Advertisment

ਆਰੂਸ਼ੀ ਹੱਤਿਆਕਾਂਡ: ਆਖਿਰ ਕਿਸਨੇ ਮਾਰਿਆ ਹੈ ਆਰੂਸ਼ੀ ਨੂੰ?

author-image
Ragini Joshi
New Update
ਆਰੂਸ਼ੀ ਹੱਤਿਆਕਾਂਡ: ਆਖਿਰ ਕਿਸਨੇ ਮਾਰਿਆ ਹੈ ਆਰੂਸ਼ੀ ਨੂੰ?
Advertisment
ਨੋਇਡਾ 'ਚ ਆਰੂਸ਼ੀ ਅਤੇ ਹੇਮਰਾਜ ਕਤਲਕਾਂਡ ਨੇ ਬਹੁਤ ਚਰਚਾ ਖੱਟੀ ਸੀ ਅਤੇ ਇਸ ਬਹੁਚਰਚਿਤ ਕੇਸ 'ਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ। ਇਲਾਹਾਬਾਦ ਹਾਈ ਕੋਰਟ ਨੇ ਰਾਜੇਸ਼ ਅਤੇ ਨੁਪੁਰ ਤਲਵਾੜ ਦੀ ਅਪੀਲ 'ਤੇ ਰਾਹਤ ਦਿੰਦਿਆਂ ਉਹਨਾਂ ਨੂੰ ਬਰੀ ਕੀਤਾ ਹੈ। ਅਦਾਲਤ ਨੇ ਕਿਹਾ ਹੈ ਕਿ ਜਾਂਚ 'ਚ ਕਮੀਆਂ ਦੱਸੀਆਂ ਹਨ। ਹਾਈ ਕੋਰਟ ਨੇ ਕਿਹਾ ਕਿ ਆਰੂਸ਼ੀ ਨੂੰ ਉਹਨਾਂ ਦੇ ਮਾਂ-ਪਿਓ ਨੇ ਨਹੀਂ ਮਾਰਿਆ ਹੈ। Arushi Murder Case: ਆਰੂਸ਼ੀ ਹੱਤਿਆਕਾਂਡ: ਆਖਿਰ ਕਿਸਨੇ ਮਾਰਿਆ ਹੈ ਆਰੂਸ਼ੀ ਨੂੰ?ਸੀ.ਬੀ.ਆਈ. ਅਦਾਲਤ ਦੇ ਫੈਸਲੇ ਦੇ ਖਿਲਾਫ ਤਲਵਾੜ ਜੋੜੇ ਨੇ ਹਾਈ ਕੋਰਟ 'ਚ ਅਪੀਲ ਕੀਤੀ ਸੀ। ਦੱਸਣਯੋਗ ਹੈ ਕਿ ਆਰੂਸ਼ੀ ਕਤਲਕਾਂਡ 'ਚ 26 ਨਵੰਬਰ 2013 ਨੂੰ ਗਾਜ਼ੀਆਬਾਦ ਦੀ ਸੀ.ਬੀ.ਆਈ. ਅਦਾਲਤ ਨੇ ਅਪੀਲ ਕੀਤੀ ਹੈ।  ਅਜੇ ਤੱਕ ਇਹ ਜੋੜ੍ਹਾ ਗਾਜ਼ੀਆਬਾਦ ਦੀ ਡਾਸਨਾ ਜੇਲ 'ਚ ਸਜ਼ਾ ਕੱਟ ਰਹੇ ਹਨ। Arushi Murder Case: ਆਰੂਸ਼ੀ ਹੱਤਿਆਕਾਂਡ: ਆਖਿਰ ਕਿਸਨੇ ਮਾਰਿਆ ਹੈ ਆਰੂਸ਼ੀ ਨੂੰ?ਪਹਿਲਾਂ ਇਸ ਮਾਮਲੇ 'ਚ ਇਸ ਜੋੜ੍ਹੇ 'ਤੇ ਨੌਕਰ ਅਤੇ ਉਹਨਾਂ ਦੀ ਬੇਟੀ ਦੇ ਕਤਲ ਦੇ ਇਲਜ਼ਾਮ ਲੱਗੇ ਸਨ। —PTC News-
arushi-talwar arushi
Advertisment

Stay updated with the latest news headlines.

Follow us:
Advertisment