Fri, Apr 19, 2024
Whatsapp

ਮਾਂ ਐਸ਼ਵਰਿਆ ਦੀਆਂ ਇਹ ਡਰੈੱਸਾਂ ਆਈਆਂ ਆਰਾਧਿਆ ਨੂੰ ਬੇਹੱਦ ਪਸੰਦ

Written by  Joshi -- May 15th 2018 08:15 AM -- Updated: May 15th 2018 09:14 AM
ਮਾਂ ਐਸ਼ਵਰਿਆ ਦੀਆਂ ਇਹ ਡਰੈੱਸਾਂ ਆਈਆਂ ਆਰਾਧਿਆ ਨੂੰ ਬੇਹੱਦ ਪਸੰਦ

ਮਾਂ ਐਸ਼ਵਰਿਆ ਦੀਆਂ ਇਹ ਡਰੈੱਸਾਂ ਆਈਆਂ ਆਰਾਧਿਆ ਨੂੰ ਬੇਹੱਦ ਪਸੰਦ

ਜਿੱਥੇ ਐਸ਼ਵਰਿਆ ਰਾਏ ਬੱਚਨ ਦੀ ਖੂਬਸੂਰਤੀ ਦੀ ਪੂਰੀ ਦੁਨੀਆ ਕਾਇਲ ਹੈ ਉੱਥੇ ਉਸ ਦੀ ਬੇਟੀ ਆਰਾਧਿਆ ਵੀ ਕਿਸੇ ਗੱਲੋਂ ਪਿੱਛੇ ਨਹੀਂ ਹੈ। ਆਪਣੀ ਮਾਸੂਮੀਅਤ ਦੀ ਬਦੌਲਤ ਉਹ ਲੱਖਾਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ । ਅਸੀਂ ਗੱਲ ਕਰ ਰਹੇ ਹਾਂ 2018 ਦੇ ਕਾਨਸ ਫਿਲਮ ਫੈਸਟੀਵੈੱਲ ਦੀ ! 2017 ਵਾਂਗ ਹੀ ਇਸ ਸਾਲ ਐਸ਼ਵਰਿਆ ਨਾਲ ਉਸ ਦੀ ਪਿਆਰੀ ਆਰਾਧਿਆ ਕਾਨਸ ਫੈਸਟੀਵੈੱਲ ਵਿੱਚ ਪਹੁੰਚ ਚੁੱਕੀ ਹੈ। ਇੰਸਟਾ 'ਤੇ ਐਸ਼ਵਰਿਆ ਵੱਲੋਂ ਸ਼ੇਅਰ ਕੀਤੀ ਇੱਕ ਤਸਵੀਰ ਵਿੱਚ ਆਰਾਧਿਆ ਦੀ ਮਾਸੂਮੀਅਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਕਦੇ ਬਟਰਫਲਾਈ ਗਾਊਨ ਡਰੈੱਸ ਉੱਪਰ ਲੇਟੀ ਅਤੇ ਕਦੇ ਪਰਪਲ-ਬਲੂ ਗਾਊਨ ਦੀ ਟੋਪੀ 'ਤੇ ਲੰਮੇ ਪਈ ਆਰਾਧਿਆ ਬਹੁਤ ਹੀ ਸੋਹਣੀ ਲੱਗ ਰਹੀ ਹੈ। ਤਸਵੀਰ ਵਿੱਚ ਐਸ਼ਵਰਿਆ ਨੇ ਬਿਖੇਰੀ ਮਮਤਾ ਖੂਬਸੂਰਤ ਅੰਦਾਜ ਵਿੱਚ ਨਜ਼ਰ ਆ ਰਹੀ ਹੈ ਆਰਾਧਿਆ ਅਤੇ ਉਸਦੀ ਮਾਂ ਐਸ਼ਵਰਿਆ ਸਾਗਰ ਦੀ ਗੋਦ ਵਿੱਚ ਮਾਂ ਦਾ ਨਿੱਘ ਮਹਿਸੂਸਦੀ ਆਰਾਧਿਆ ਮੋਹ ਤੇ ਪਿਆਰ 'ਚ ਭਿੱਜਾ ਮਾਂ 'ਤੇ ਧੀ ਦਾ ਇਹ ਪਲ

Circle of Life ??✨

A post shared by AishwaryaRaiBachchan (@aishwaryaraibachchan_arb) on


—PTC News

Top News view more...

Latest News view more...