Sat, Apr 20, 2024
Whatsapp

ਅਸ਼ਵਨੀ ਸ਼ਰਮਾ ਦਾ ਪੰਜਾਬ ਭਾਜਪਾ ਪ੍ਰਧਾਨ ਬਣਨਾ ਤੈਅ , ਕੱਲ ਹੋਵੇਗਾ ਪ੍ਰਧਾਨ ਦੇ ਨਾਂਅ ਦਾ ਅਧਿਕਾਰਤ ਐਲਾਨ

Written by  Shanker Badra -- January 16th 2020 05:32 PM
ਅਸ਼ਵਨੀ ਸ਼ਰਮਾ ਦਾ ਪੰਜਾਬ ਭਾਜਪਾ ਪ੍ਰਧਾਨ ਬਣਨਾ ਤੈਅ , ਕੱਲ ਹੋਵੇਗਾ ਪ੍ਰਧਾਨ ਦੇ ਨਾਂਅ ਦਾ ਅਧਿਕਾਰਤ ਐਲਾਨ

ਅਸ਼ਵਨੀ ਸ਼ਰਮਾ ਦਾ ਪੰਜਾਬ ਭਾਜਪਾ ਪ੍ਰਧਾਨ ਬਣਨਾ ਤੈਅ , ਕੱਲ ਹੋਵੇਗਾ ਪ੍ਰਧਾਨ ਦੇ ਨਾਂਅ ਦਾ ਅਧਿਕਾਰਤ ਐਲਾਨ

ਅਸ਼ਵਨੀ ਸ਼ਰਮਾ ਦਾ ਪੰਜਾਬ ਭਾਜਪਾ ਪ੍ਰਧਾਨ ਬਣਨਾ ਤੈਅ , ਕੱਲ ਹੋਵੇਗਾ ਪ੍ਰਧਾਨ ਦੇ ਨਾਂਅ ਦਾ ਅਧਿਕਾਰਤ ਐਲਾਨ:ਜਲੰਧਰ : ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੰਜਾਬ ਇਕਾਈ ਦੇ ਨਵੇਂ ਪ੍ਰਧਾਨ ਦੀ ਚੋਣ 17 ਜਨਵਰੀ ਨੂੰ ਹੋਵੇਗੀ। ਇਸ ਦੇ ਲਈ ਅੱਜ ਨਾਮਜ਼ਦਗੀਆਂ ਭਰੀਆਂ ਗਈਆਂ ਹਨ। ਇਸ ਮੌਕੇ ਪੰਜਾਬ ਭਾਜਪਾ ਦੇ ਮੌਜੂਦਾ ਪ੍ਰਧਾਨ ਸ਼ਵੇਤ ਮਲਿਕ ,ਸੀਨੀਅਰ ਆਗੂ ਮਨੋਰੰਜਨ ਕਾਲੀਆ ਤੇ ਹੋਰ ਵੀ ਆਗੂ ਮੌਜੂਦ ਸਨ। [caption id="attachment_380310" align="aligncenter" width="300"]Ashwani Sharma to be new Punjab BJP president , Tomorrow will be the official Announcement ਅਸ਼ਵਨੀ ਸ਼ਰਮਾ ਦਾ ਪੰਜਾਬ ਭਾਜਪਾ ਪ੍ਰਧਾਨ ਬਣਨਾ ਤੈਅ , ਕੱਲ ਹੋਵੇਗਾ ਪ੍ਰਧਾਨ ਦੇ ਨਾਂਅ ਦਾ ਅਧਿਕਾਰਤ ਐਲਾਨ[/caption] ਅੱਜ ਜਲੰਧਰ ਦੇ ਸਰਕਟ ਹਾਊਸ ਵਿਖੇ ਪੰਜਾਬ ਭਾਜਪਾ ਦੀ ਪ੍ਰਧਾਨਗੀ ਲਈ ਨਾਮਜ਼ਦਗੀਆਂ ਦਾਖਲ ਕਰਵਾਉਣ ਦੌਰਾਨ ਸਿਰਫ਼ ਅਸ਼ਵਨੀ ਸ਼ਰਮਾ ਵੱਲੋਂ ਹੀ ਨਾਮਜ਼ਦਗੀ ਦਾਖਲ ਕੀਤੀ ਗਈ ਹੈ। ਜਿਸ ਤੋਂ ਇਹ ਸਾਫ਼ ਹੋ ਰਿਹਾ ਹੈ ਕਿ ਪੰਜਾਬ ਭਾਜਪਾ ਦੇ ਅਗਲੇ ਪ੍ਰਧਾਨ ਅਸ਼ਵਨੀ ਸ਼ਰਮਾ ਹੋਣਗੇ। [caption id="attachment_380308" align="aligncenter" width="300"]Ashwani Sharma to be new Punjab BJP president , Tomorrow will be the official Announcement ਅਸ਼ਵਨੀ ਸ਼ਰਮਾ ਦਾ ਪੰਜਾਬ ਭਾਜਪਾ ਪ੍ਰਧਾਨ ਬਣਨਾ ਤੈਅ , ਕੱਲ ਹੋਵੇਗਾ ਪ੍ਰਧਾਨ ਦੇ ਨਾਂਅ ਦਾ ਅਧਿਕਾਰਤ ਐਲਾਨ[/caption] ਦੱਸ ਦੇਈਏ ਕਿ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੀ ਚੋਣ ਜਲੰਧਰ 'ਚ ਹੋਵੇਗੀ। ਇਸ ਵੇਲੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਸ਼ਵੇਤ ਮਲਿਕ ਹਨ। ਇੰਝ ਭਾਜਪਾ ਦੀ ਪੰਜਾਬ ਇਕਾਈ ਨੂੰ ਨਵਾਂ ਪ੍ਰਧਾਨ 17 ਜਨਵਰੀ ਨੂੰ ਮਿਲ ਜਾਵੇਗਾ। -PTCNews


Top News view more...

Latest News view more...