Fri, Apr 19, 2024
Whatsapp

ਜੰਮੂ-ਕਸ਼ਮੀਰ ਤੋਂ ਮੋਗਾ ਦੇ ਪਿੰਡ ਸਾਹੋਕੇ ਪੁੱਜੀ ਹੌਲਦਾਰ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ

Written by  Shanker Badra -- September 19th 2020 01:25 PM
ਜੰਮੂ-ਕਸ਼ਮੀਰ ਤੋਂ ਮੋਗਾ ਦੇ ਪਿੰਡ ਸਾਹੋਕੇ ਪੁੱਜੀ ਹੌਲਦਾਰ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ

ਜੰਮੂ-ਕਸ਼ਮੀਰ ਤੋਂ ਮੋਗਾ ਦੇ ਪਿੰਡ ਸਾਹੋਕੇ ਪੁੱਜੀ ਹੌਲਦਾਰ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ

ਜੰਮੂ-ਕਸ਼ਮੀਰ ਤੋਂ ਮੋਗਾ ਦੇ ਪਿੰਡ ਸਾਹੋਕੇ ਪੁੱਜੀ ਹੌਲਦਾਰ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ:ਮੋਗਾ : ਜੰਮੂ ਦੇ ਰੱਖ ਮੁਠੀ 'ਚ ਬੀਤੇ ਦਿਨੀਂ ਫ਼ੌਜ ਦੇ ਇੱਕ ਹੌਲਦਾਰ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ। ਉਸ ਦੀ ਪਛਾਣ ਹਰਵਿੰਦਰ ਸਿੰਘ ਹੈਪੀ ਪੁੱਤਰ ਸੁਖਦੇਵ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ। [caption id="attachment_432129" align="aligncenter" width="300"] ਜੰਮੂ-ਕਸ਼ਮੀਰ ਤੋਂ ਮੋਗਾ ਦੇ ਪਿੰਡ ਸਾਹੋਕੇ ਪੁੱਜੀ ਹੌਲਦਾਰ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ[/caption] . ਜਿਸ ਦੀ ਲਾਸ਼ ਅੱਜ ਸਵੇਰੇ ਪਿੰਡ ਸਾਹੋਕੇ (ਮੋਗਾ) ਵਿਖੇ ਪਹੁੰਚ ਗਈ ਹੈ। . ਉਹ ਰੱਖ ਮੁਠੀ ਇਲਾਕੇ 'ਚ 191 ਬ੍ਰਿਗੇਡ ਦੀ 15 ਮੈਕ ਯੂਨਿਟ 'ਚ ਤਾਇਨਾਤ ਸੀ। . ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਫ਼ੌਜ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ। . ਮ੍ਰਿਤਕ ਹੌਲਦਾਰ ਦੀ ਪਤਨੀ ਤੇ ਬੱਚਾ ਮੋਗਾ 'ਚ ਰਹਿੰਦੇ ਹਨ। [caption id="attachment_432128" align="aligncenter" width="300"] ਜੰਮੂ-ਕਸ਼ਮੀਰ ਤੋਂ ਮੋਗਾ ਦੇ ਪਿੰਡ ਸਾਹੋਕੇ ਪੁੱਜੀ ਹੌਲਦਾਰ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ[/caption] ਦੱਸ ਦੇਈਏ ਕਿ ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸਾਹੋਕੇ ਵਾਸੀ ਹਰਵਿੰਦਰ ਸਿੰਘ ਹੈਪੀ ਪੁੱਤਰ ਸੁਖਦੇਵ ਸਿੰਘ ਦੀ ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ। -PTCNews


Top News view more...

Latest News view more...