Advertisment

ਅਰਵਿੰਦ ਕੇਜਰੀਵਾਲ ਨੇ ਪਤਨੀ ਸੁਨੀਤਾ ਨੂੰ ਜਨਮ ਦਿਨ 'ਤੇ ਦਿੱਤਾ ਸ਼ਾਨਦਾਰ ਤੋਹਫਾ, ਵਰਕਰ ਵੀ ਦੇ ਰਹੇ ਨੇ ਮੁਬਾਰਕਾਂ

author-image
Shanker Badra
Updated On
New Update
ਅਰਵਿੰਦ ਕੇਜਰੀਵਾਲ ਨੇ ਪਤਨੀ ਸੁਨੀਤਾ ਨੂੰ ਜਨਮ ਦਿਨ 'ਤੇ ਦਿੱਤਾ ਸ਼ਾਨਦਾਰ ਤੋਹਫਾ, ਵਰਕਰ ਵੀ ਦੇ ਰਹੇ ਨੇ ਮੁਬਾਰਕਾਂ
Advertisment
ਅਰਵਿੰਦ ਕੇਜਰੀਵਾਲ ਨੇ ਪਤਨੀ ਸੁਨੀਤਾ ਨੂੰ ਜਨਮ ਦਿਨ 'ਤੇ ਦਿੱਤਾ ਸ਼ਾਨਦਾਰ ਤੋਹਫਾ, ਵਰਕਰ ਵੀ ਦੇ ਰਹੇ ਨੇ ਮੁਬਾਰਕਾਂ:ਨਵੀਂ ਦਿੱਲੀ :ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਅਗਲੇ ਕੁਝ ਘੰਟਿਆਂ ਵਿੱਚ ਸਭ ਕੁੱਝ ਸਾਫ਼ ਹੋ ਜਾਵੇਗਾ। ਸ਼ੁਰੂਆਤੀ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਅਤੇ ਆਪ ਇਕ ਵਾਰ ਫਿਰ ਤੋਂ ਦਿੱਲੀ ਵਿਚ ਸਰਕਾਰ ਬਣਾਉਣ ਜਾ ਰਹੀ ਹੈ। Arvind Kejriwal And Another Celebration Today His Wife Sunita Kejriwal Birthday ਅਰਵਿੰਦ ਕੇਜਰੀਵਾਲ ਨੇ ਪਤਨੀ ਸੁਨੀਤਾ ਨੂੰ ਜਨਮ ਦਿਨ 'ਤੇ ਦਿੱਤਾ ਸ਼ਾਨਦਾਰ ਤੋਹਫਾ, ਵਰਕਰ ਵੀ ਦੇ ਰਹੇ ਨੇਮੁਬਾਰਕਾਂ ਇਸ ਵਿਚਕਾਰ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਲਈ ਇੱਕ ਖ਼ਾਸ ਗੱਲ ਇਹ ਹੈ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਦਾ ਜਨਮ ਦਿਨ ਹੈ ਅਤੇ ਸ਼ਾਇਦ ਕੇਜਰੀਵਾਲ ਆਪਣੀ ਪਤਨੀ ਦੇ ਜਨਮ ਦਿਨ 'ਤੇ ਇਸ ਜਿੱਤ ਤੋਂ ਵਧੀਆ ਕੋਈ ਹੋਰ ਤੋਹਫਾ ਨਹੀਂ ਦੇ ਸਕਦੇ ਸਨ। ਅਰਵਿੰਦ ਕੇਜਰੀਵਾਲ ਅਤੇ ਸੁਨੀਤਾ ਕੇਜਰੀਵਾਲ ਦਾ ਪ੍ਰੇਮ ਵਿਆਹ ਹੋਇਆ ਸੀ। Arvind Kejriwal And Another Celebration Today His Wife Sunita Kejriwal Birthday ਅਰਵਿੰਦ ਕੇਜਰੀਵਾਲ ਨੇ ਪਤਨੀ ਸੁਨੀਤਾ ਨੂੰ ਜਨਮ ਦਿਨ 'ਤੇ ਦਿੱਤਾ ਸ਼ਾਨਦਾਰ ਤੋਹਫਾ, ਵਰਕਰ ਵੀ ਦੇ ਰਹੇ ਨੇਮੁਬਾਰਕਾਂ ਸੁਨੀਤਾ ਕੇਜਰੀਵਾਲ ਦੇ ਜਨਮ ਦਿਨ ਦਾ ਜਸ਼ਨ ਆਮ ਆਦਮੀ ਪਾਰਟੀ ਦੀ ਸੰਭਾਵਤ ਜਿੱਤ 'ਤੇ ਦੁੱਗਣਾ ਹੋ ਗਿਆ ਹੈ। ‘ਆਪ’ ਵਰਕਰ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ ਹਨ। ਉਹ ਮੁੱਖ ਮੰਤਰੀ ਨੂੰ ਜਿੱਤ ਦੀ ਅਤੇ ਉਸਦੀ ਪਤਨੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਹੁਣ ਤੋਂ ਕੁਝ ਸਮੇਂ ਬਾਅਦ ਪਾਰਟੀ ਦਫਤਰ ਜਾਣਗੇ ਅਤੇ ਵਰਕਰਾਂ ਨੂੰ ਜਿੱਤ ਦੀ ਵਧਾਈ ਦਿੰਦਿਆਂ ਸੰਬੋਧਨ ਕਰਨਗੇ। Arvind Kejriwal And Another Celebration Today His Wife Sunita Kejriwal Birthday ਅਰਵਿੰਦ ਕੇਜਰੀਵਾਲ ਨੇ ਪਤਨੀ ਸੁਨੀਤਾ ਨੂੰ ਜਨਮ ਦਿਨ 'ਤੇ ਦਿੱਤਾ ਸ਼ਾਨਦਾਰ ਤੋਹਫਾ, ਵਰਕਰ ਵੀ ਦੇ ਰਹੇ ਨੇਮੁਬਾਰਕਾਂ ਦੱਸ ਦੇਈਏ ਕਿ ਸਾਲ 2015 ਵਿੱਚ ਜਦੋਂ ਆਮ ਆਦਮੀ ਪਾਰਟੀ ਜਿੱਤੀ ਸੀ, ਉਸ ਸਮੇ ਵੀ ਕੇਜਰੀਵਾਲ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ, "ਇਹ ਜਿੱਤ ਸੁਨੀਤਾ ਦੇ ਸਹਿਯੋਗ ਅਤੇ ਸਮਝ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ ਸੀ। ਭਾਵੇਂ ਉਹ ਕਦੇ ਸਾਹਮਣੇ ਨਹੀਂ ਆਈ ਪਰ ਉਹ ਹਮੇਸ਼ਾ ਨਾਲ ਸੀ। ਇਸ ਵਾਰ ਵੀ ਚੋਣਾਂ ਵਿੱਚ ਕੇਜਰੀਵਾਲ ਦੀ ਪਤਨੀ ਨੇ ਕੇਜਰੀਵਾਲ ਲਈ ਜੰਮ ਕੇ ਚੋਣ ਪ੍ਰਚਾਰ ਕੀਤਾ ਸੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment