Wed, Apr 24, 2024
Whatsapp

ਜਿੱਤ ਦੀ ਖੁਸ਼ੀ ਵਿੱਚ ਅਰਵਿੰਦ ਕੇਜਰੀਵਾਲ ਨੇਦਿੱਲੀ ਵਾਲਿਓ ਨੂੰ ਕਿਹਾ, 'I Love You'

Written by  Shanker Badra -- February 11th 2020 06:14 PM
ਜਿੱਤ ਦੀ ਖੁਸ਼ੀ ਵਿੱਚ ਅਰਵਿੰਦ ਕੇਜਰੀਵਾਲ ਨੇਦਿੱਲੀ ਵਾਲਿਓ ਨੂੰ ਕਿਹਾ, 'I Love You'

ਜਿੱਤ ਦੀ ਖੁਸ਼ੀ ਵਿੱਚ ਅਰਵਿੰਦ ਕੇਜਰੀਵਾਲ ਨੇਦਿੱਲੀ ਵਾਲਿਓ ਨੂੰ ਕਿਹਾ, 'I Love You'

ਜਿੱਤ ਦੀ ਖੁਸ਼ੀ ਵਿੱਚ ਅਰਵਿੰਦ ਕੇਜਰੀਵਾਲ ਨੇਦਿੱਲੀ ਵਾਲਿਓ ਨੂੰ ਕਿਹਾ, 'I Love You':ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਮਜ਼ਬੂਤ ਬਹੁਮਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ‘ਆਪ’ ਦੀ ਜਿੱਤ ਲਗਭਗ ਨਿਸ਼ਚਤ ਹੋਣ ਤੋਂ ਬਾਅਦ ਕੇਜਰੀਵਾਲ ਨੇ ਮੰਗਲਵਾਰ ਨੂੰ ਪਾਰਟੀ ਦਫ਼ਤਰ ਵਿਖੇ ਲੋਕਾਂ ਨੂੰ ਸੰਬੋਧਿਤ ਕੀਤਾ ਹੈ। [caption id="attachment_388449" align="aligncenter" width="300"]Arvind Kejriwal says 'I love you' After Delhi poll win, blows flying kiss ਜਿੱਤ ਦੀ ਖੁਸ਼ੀ ਵਿੱਚ ਅਰਵਿੰਦ ਕੇਜਰੀਵਾਲ ਨੇਦਿੱਲੀ ਵਾਲਿਓ ਨੂੰ ਕਿਹਾ , 'I Love You'[/caption] ਅਰਵਿੰਦ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਪਾਰਟੀ ਦਫ਼ਤਰ ਵਿੱਚ ਵਰਕਰਾਂ ਨਾਲ ਗੱਲਬਾਤ ਕਰਦਿਆਂ ਭਾਰਤ ਮਾਤਾ ਕੀ ਜੈ ਅਤੇ ਇਨਕਲਾਬ ਜ਼ਿੰਦਾਬਾਦ, ਵੰਦੇ ਮਾਤਰਮ ਦੇ ਨਾਅਰੇ ਲਗਾਏ।ਕੇਜਰੀਵਾਲ ਨੇ ਕਿਹਾ, ਦਿੱਲੀ ਵਾਲਿਓ ਗਜਬ ਕਰ ਦਿੱਤਾ ਤੁਸੀਂ, ਆਈਲਵਯੂ। ਉਨ੍ਹਾਂ ਕਿਹਾ ਕਿ ਇਹ ਸਾਰੇ ਦਿੱਲੀ ਵਾਸੀਆਂ ਦੀ ਜਿੱਤ ਹੈ। [caption id="attachment_388448" align="aligncenter" width="300"]Arvind Kejriwal says 'I love you' After Delhi poll win, blows flying kiss ਜਿੱਤ ਦੀ ਖੁਸ਼ੀ ਵਿੱਚ ਅਰਵਿੰਦ ਕੇਜਰੀਵਾਲ ਨੇਦਿੱਲੀ ਵਾਲਿਓ ਨੂੰ ਕਿਹਾ , 'I Love You'[/caption] ਦਿੱਲੀ ਨੇ ਤੀਜੀ ਵਾਰ ਆਪਣੇ ਬੇਟੇ ‘ਤੇ ਭਰੋਸਾ ਜਤਾਇਆ ਹੈ,ਇਸ ਲਈ ਧੰਨਵਾਦ। ਇਹ ਨਵੀਂ ਰਾਜਨੀਤੀ ਦੇਸ਼ ਲਈ ਇਕ ਚੰਗਾ ਸੰਦੇਸ਼ ਹੈ। ਦਿੱਲੀ ਨੇ ਨਵੀਂ ਰਾਜਨੀਤੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਕਿਹਾ, ‘ਦਿੱਲੀ ਦੇ ਲੋਕਾਂ ਨੇ ਅੱਜ ਇਕ ਨਵੀਂ ਕਿਸਮ ਦੀ ਰਾਜਨੀਤੀ ਨੂੰ ਜਨਮ ਦਿੱਤਾ ਹੈ। [caption id="attachment_388443" align="aligncenter" width="300"]Arvind Kejriwal says 'I love you' After Delhi poll win, blows flying kiss ਜਿੱਤ ਦੀ ਖੁਸ਼ੀ ਵਿੱਚ ਅਰਵਿੰਦ ਕੇਜਰੀਵਾਲ ਨੇਦਿੱਲੀ ਵਾਲਿਓ ਨੂੰ ਕਿਹਾ , 'I Love You'[/caption] ਇਸ ਦਾ ਨਾਮ ਕੰਮ ਦੀ ਰਾਜਨੀਤੀ ਹੈ। ਦਿੱਲੀ ਦੇ ਲੋਕਾਂ ਨੇ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਵੋਟ ਉਸਨੂੰ ਜੋ ਮੁਹੱਲਾ ਕਲੀਨਿਕ ਬਣਾਏਗਾ, ਸਸਤੀ ਬਿਜਲੀ, ਘਰ-ਘਰ ਪਾਣੀ ਦੇਵੇਗਾ, ਘਰ -ਘਰ ਪਾਣੀ ਦੇਵੇਗਾ। ਇਹ ਇਕ ਨਵੀਂ ਕਿਸਮ ਦੀ ਰਾਜਨੀਤੀ ਹੈ ਅਤੇ ਇਹ ਦੇਸ਼ ਲਈ ਸ਼ੁਭ ਸੰਕੇਤ ਹੈ। ਇਹ ਨਾ ਸਿਰਫ ਦਿੱਲੀ ਦੀ ਜਿੱਤ ਹੈ ਬਲਕਿ ਮਾਂ ਭਾਰਤ ਦੀ ਜਿੱਤ ਹੈ, ਇਹ ਪੂਰੇ ਦੇਸ਼ ਦੀ ਜਿੱਤ ਹੈ। -PTCNews


Top News view more...

Latest News view more...