Wed, Apr 24, 2024
Whatsapp

ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਉਣ ਤੋਂ ਬਾਅਦ ਪਹਿਲੀ ਵਾਰ ਕਸ਼ਮੀਰ ਪਹੁੰਚੇ ਫੌਜੀ ਮੁੱਖੀ ਬਿਪਿਨ ਰਾਵਤ

Written by  Shanker Badra -- August 30th 2019 02:35 PM
ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਉਣ ਤੋਂ ਬਾਅਦ ਪਹਿਲੀ ਵਾਰ ਕਸ਼ਮੀਰ ਪਹੁੰਚੇ ਫੌਜੀ ਮੁੱਖੀ ਬਿਪਿਨ ਰਾਵਤ

ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਉਣ ਤੋਂ ਬਾਅਦ ਪਹਿਲੀ ਵਾਰ ਕਸ਼ਮੀਰ ਪਹੁੰਚੇ ਫੌਜੀ ਮੁੱਖੀ ਬਿਪਿਨ ਰਾਵਤ

ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਉਣ ਤੋਂ ਬਾਅਦ ਪਹਿਲੀ ਵਾਰ ਕਸ਼ਮੀਰ ਪਹੁੰਚੇ ਫੌਜੀ ਮੁੱਖੀ ਬਿਪਿਨ ਰਾਵਤ:ਸ੍ਰੀਨਗਰ : ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਅਤੇ ਸੂਬੇ ਨੂੰ ਦੋ ਹਿੱਸਿਆ ਵਿਚ ਵੰਡਕੇ ਕਸ਼ਮੀਰ ਅਤੇ ਲੱਦਾਖ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾਉਣ ਦੇ ਫੈਸਲੇ ਤੋਂ ਬਾਅਦ ਫੌਜੀ ਮੁੱਖੀ ਬਿਪਿਨ ਰਾਵਤ ਪਹਿਲੀ ਵਾਰ ਸ੍ਰੀਨਗਰ ਪਹੁੰਚ ਗਏ ਹਨ। [caption id="attachment_334442" align="aligncenter" width="300"]Army chief General Bipin Rawat Arrived Srinagar today, to review preparedness of security forces in Kashmir Valley ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਉਣ ਤੋਂ ਬਾਅਦ ਪਹਿਲੀ ਵਾਰ ਕਸ਼ਮੀਰ ਪਹੁੰਚੇ ਫੌਜੀ ਮੁੱਖੀ ਬਿਪਿਨ ਰਾਵਤ[/caption] ਓਥੇ ਆਰਮੀ ਚੀਫ਼ ਜਨਰਲ ਬਿਪਿਨ ਰਾਵਤ ਕਸ਼ਮੀਰ ਘਾਟੀ ’ਚ ਹਾਲਾਤ ਨਾਲ ਨਜਿੱਠਣ ਲਈ ਸੁਰੱਖਿਆ ਸਥਿਤੀ ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਦੀ ਸਮੀਖਿਆ ਕਰਨਗੇ। ਇਕ ਦਿਨ ਪਹਿਲਾਂ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਜੰਮੂ-ਕਸ਼ਮੀਰ ਤੋਂ ਵੱਖ ਹੋਏ ਲੱਦਾਖ ਦਾ ਦੌਰਾ ਕਰਨ ਗਏ ਸਨ। [caption id="attachment_334443" align="aligncenter" width="300"]Army chief General Bipin Rawat Arrived Srinagar today, to review preparedness of security forces in Kashmir Valley ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਉਣ ਤੋਂ ਬਾਅਦ ਪਹਿਲੀ ਵਾਰ ਕਸ਼ਮੀਰ ਪਹੁੰਚੇ ਫੌਜੀ ਮੁੱਖੀ ਬਿਪਿਨ ਰਾਵਤ[/caption] ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕੀਤੇ ਜਾਣ ਤੋਂ ਬਾਅਦ ਉਥੇ ਲੱਗੀਆਂ ਪਾਬੰਦੀਆਂ ਵਿਚ ਹੌਲੀ ਹੌਲੀ ਢਿੱਲ ਦਿੱਤੀ ਜਾ ਰਹੀ ਹੈ। ਹਾਲਾਂਕਿ, ਘਾਟੀ ਵਿਚ ਹੁਣ ਵੀ ਇੰਟਰਨੈਟ ਸੇਵਾ ਉਤੇ ਪਾਬੰਦੀ ਜਾਰੀ ਹੈ। -PTCNews


Top News view more...

Latest News view more...