Fri, Apr 19, 2024
Whatsapp

ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਨੂੰ ਦੱਸਿਆ "ਬੈਸਟ ਪਤੀ", ਸ਼ੇਅਰ ਕੀਤੀ ਇਹ ਖੂਬਸੂਰਤ ਵੀਡੀਓ

Written by  Jashan A -- December 11th 2018 06:06 PM -- Updated: December 11th 2018 06:08 PM
ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਨੂੰ ਦੱਸਿਆ

ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਨੂੰ ਦੱਸਿਆ "ਬੈਸਟ ਪਤੀ", ਸ਼ੇਅਰ ਕੀਤੀ ਇਹ ਖੂਬਸੂਰਤ ਵੀਡੀਓ

ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਨੂੰ ਦੱਸਿਆ "ਬੈਸਟ ਪਤੀ", ਸ਼ੇਅਰ ਕੀਤੀ ਇਹ ਖੂਬਸੂਰਤ ਵੀਡੀਓ,ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 'ਤੇ ਬਾਲੀਵੁੱਡ ਦੀ ਸੁਪਰਸਟਾਰ ਦੀ ਅਨੁਸ਼ਕਾ ਸ਼ਰਮਾ ਦੀ ਦੇਸ਼ ਦੀਆ ਸਭ ਤੋਂ ਵੱਧ ਚਰਚਿੱਤ ਜੋੜੀਆਂ ਵਿੱਚ ਇੱਕ ਹੈ। ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਹਰ ਆਮ ਜੋੜੇ ਦੀ ਤਰਾਂ ਇਹਨਾਂ ਲਈ ਵੀ ਇਹ ਦਿਨ ਖ਼ਾਸ ਹੈ। [caption id="attachment_227571" align="aligncenter" width="300"]virat kohli ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਨੂੰ ਦੱਸਿਆ "ਬੈਸਟ ਪਤੀ", ਸ਼ੇਅਰ ਕੀਤੀ ਇਹ ਖੂਬਸੂਰਤ ਵੀਡੀਓ[/caption] ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਤੇ ਅਨੁਸ਼ਕਾ ਨੇ ਸੋਸ਼ਲ ਮੀਡੀਆ ਤੇ ਆਪਣੇ ਵਿਆਹ ਦੀ ਇੱਕ ਵੀਡੀਓ ਨੂੰ ਆਪਣੇ ਪ੍ਰਸੰਸਕਾਂ ਨਾਲ ਸ਼ੇਅਰ ਕੀਤੀ ਹੈ। ਵੀਡੀਓ ਵਿੱਚ ਵਿਰਾਟ 'ਤੇ ਅਨੁਸ਼ਕਾ ਦੇ ਵਿਆਹ ਦੀਆ ਕੁਝ ਪਿਆਰੀਆਂ ਝਲਕਾਂ ਦਿੱਖ ਰਹੀਆਂ ਹਨ। ਹੋਰ ਪੜ੍ਹੋ: ਡਾਲਰ ਦੇ ਮੁਕਾਬਲੇ ਰੁਪਇਆ ਹੋਇਆ ਹੋਰ ਕਮਜ਼ੋਰ ਵੀਡੀਓ ਇੰਨੀ ਪਿਆਰੀ ਹੈ ਜਿਸ ਨੂੰ ਦੇਖਣ ਦੇ ਨਾਲ ਉਹਨਾਂ ਦੇ ਪ੍ਰੰਸ਼ਸਕਾਂ ਨੂੰ ਉਹਨਾਂ ਨਾਲ ਪਿਆਰ ਹੋ ਜਾਵੇਗਾ। ਪਰ ਇਸ ਵੀਡੀਓ 'ਚ ਇੱਕ ਚੀਜ ਸਭ ਤੋਂ ਵੱਧ ਪਿਆਰੀ ਹੈ ਵੀਡੀਓ ਵਿੱਚ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਲਈ ਕੁਝ ਲਾਈਨਾਂ ਬੋਲ ਰਹੇ ਹਨ। [caption id="attachment_227573" align="aligncenter" width="300"]virat kohli ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਨੂੰ ਦੱਸਿਆ "ਬੈਸਟ ਪਤੀ", ਸ਼ੇਅਰ ਕੀਤੀ ਇਹ ਖੂਬਸੂਰਤ ਵੀਡੀਓ[/caption] ਜਿਨ੍ਹਾਂ 'ਚ ਉਹ ਬੋਲ ਰਹੇ ਹਨ ਕਿ 'ਮੇਰੀ ਪਤਨੀ। ਸਵੇਰੇ ਮੈਨੂੰ ਮਿਲਣ ਤੋਂ ਪਹਿਲਾ ਉਹ ਇਕ ਬੁੱਚੀ ਸੀ 'ਤੇ ਫਿਰ ਹੁਣ ਉਹ ਅਚਾਨਕ ਵੱਡੀ ਹੋ ਗਈ ਹੈ। ਵਿਰਾਟ ਆਸਟ੍ਰੇਲੀਆ ਵਿੱਚ ਟੈਸਟ ਮੈਚ ਦੀ ਸੀਰੀਜ਼ ਖੇਡ ਰਹੇ ਹਨ ਅਨੁਸ਼ਕਾ ਵੀ ਆਸਟ੍ਰੇਲੀਆ ਪਹੁੰਚੇ ਹਨ।

 
View this post on Instagram
 

It's heaven, when you don't sense time passing by ... It's heaven, when you marry a good 'man' ... ?

A post shared by AnushkaSharma1588 (@anushkasharma) on


-PTC News

Top News view more...

Latest News view more...