ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਬਣੇ ਤੀਜੀ ਵਾਰ ਪਿਤਾ, ਗਰਲਫ੍ਰੈਂਡ ਨੇ ਦਿੱਤਾ ਬੇਟੇ ਨੂੰ ਜਨਮ

Arjun Rampal and girlfriend Gabriella Demetriades blessed baby boy

ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਬਣੇ ਤੀਜੀ ਵਾਰ ਪਿਤਾ, ਗਰਲਫ੍ਰੈਂਡ ਨੇ ਦਿੱਤਾ ਬੇਟੇ ਨੂੰ ਜਨਮ:ਮੁੰਬਈ : ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੀ ਗਰਲਫਰੈਂਡ ਗੈਬ੍ਰਿਏਲਾ ਨੇ ਹਾਲ ਹੀ ‘ਚ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦੌਰਾਨ ਗੈਬ੍ਰਿਏਲਾ ਨੇ ਅੱਜ ਮੁੰਬਈ ਦੇ ਹਿੰਦੂਜਾ ਹਸਪਤਾਲ ‘ਚ ਬੇਟੇ ਨੂੰ ਜਨਮ ਦਿੱਤਾ ਹੈ।ਜਿਸ ਤੋਂ ਬਾਅਦ ਲੋਕ ਇਸ ਜੋੜੇ ਨੂੰ ਵਧਾਈਆਂ ਦੇ ਰਹੇ ਹਨ।

Arjun Rampal and girlfriend Gabriella Demetriades blessed baby boy
ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਬਣੇ ਤੀਜੀ ਵਾਰ ਪਿਤਾ, ਗਰਲਫ੍ਰੈਂਡ ਨੇ ਦਿੱਤਾ ਬੇਟੇ ਨੂੰ ਜਨਮ

ਇਸ ਦੀ ਜਾਣਕਾਰੀ ਜੇਪੀ ਦੱਤਾ ਦੀ ਬੇਟੀ ਨਿਧੀ ਦੱਤਾ ਨੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੀ ਹੈ। ਨਿਧੀ ਨੇ ਆਪਣੀ ਪੋਸਟ ਵਿੱਚ ਅਰਜੁਨ ਨੂੰ ਵਧਾਈ ਦਿੰਦੇ ਹੋਏ ਲਿਖਿਆ ਹੈ, ‘ਵਧਾਈ ਹੋਵੇ ਅਰਜੁਨ, ਭਗਵਾਨ ਤੁਹਾਨੂੰ ਖੁਸ਼ ਰੱਖੇ।

Arjun Rampal and girlfriend Gabriella Demetriades blessed baby boy
ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਬਣੇ ਤੀਜੀ ਵਾਰ ਪਿਤਾ, ਗਰਲਫ੍ਰੈਂਡ ਨੇ ਦਿੱਤਾ ਬੇਟੇ ਨੂੰ ਜਨਮ

ਦੱਸਿਆ ਜਾਂਦਾ ਹੈ ਕਿ ਬੀਤੇ ਦਿਨ ਹੀ ਅਰਜੁਨ ਰਾਮਪਾਲ ਅਤੇ ਗੈਬਰਿਏਲਾ ਡੇਮੇਟ੍ਰੀਏਡਸ ਆਪਣੇ ਮਾਤਾ – ਪਿਤਾ ਨਾਲ ਹਿੰਦੁਜਾ ਹਸਪਤਾਲ ਪਹੁੰਚੇ ਸਨ। ਜਿਸ ਤੋਂ ਬਾਅਦ ਹੀ ਮੰਨਿਆ ਜਾ ਰਿਹਾ ਸੀ ਕਿ ਗੈਬਰਿਏਲਾ ਜਲਦ ਸਾਰਿਆਂ ਨੂੰ ਗੁੱਡ ‍ਨਿਊਜ਼ ਦੇ ਸਕਦੀ ਹੈ।

Arjun Rampal and girlfriend Gabriella Demetriades blessed baby boy
ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਬਣੇ ਤੀਜੀ ਵਾਰ ਪਿਤਾ, ਗਰਲਫ੍ਰੈਂਡ ਨੇ ਦਿੱਤਾ ਬੇਟੇ ਨੂੰ ਜਨਮ

ਦੱਸ ਦੇਈਏ ਕਿ ਅਰਜੁਨ ਤੀਜੀ ਵਾਰ ਪਿਤਾ ਬਣੇ ਹਨ। ਦੱਸਣਯੋਗ ਹੈ ਕਿ ਅਰਜੁਨ ਰਾਮਪਾਲ ਅਤੇ ਗੈਬ੍ਰਿਏਲਾ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਹ ਜੋੜਾ ਹਮੇਸ਼ਾ ਤੋਂ ਹੀ ਸੁਰਖੀਆਂ ‘ਚ ਰਿਹਾ ਹੈ।
-PTCNews