Advertisment

ਜੰਮੂ-ਕਸ਼ਮੀਰ ਤੋਂ ਮੋਗਾ ਦੇ ਪਿੰਡ ਸਾਹੋਕੇ ਪੁੱਜੀ ਹੌਲਦਾਰ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ

author-image
Shanker Badra
Updated On
New Update
ਜੰਮੂ-ਕਸ਼ਮੀਰ ਤੋਂ ਮੋਗਾ ਦੇ ਪਿੰਡ ਸਾਹੋਕੇ ਪੁੱਜੀ ਹੌਲਦਾਰ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ
Advertisment
ਜੰਮੂ-ਕਸ਼ਮੀਰ ਤੋਂ ਮੋਗਾ ਦੇ ਪਿੰਡ ਸਾਹੋਕੇ ਪੁੱਜੀ ਹੌਲਦਾਰ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ:ਮੋਗਾ : ਜੰਮੂ ਦੇ ਰੱਖ ਮੁਠੀ 'ਚ ਬੀਤੇ ਦਿਨੀਂ ਫ਼ੌਜ ਦੇ ਇੱਕ ਹੌਲਦਾਰ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ। ਉਸ ਦੀ ਪਛਾਣ ਹਰਵਿੰਦਰ ਸਿੰਘ ਹੈਪੀ ਪੁੱਤਰ ਸੁਖਦੇਵ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ। publive-image ਜੰਮੂ-ਕਸ਼ਮੀਰ ਤੋਂ ਮੋਗਾ ਦੇ ਪਿੰਡ ਸਾਹੋਕੇ ਪੁੱਜੀ ਹੌਲਦਾਰ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ
Advertisment
. ਜਿਸ ਦੀ ਲਾਸ਼ ਅੱਜ ਸਵੇਰੇ ਪਿੰਡ ਸਾਹੋਕੇ (ਮੋਗਾ) ਵਿਖੇ ਪਹੁੰਚ ਗਈ ਹੈ। . ਉਹ ਰੱਖ ਮੁਠੀ ਇਲਾਕੇ 'ਚ 191 ਬ੍ਰਿਗੇਡ ਦੀ 15 ਮੈਕ ਯੂਨਿਟ 'ਚ ਤਾਇਨਾਤ ਸੀ। . ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਫ਼ੌਜ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ। . ਮ੍ਰਿਤਕ ਹੌਲਦਾਰ ਦੀ ਪਤਨੀ ਤੇ ਬੱਚਾ ਮੋਗਾ 'ਚ ਰਹਿੰਦੇ ਹਨ। publive-image ਜੰਮੂ-ਕਸ਼ਮੀਰ ਤੋਂ ਮੋਗਾ ਦੇ ਪਿੰਡ ਸਾਹੋਕੇ ਪੁੱਜੀ ਹੌਲਦਾਰ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਦੱਸ ਦੇਈਏ ਕਿ ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸਾਹੋਕੇ ਵਾਸੀ ਹਰਵਿੰਦਰ ਸਿੰਘ ਹੈਪੀ ਪੁੱਤਰ ਸੁਖਦੇਵ ਸਿੰਘ ਦੀ ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ। -PTCNews-
latest-news india-news news-in-punjabi news-in-punjab army-news army-constable
Advertisment

Stay updated with the latest news headlines.

Follow us:
Advertisment