ 61 ਕਿਲੋਮੀਟਰ ਪੂਰਬੀ-ਉੱਤਰੀ ਖੇਤਰ ਵਿਚ ਦੱਸਿਆ ਜਾ ਰਿਹਾ ਹੈ। ਇਹ ਇਕ ਛੋਟਾ ਟਾਪੂ ਹੈ ਜੋ ਕਈ ਕਿਰਿਆਸ਼ੀਲ ਜੁਆਲਾਮੁਖੀ ਤੋਂ ਬਣਿਆ ਹੈ। -PTC News


Top News view more...

Latest News view more...