Advertisment

ਡੋਨਾਲਡ ਟਰੰਪ ਦੇ ਸਵਾਗਤ ਲਈ ਤਿਆਰੀਆਂ ਜ਼ੋਰਾਂ 'ਤੇ, ਇਸ ਆਰਟਿਸਟ ਨੇ ਤਰਬੂਜ 'ਤੇ ਬਣਾਈ ਟਰੰਪ ਤੇ PM ਮੋਦੀ ਦੀ ਤਸਵੀਰ

author-image
Jashan A
Updated On
New Update
ਡੋਨਾਲਡ ਟਰੰਪ ਦੇ ਸਵਾਗਤ ਲਈ ਤਿਆਰੀਆਂ ਜ਼ੋਰਾਂ 'ਤੇ, ਇਸ ਆਰਟਿਸਟ ਨੇ ਤਰਬੂਜ 'ਤੇ ਬਣਾਈ ਟਰੰਪ ਤੇ PM ਮੋਦੀ ਦੀ ਤਸਵੀਰ
Advertisment
ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੌਰੇ 'ਤੇ ਆ ਰਹੇ ਹਨ। ਜਿਸ ਦੌਰਾਨ ਉਹਨਾਂ ਦੇ ਸਵਾਗਤ ਲਈ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਸੇ ਤਰ੍ਹਾਂ ਟਰੰਪ ਦੇ ਸਵਾਗਤ ਲਈ ਤਾਮਿਲਨਾਡੂ ਦੇ ਫਰੂਟ ਕਾਰਵਿੰਗ ਦੇ ਮਾਹਰ ਆਰਟਿਸਟ ਐੱਮ.ਅਲੇਨਚੇਜੀਅਨ ਨੇ ਤਰਬੂਜ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਖਾਸ ਤਸਵੀਰ ਬਣਾਈ ਹੈ। ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਤੁਸੀਂ ਉਸ ਦੀ ਕਲਾਂ ਨੂੰ ਸਾਫ ਦੇਖ ਸਕਦੇ ਹੋ। ਆਰਟਿਸਟ ਅਲੇਨਚੇਜੀਅਨ ਮੁਤਾਬਕ ਮੈਂ ਖੁਸ਼ ਹਾਂ ਕਿ ਟਰੰਪ ਨੂੰ ਦੋ ਦਿਨਾਂ ਦੀ ਫੇਰੀ ਦੌਰਾਨ ਸਾਡੇ ਦੇਸ਼ ਦੀ ਵਿਰਾਸਤ ਅਤੇ ਸੰਸਕ੍ਰਿਤੀ ਦੇ ਬਾਰੇ ਪਤਾ ਲੱਗੇਗਾ। publive-imageਹੋਰ ਪੜ੍ਹੋ: ਬਾਲੀਵੁੱਡ ਸੁਪਰ ਸਟਾਰ ਅਮਿਤਾਭ ਬੱਚਨ ਦਾ ਇਹ ਰੂਪ ਪਛਾਣਨਾ ਹੋਇਆ ਮੁਸ਼ਕਿਲ https://twitter.com/AHindinews/status/1231261688445292544 ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਤੋਂ ਭਾਰਤ 'ਚ 2 ਦਿਨਾਂ ਦੀ ਫੇਰੀ 'ਤੇ ਆ ਰਹੇ ਹਨ। ਆਗਰਾ ਪ੍ਰੋਗਰਾਮ ਤਹਿਤ ਟਰੰਪ ਤਾਜਮਹੱਲ ਦੇਖਣ ਤੋਂ ਇਲਾਵਾ ਸੰਸਕ੍ਰਿਤੀ ਪ੍ਰੋਗਰਾਮ ਵੀ ਦੇਖਣਗੇ। -PTC News-
punjabi-news %e0%a8%a4%e0%a8%b0%e0%a8%ac%e0%a9%82%e0%a8%9c-%e0%a8%a4%e0%a9%87-%e0%a8%9f%e0%a8%b0%e0%a9%b0%e0%a8%aa-%e0%a8%a4%e0%a9%87-%e0%a8%ae%e0%a9%8b%e0%a8%a6%e0%a9%80-%e0%a8%a6%e0%a9%80-%e0%a8%a4%e0%a8%b8 images-pm-modi-and-trump-on-watermelon %e0%a8%9f%e0%a8%b0%e0%a9%b0%e0%a8%aa-%e0%a8%a4%e0%a9%87-%e0%a8%ae%e0%a9%8b%e0%a8%a6%e0%a9%80-%e0%a8%a6%e0%a9%80-%e0%a8%a4%e0%a8%b8%e0%a8%b5%e0%a9%80%e0%a8%b0
Advertisment

Stay updated with the latest news headlines.

Follow us:
Advertisment