Advertisment

'ਰਮਾਇਣ ਦੇ ਰਾਮ' ਨੇ ਰੱਖਿਆ ਰਾਜਨੀਤੀ 'ਚ ਪੈਰ, ਦਿੱਲੀ 'ਚ ਕੀਤੀ ਬੀਜੇਪੀ 'ਚ ਸ਼ਮੂਲੀਅਤ

author-image
Jagroop Kaur
New Update
'ਰਮਾਇਣ ਦੇ ਰਾਮ' ਨੇ ਰੱਖਿਆ ਰਾਜਨੀਤੀ 'ਚ ਪੈਰ, ਦਿੱਲੀ 'ਚ ਕੀਤੀ ਬੀਜੇਪੀ 'ਚ ਸ਼ਮੂਲੀਅਤ
Advertisment
80 ਦੇ ਦਸ਼ਕ ਵਿਚ ਟੀਵੀ ਇੰਡਸਟਰੀ 'ਚ ਰਾਮ ਵੱਜੋਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਦਾਕਾਰ ਆਲੋਕ ਗੋਇਲ ਅੱਜ ਰਾਜਨੀਤੀ 'ਚ ਸ਼ਮੂਲੀਅਤ ਕਰ ਚੁਕੇ ਹਨ। ਉਹਨਾਂ ਨੇ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਦਾ ਲੜ ਫੜ੍ਹ ਲਿਆ ਹੈ।  
Advertisment
ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਨ੍ਹਾਂ 9 ਜਿਲ੍ਹਿਆਂ ‘ਚ ਅੱਜ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਨਾਈਟ ਕਰਫ਼ਿਊ ਉਹ ਚਾਰ ਰਾਜਾਂ ਅਤੇ ਪੁਡੂਚੇਰੀ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਹਨ। ਜਿਸ ਨਾਲ ਕਿਹਾ ਜਾ ਰਿਹਾ ਹੈ ਕਿ ਇਕ ਨਵਾਂ ਪੜਾਅ ਸ਼ੁਰੂ ਕੀਤਾ ਹੈ ਉਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਪਾਰਟੀ ਨੂੰ ਮਜਬੂਤੀ ਮਿਲੇਗੀ। ਕਿਓਂਕਿ ਉਹਨਾਂ ਦੀ ਛਵੀ ਨੂੰ ਲੋਕ ਬੇਹੱਦ ਪਸੰਦ ਕਰਦੇ ਆਏ ਹਨ।Alok govil Alok govilਪੜ੍ਹੋ ਹੋਰ ਖ਼ਬਰਾਂ : 
Advertisment
ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  
ਮੇਰਠ ਦੇ ਛਾਉਣੀ ਸ਼ਹਿਰ ਵਿੱਚ ਜੰਮੇ, ਵਾਟਰ ਵਰਕਸ ਇੰਜੀਨੀਅਰ ਦੇ ਪੁੱਤਰ ਗੋਵਿਲ ਨੇ ਸਹਾਰਨਪੁਰ ਅਤੇ ਸ਼ਾਹਜਹਾਨਪੁਰ ਦੇ ਕਈ ਸਕੂਲਾਂ ਵਿੱਚ ਪੜ੍ਹਾਈ ਕੀਤੀ। ਸਕੂਲ ਤੋਂ ਬਾਅਦ, ਉਸਨੇ ਮੇਰਠ ਵਿਖੇ ਬੀਐਸਸੀ ਲਈ ਦਾਖਲਾ ਲਿਆ ਅਤੇ ਇਸ ਨੂੰ ਮਥੁਰਾ ਤੋਂ ਪੂਰਾ ਕੀਤਾ। ਇਸ ਤੋਂ ਪਹਿਲਾ ਉਹ ਫ਼ਿਲਮ ਵਿਚ ਵੀ ਅਦਾਕਾਰੀ ਦਿਖਾ ਚੁਕੇ ਹਨ। ਉਹਨਾਂ ਦ ਫਿਲ ਪਹੇਲੀ 1977 'ਚ ਆਈ ਸੀ ਜਿਸ ਨਾਲ ਉਹਨਾਂ ਨੂੰ ਨਵੀਂ ਪਹਿਚਾਣ ਮਿਲੀ ਸੀ , ਇਸ ਤੋਂ ਬਾਅਦ ਉਹਨਾਂ ਰਾਮਾਇਣ ਰਹਿਣ ਲੋਕਾਂ ਦੇ ਦਿਲਾਂ ਚ ਅਜਿਹਾ ਘਰ ਕੀਤਾ ਕਿ ਲੋ ਅੱਜ ਵੀ ਉਹਨਾਂ ਨੂੰ ਰੱਬ ਵੱਜੋਂ ਪੂਜਦੇ ਆਏ ਹਨ।-
delhi politics bhartiya-janta-party ram ramayan-actor-jojns-bjp alok-govil-joins-bjp
Advertisment

Stay updated with the latest news headlines.

Follow us:
Advertisment