Advertisment

ਐਪਲ ਫੋਨ ਖਰੀਦਣ ਵਾਲਿਆਂ ਲਈ ਖੁਸ਼ਖਬਰੀ ,ਐਪਲ ਨੇ ਲਾਂਚ ਕੀਤੇ ਅਜਿਹੇ ਆਈਫੋਨ

author-image
Shanker Badra
New Update
ਐਪਲ ਫੋਨ ਖਰੀਦਣ ਵਾਲਿਆਂ ਲਈ ਖੁਸ਼ਖਬਰੀ ,ਐਪਲ ਨੇ ਲਾਂਚ ਕੀਤੇ ਅਜਿਹੇ ਆਈਫੋਨ
Advertisment
ਐਪਲ ਫੋਨ ਖਰੀਦਣ ਵਾਲਿਆਂ ਲਈ ਖੁਸ਼ਖਬਰੀ ,ਐਪਲ ਨੇ ਲਾਂਚ ਕੀਤੇ ਅਜਿਹੇ ਆਈਫੋਨ:ਐਪਲ ਫੋਨ ਖਰੀਦਣ ਵਾਲਿਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ।ਐਪਲ ਨੇ ਬੁੱਧਵਾਰ ਰਾਤ ਆਪਣੇ ਨਵੇਂ ਪ੍ਰੋਡਕਟ ਲਾਂਚ ਕੀਤੇ ਹਨ।ਜਿਸ ਵਿਚ ਐਪਲ ਨੇ ਤਿੰਨ ਨਵੇਂ ਡੁਅਲ ਸਿਮ ਆਈਫੋਨ ਲਾਂਚ ਕੀਤੇ ਹਨ। ਦੱਸਿਆ ਜਾਂਦਾ ਹੈ ਕਿ ਐਪਲ ਦੇ ਇਨ੍ਹਾਂ ਫੋਨਾਂ ਦੀ ਲੋਕ ਬੜੇ ਚਿਰਾਂ ਤੋਂ ਇੰਤਜ਼ਾਰ ਕਰ ਰਹੇ ਸਨ। ਜਾਣਕਾਰੀ ਅਨੁਸਾਰ ਐਪਲ ਨੇ iPhone XS, iPhone XS Max ਅਤੇ iPhone XR ਲਾਂਚ ਕੀਤੇ ਹਨ, ਜੋ ਕਿ ਨਵੇਂ ਅਪਗਰੇਡਡ ਆਈੳਐਸ ਅਤੇ ਬਿਹਤਰੀਨ ਕੈਮਰਾ ਕੁਆਲਿਟੀ ਨਾਲ ਲੈਸ ਹਨ। ਦੱਸ ਦੇਈਏ ਕਿ iPhone XS ਅਤੇ iPhone XS Max 64GB, 256GB ਤੇ 512GB ਸਟੋਰੇਜ ਵਿਚ ਉਪਲਭਧ ਹੋਣਗੇ ਤੇ ਇੰਨ੍ਹਾਂ ਦੀ ਕੀਮਤ ਭਾਰਤ 'ਚ 99,900 ਤੋਂ Rs 1,09,900 ਰੁਪਏ ਹੋਵੇਗੀ।ਉਥੇ ਹੀ iPhone XR ਐਪਲ ਦਾ ਇਸ ਲਾਂਚ 'ਚ ਸਸਤਾ ਫੋਨ ਹੋਵੇਗਾ , ਜਿਸਦੀ ਕੀਮਤ 76,900 ਭਾਰਤੀ ਰੁਪਏ ਤੋਂ ਸ਼ੁਰੂ ਹੋਵੇਗੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment