Wed, Apr 24, 2024
Whatsapp

ਸਿੱਖ ਕਤਲੇਆਮ: ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਅੱਜ ਪੀੜਤ ਪਰਿਵਾਰਾਂ ਨਾਲ ਕੱਢਿਆ ਜਾਵੇਗਾ "ਕੈਂਡਲ ਮਾਰਚ"

Written by  Shanker Badra -- February 06th 2018 01:27 PM -- Updated: February 06th 2018 01:30 PM
ਸਿੱਖ ਕਤਲੇਆਮ: ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਅੱਜ ਪੀੜਤ ਪਰਿਵਾਰਾਂ ਨਾਲ ਕੱਢਿਆ ਜਾਵੇਗਾ

ਸਿੱਖ ਕਤਲੇਆਮ: ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਅੱਜ ਪੀੜਤ ਪਰਿਵਾਰਾਂ ਨਾਲ ਕੱਢਿਆ ਜਾਵੇਗਾ "ਕੈਂਡਲ ਮਾਰਚ"

ਸਿੱਖ ਕਤਲੇਆਮ: ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਅੱਜ ਪੀੜਤ ਪਰਿਵਾਰਾਂ ਨਾਲ ਕੱਢਿਆ ਜਾਵੇਗਾ "ਕੈਂਡਲ ਮਾਰਚ":ਸਿੱਖ ਕਤਲੇਆਮ ਕੇਸ ਦੇ ਮੁੱਖ ਮੁਲਜ਼ਮ ਤੇ ਸੀਨੀਅਰ ਕਾਂਗਰਸ ਲੀਡਰ ਜਗਦੀਸ਼ ਟਾਈਟਲਰ ਦੇ ਖ਼ਿਲਾਫ ਸਟਿੰਗ ਅਪਰੇਸ਼ਨ 'ਚ ਹੋਏ ਵੱਡੇ ਖੁਲਾਸੇ ਦੇ ਬਾਅਦ ਦਿੱਲੀ ਪੁਲਿਸ ਕੁੰਭ ਕਰਨੀ ਨੀਂਦ 'ਚ ਸੋ ਰਹੀ ਹੈ।ਸਿੱਖ ਕਤਲੇਆਮ: ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਅੱਜ ਪੀੜਤ ਪਰਿਵਾਰਾਂ ਨਾਲ ਕੱਢਿਆ ਜਾਵੇਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਇਸ ਮੁੱਦੇ 'ਤੇ ਅੱਜ ਪੀੜਤ ਪਰਿਵਾਰਾਂ ਨਾਲ "ਕੈਂਡਲ ਮਾਰਚ" ਕੱਢਿਆ ਜਾਵੇਗਾ।ਸਿੱਖ ਕਤਲੇਆਮ: ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਅੱਜ ਪੀੜਤ ਪਰਿਵਾਰਾਂ ਨਾਲ ਕੱਢਿਆ ਜਾਵੇਗਾ ਜਿਸ ਤੋਂ ਬਾਅਦ ਅਗਲੀ ਰੂਪ ਰੇਖਾ ਦਾ ਵੀ ਐਲਾਨ ਕੀਤਾ ਜਾਵੇਗਾ।ਇਹ "ਕੈਂਡਲ ਮਾਰਚ" ਸਥਾਨ "ਸੱਚ ਦੀ ਦੀਵਾਰ "(1984 ਸਿਖ ਕਤਲੇਆਮ ਯਾਦਗਾਰ) ਗੁਰਦੁਆਰਾ ਰਕਾਬਗੰਜ ਸਾਹਿਬ ਤੋਂ 5.30 ਵਜੇ ਸ਼ੁਰੂ ਕੀਤਾ ਜਾਵੇਗਾ। -PTCNews


Top News view more...

Latest News view more...