Sat, Apr 20, 2024
Whatsapp

ਅਰੂਸਾ ਆਲਮ ਤੇ ਚੱਢਾ ਪਰਿਵਾਰ ਦੀਆਂ ਨੂੰਹਾਂ ਦੀ ਸੀ.ਐੱਮ ਹਾਊਸ ਦੀ ਤਸਵੀਰ ਹੋਈ ਵਾਇਰਲ,ਪੰਜਾਬ ਦੀ ਭਖੀ ਸਿਆਸਤ

Written by  Shanker Badra -- April 19th 2018 06:02 PM -- Updated: April 20th 2018 12:52 PM
ਅਰੂਸਾ ਆਲਮ ਤੇ ਚੱਢਾ ਪਰਿਵਾਰ ਦੀਆਂ ਨੂੰਹਾਂ ਦੀ ਸੀ.ਐੱਮ ਹਾਊਸ ਦੀ ਤਸਵੀਰ ਹੋਈ ਵਾਇਰਲ,ਪੰਜਾਬ ਦੀ ਭਖੀ ਸਿਆਸਤ

ਅਰੂਸਾ ਆਲਮ ਤੇ ਚੱਢਾ ਪਰਿਵਾਰ ਦੀਆਂ ਨੂੰਹਾਂ ਦੀ ਸੀ.ਐੱਮ ਹਾਊਸ ਦੀ ਤਸਵੀਰ ਹੋਈ ਵਾਇਰਲ,ਪੰਜਾਬ ਦੀ ਭਖੀ ਸਿਆਸਤ

ਅਰੂਸਾ ਆਲਮ ਤੇ ਚੱਢਾ ਪਰਿਵਾਰ ਦੀਆਂ ਨੂੰਹਾਂ ਦੀ ਸੀ.ਐੱਮ ਹਾਊਸ ਦੀ ਤਸਵੀਰ ਹੋਈ ਵਾਇਰਲ,ਪੰਜਾਬ ਦੀ ਭਖੀ ਸਿਆਸਤ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਦੋਸਤ ਅਰੂਸਾ ਆਲਮ ਤੇ ਚੱਢਾ ਪਰਿਵਾਰ ਦੀਆਂ ਨੂੰਹਾਂ ਦੀ ਤਸਵੀਰ ਵਾਇਰਲ ਹੋ ਰਹੀ ਹੈ।ਉਸ ਤਸਵੀਰ ਦੇ ਵਿੱਚ ਖੁਦਕੁਸ਼ੀ ਕਰ ਚੁੱਕੇ ਇੰਦਰਜੀਤ ਚੱਢਾ ਦੀ ਪਤਨੀ ਅਨੂੰ ਚੱਢਾ ਅਤੇ ਇੰਦਰਜੀਤ-ਅਨੂੰ ਚੱਢਾ ਦੀ ਨੂੰਹ ਤੇ ਅਨਮੋਲ ਚੱਢਾ ਦੀ ਪਤਨੀ ਜਪਿੰਦਰ ਚੱਢਾ ਨਜ਼ਰ ਆ ਰਹੇ ਹਨ।ਅਰੂਸਾ ਆਲਮ ਤੇ ਚੱਢਾ ਪਰਿਵਾਰ ਦੀਆਂ ਨੂੰਹਾਂ ਦੀ ਸੀ.ਐੱਮ ਹਾਊਸ ਦੀ ਤਸਵੀਰ ਹੋਈ ਵਾਇਰਲ,ਪੰਜਾਬ ਦੀ ਭਖੀ ਸਿਆਸਤਤਸਵੀਰ ਦੇ ਵਿੱਚ ਅਰੂਸਾ ਆਲਮ ਦੀ ਗੋਦ 'ਚ ਇੱਕ ਡੋਗੀ ਵੀ ਹੈ।ਇਹ ਤਸਵੀਰ ਚੰਡੀਗੜ੍ਹ ਦੇ ਸੀ.ਐੱਮ ਹਾਊਸ ਦੀ ਦੱਸੀ ਜਾ ਰਹੀ ਹੈ।ਇਸ ਤਸਵੀਰ ਨੂੰ ਕਿਸੇ ਨੇ (# )ਹੈਸ ਟੈਗ ਲਗਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।ਅਰੂਸਾ ਆਲਮ ਤੇ ਚੱਢਾ ਪਰਿਵਾਰ ਦੀਆਂ ਨੂੰਹਾਂ ਦੀ ਸੀ.ਐੱਮ ਹਾਊਸ ਦੀ ਤਸਵੀਰ ਹੋਈ ਵਾਇਰਲ,ਪੰਜਾਬ ਦੀ ਭਖੀ ਸਿਆਸਤਇਸ ਤਸਵੀਰ ਨੂੰ ਇੰਸਟਾਗ੍ਰਾਮ ਤੇ ਫੇਸਬੁੱਕ 'ਤੇ ਸ਼ੇਅਰ ਕਰਨ ਵਾਲੇ ਨੇ ਲਿਖਿਆ ਹੈ ਕਿ ਸੀ.ਐੱਮ ਹਾਊਸ 'ਚ ਮਹਿਮਾਨ ਬਣ ਕੇ ਮਜ਼ਾ ਆਇਆ ਹੈ,# chief Manister #,Chandigarh, #Punjab,And well #Chikhu ,ਸੱਚਮੁੱਚ #ਮੁਜਸੇ ਪਿਆਰ ਕਰਤਾ ਹੈ,#Aroosa,@Chadhaannu,#Lovely,#Evening, #Conversations...@Rafeyalam the #man behind the #Click.ਵਾਇਰਲ ਤਸਵੀਰ ਕਾਰਨ ਪੰਜਾਬ ਦੀ ਸਿਆਸਤ ਵਿੱਚ ਪੂਰੀ ਹਲਚਲ ਹੈ।ਅਰੂਸਾ ਆਲਮ ਤੇ ਚੱਢਾ ਪਰਿਵਾਰ ਦੀਆਂ ਨੂੰਹਾਂ ਦੀ ਸੀ.ਐੱਮ ਹਾਊਸ ਦੀ ਤਸਵੀਰ ਹੋਈ ਵਾਇਰਲ,ਪੰਜਾਬ ਦੀ ਭਖੀ ਸਿਆਸਤਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਇਹ ਪੁਲਿਸ ਦੀ ਅੰਦਰੂਨੀ ਲੜਾਈ ਨਹੀਂ,ਮੁੱਖ ਮੰਤਰੀ ਨਿਵਾਸ 'ਚ ਚੱਢਾ ਪਰਿਵਾਰ ਦੀ ਨੂੰਹ ਦੀ ਅਰੂਸਾ ਨਾਲ ਮੁਲਾਕਾਤ ਨੇ ਸਾਬਤ ਕਰ ਦਿੱਤਾ ਕਿ ਸਭ ਕੁੱਝ ਗੜਬੜ ਹੈ।ਅਰੂਸਾ ਆਲਮ ਤੇ ਚੱਢਾ ਪਰਿਵਾਰ ਦੀਆਂ ਨੂੰਹਾਂ ਦੀ ਇਸ ਤਸਵੀਰ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਵੇਂ ਭੂਚਾਲ ਲਿਆ ਦਿੱਤਾ ਹੈ।Virusal, Punjab's starving politics, Arusa Alam and Chadha family's picturesque picture of CM's Daughtersਵੱਖ-ਵੱਖ ਪਾਰਟੀਆਂ ਦੇ ਨੇਤਾ ਇਸ ‘ਤੇ ਕੈਪਟਨ ਅਮਰਿੰਦਰ ਸਿੰਘ ਤੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਰਹੇ ਹਨ।ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਇਹ ਸਾਰਾ ਮਸਲਾ ਡਰੱਗ ਨਾਲ ਜੁੜਿਆ ਹੋਇਆ ਹੈ।ਖਹਿਰਾ ਨੇ ਕਿਹਾ ਕਿ ਡੀਜੀਪੀ ਚਟੋਪਾਧਿਆਏ ਪਹਿਲਾਂ ਹੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ।ਹੁਣ ਚੱਢਾ ਪਰਿਵਾਰ ਦੀ ਨੂੰਹ ਦੀ ਅਰੂਸਾ ਨਾਲ ਮੁਲਾਕਾਤ ਨੇ ਸਾਬਤ ਕਰ ਦਿੱਤਾ ਕਿ ਸਭ ਕੁਝ ਗੜਬੜ ਹੈ।‘ਆਪ’ ਨੇਤਾ ਨੇ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਹੈ।ਅਰੂਸਾ ਆਲਮ ਤੇ ਚੱਢਾ ਪਰਿਵਾਰ ਦੀਆਂ ਨੂੰਹਾਂ ਦੀ ਸੀ.ਐੱਮ ਹਾਊਸ ਦੀ ਤਸਵੀਰ ਹੋਈ ਵਾਇਰਲ,ਪੰਜਾਬ ਦੀ ਭਖੀ ਸਿਆਸਤਭਾਜਪਾ ਦੇ ਨਵੇਂ ਬਣੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਕੈਪਟਨ ਨੂੰ ਕਰੜੇ ਹੱਥੀਂ ਲੈਂਦਿਆਂ ਇੰਨਾ ਹੀ ਕਿਹਾ ਕਿ ਕਾਨੂੰਨ ਨੂੰ ਹਰ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।ਇਸ ਪੂਰੇ ਵਿਵਾਦ ‘ਤੇ ਕਾਂਗਰਸ ਪਾਰਟੀ ਪਾਸੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। -PTCNews


Top News view more...

Latest News view more...