Tue, Apr 23, 2024
Whatsapp

ਪੁਲਵਾਮਾ 'ਚ ਅੱਤਵਾਦੀਆਂ ਨੇ IED ਧਮਾਕੇ ਨਾਲ ਫ਼ੌਜੀ ਕਾਫਲੇ ’ਤੇ ਕੀਤਾ ਹਮਲਾ , 9 ਜਵਾਨ ਜ਼ਖਮੀ

Written by  Shanker Badra -- June 17th 2019 09:24 PM
ਪੁਲਵਾਮਾ 'ਚ ਅੱਤਵਾਦੀਆਂ ਨੇ IED ਧਮਾਕੇ ਨਾਲ ਫ਼ੌਜੀ ਕਾਫਲੇ ’ਤੇ ਕੀਤਾ ਹਮਲਾ , 9 ਜਵਾਨ ਜ਼ਖਮੀ

ਪੁਲਵਾਮਾ 'ਚ ਅੱਤਵਾਦੀਆਂ ਨੇ IED ਧਮਾਕੇ ਨਾਲ ਫ਼ੌਜੀ ਕਾਫਲੇ ’ਤੇ ਕੀਤਾ ਹਮਲਾ , 9 ਜਵਾਨ ਜ਼ਖਮੀ

ਪੁਲਵਾਮਾ 'ਚ ਅੱਤਵਾਦੀਆਂ ਨੇ IED ਧਮਾਕੇ ਨਾਲ ਫ਼ੌਜੀ ਕਾਫਲੇ ’ਤੇ ਕੀਤਾ ਹਮਲਾ , 9 ਜਵਾਨ ਜ਼ਖਮੀ:ਸ੍ਰੀਨਗਰ : ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਅੱਜ ਸੋਮਵਾਰ ਨੂੰ ਮੁੜ ਤੋਂ ਅੱਤਵਾਦੀ ਹਮਲਾ ਹੋਇਆ ਹੈ।ਓਥੇ ਇਥੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਗੱਡੀ 'ਤੇ ਆਈ.ਡੀ. ਧਮਾਕਾ ਕੀਤਾ ਹੈ।ਇਸ ਹਮਲੇ 'ਚ ਫ਼ੌਜ ਦੇ 9 ਜਵਾਨ ਜ਼ਖਮੀ ਹੋਣ ਦੀ ਸੂਚਨਾ ਹੈ,ਜਿਨ੍ਹਾਂ ਚੋ 3 ਦੀ ਹਾਲਤ ਗੰਭੀਰ ਹੈ।ਇਸ ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। [caption id="attachment_307920" align="aligncenter" width="300"]Army Vehicle Attacked In Jammu And Kashmir Pulwama, 9 Soldiers Injured
ਪੁਲਵਾਮਾ 'ਚ ਅੱਤਵਾਦੀਆਂ ਨੇ IED ਧਮਾਕੇ ਨਾਲ ਫ਼ੌਜੀ ਕਾਫਲੇ ’ਤੇ ਕੀਤਾ ਹਮਲਾ , 9 ਜਵਾਨ ਜ਼ਖਮੀ[/caption] ਇਹ ਹਮਲਾ ਉਸ ਸਮੇਂ ਹੋਇਆ ਜਦੋਂ ਫ਼ੌਜ ਦੇ 44 ਰਾਸ਼ਟਰੀ ਰਾਈਫ਼ਲਸ ਦਾ ਵਾਹਨ ਪੁਲਵਾਮਾ ਦੇ ਅਰਿਹਲ ਪਿੰਡ 'ਚ ਅਰਿਹਲ-ਲੱਸੀਪੁਰਾ ਰੋਡ 'ਤੇ ਜਾ ਰਿਹਾ ਸੀ।ਇਸ ਹਮਲੇ 'ਚ ਸੁਰੱਖਿਆ ਬਲਾਂ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।ਇਸ ਬੰਬ ਧਮਾਕੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਈ ਹੈ। [caption id="attachment_307922" align="aligncenter" width="300"]Army Vehicle Attacked In Jammu And Kashmir Pulwama, 9 Soldiers Injured
ਪੁਲਵਾਮਾ 'ਚ ਅੱਤਵਾਦੀਆਂ ਨੇ IED ਧਮਾਕੇ ਨਾਲ ਫ਼ੌਜੀ ਕਾਫਲੇ ’ਤੇ ਕੀਤਾ ਹਮਲਾ , 9 ਜਵਾਨ ਜ਼ਖਮੀ[/caption] ਦੱਸ ਦੇਈਏ ਕਿ ਜੰਮੂ ਕਸ਼ਮੀਰ ਵਿੱਚ ਇੱਕ ਦਿਨ ਪਹਿਲਾਂ ਹੀ ਆਈ.ਡੀ. ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਸੀ। ਇਸ ਧਮਾਕੇ ਤੋਂ ਬਾਅਦ ਫ਼ੌਜ ਨੇ ਆਸ -ਪਾਸ ਦੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਸਰਚ ਓਪਰੇਸ਼ਨ ਸ਼ੁਰੂ ਕਰ ਦਿੱਤਾ ਹੈ। -PTCNews


Top News view more...

Latest News view more...