Sat, Apr 20, 2024
Whatsapp

'ਅਰਜੁਨ ਪਟਿਆਲਾ' 'ਚ ਦਿਲਜੀਤ ਨਾਲ ਕ੍ਰਿਤੀ ਸੈਨਨ ਆਵੇਗੀ ਨਜ਼ਰ,ਦੇਖੋ ਤਸਵੀਰਾਂ

Written by  Shanker Badra -- February 15th 2018 06:51 PM -- Updated: February 15th 2018 06:52 PM
'ਅਰਜੁਨ ਪਟਿਆਲਾ' 'ਚ ਦਿਲਜੀਤ ਨਾਲ ਕ੍ਰਿਤੀ ਸੈਨਨ ਆਵੇਗੀ ਨਜ਼ਰ,ਦੇਖੋ ਤਸਵੀਰਾਂ

'ਅਰਜੁਨ ਪਟਿਆਲਾ' 'ਚ ਦਿਲਜੀਤ ਨਾਲ ਕ੍ਰਿਤੀ ਸੈਨਨ ਆਵੇਗੀ ਨਜ਼ਰ,ਦੇਖੋ ਤਸਵੀਰਾਂ

'ਅਰਜੁਨ ਪਟਿਆਲਾ' 'ਚ ਦਿਲਜੀਤ ਨਾਲ ਕ੍ਰਿਤੀ ਸੈਨਨ ਆਵੇਗੀ ਨਜ਼ਰ,ਦੇਖੋ ਤਸਵੀਰਾਂ:ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਫਿਲਮ 'ਅਰਜੁਨ ਪਟਿਆਲਾ' ਵਿੱਚ ਨਜ਼ਰ ਆਏਗੀ।'ਅਰਜੁਨ ਪਟਿਆਲਾ' 'ਚ ਦਿਲਜੀਤ ਨਾਲ ਕ੍ਰਿਤੀ ਸੈਨਨ ਆਵੇਗੀ ਨਜ਼ਰ,ਦੇਖੋ ਤਸਵੀਰਾਂ ਕ੍ਰਿਤੀ ਇਸ ਫਿਲਮ 'ਚ ਪੱਤਰਕਾਰ ਜਦੋਂਕਿ ਦਿਲਜੀਤ ਦੁਸਾਂਝ ਛੋਟੇ ਜਿਹੇ ਕਸਬੇ ਦੇ ਗੱਭਰੂ ਵਜੋਂ ਭੂਮਿਕਾ ਨਿਭਾਉਣਗੇ।ਇਸ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਵਿੱਚ ਸ਼ੁਰੂ ਹੋ ਚੁੱਕੀ ਹੈ।'ਅਰਜੁਨ ਪਟਿਆਲਾ' 'ਚ ਦਿਲਜੀਤ ਨਾਲ ਕ੍ਰਿਤੀ ਸੈਨਨ ਆਵੇਗੀ ਨਜ਼ਰ,ਦੇਖੋ ਤਸਵੀਰਾਂ ਫਿਲਮ ਨੂੰ ਲੈ ਕੇ ਕ੍ਰਿਤੀ ਸੈਨਨ ਕਾਫੀ ਉਤਸ਼ਾਹਿਤ ਹੈ।ਉਸ ਨੇ ਅਦਾਕਾਰ ਵਰੁਣ ਸ਼ਰਮਾ ਨਾਲ ਫਿਲਮ 'ਅਰਜੁਨ ਪਟਿਆਲਾ' ਦੀਆਂ ਤਸਵੀਰਾਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ।ਫਿਲਮ ਦੇ ਡਾਇਰੈਕਟਰ ਰੋਹਿਤ ਜੁਗਰਾਜ ਹਨ।'ਅਰਜੁਨ ਪਟਿਆਲਾ' 'ਚ ਦਿਲਜੀਤ ਨਾਲ ਕ੍ਰਿਤੀ ਸੈਨਨ ਆਵੇਗੀ ਨਜ਼ਰ,ਦੇਖੋ ਤਸਵੀਰਾਂ ਫਿਲਮ 'ਅਰਜੁਨ ਪਟਿਆਲਾ' 13 ਸਤੰਬਰ ਨੂੰ ਰਿਲੀਜ਼ ਹੋਵੇਗੀ।'ਅਰਜੁਨ ਪਟਿਆਲਾ' 'ਚ ਦਿਲਜੀਤ ਨਾਲ ਕ੍ਰਿਤੀ ਸੈਨਨ ਆਵੇਗੀ ਨਜ਼ਰ,ਦੇਖੋ ਤਸਵੀਰਾਂ ਟੀ ਸੀਰੀਜ਼ ਦੇ ਭੂਸ਼ਣ ਕੁਮਾਰ ਤੇ ਮੈਡੌਕ ਫਿਲਮਜ਼ ਦੇ ਦਿਨੇਸ਼ ਵਿਜਨ ਫਿਲਮ ਦੇ ਸਹਿ ਨਿਰਮਾਤਾ ਹਨ। -PTCNews


Top News view more...

Latest News view more...