ਮੁੰਬਈ : ਮਾਡਲ ਪਰਲ ਪੰਜਾਬੀ ਨੇ ਉੱਚੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ , ਜਾਣੋਂ ਅਸਲ ਸੱਚਾਈ

Aspiring actor Pearl Punjabi jumps off terrace of Mumbai apartment, dead

ਮੁੰਬਈ : ਮਾਡਲ ਪਰਲ ਪੰਜਾਬੀ ਨੇ ਉੱਚੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ , ਜਾਣੋਂ ਅਸਲ ਸੱਚਾਈ:ਮੁੰਬਈ : ਮੁੰਬਈ ਦੇ ਉਸ਼ਵਾਰਾ ਇਲਾਕੇ ‘ਚ ਬੀਤੀ ਰਾਤ ਪਰਲ ਪੰਜਾਬੀ ਨਾਂ ਦੀ ਅਭਿਨੇਤਰੀ ਨੇ ਇੱਕ ਉੱਚੀ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਲ ਪੰਜਾਬੀ ਕਾਫੀ ਲੰਬੇ ਸਮੇਂ ਤੋਂ ਸਿਨੇਮਾ ਇੰਡਸਟਰੀ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਇਕ ਮਾਡਲ ਵੀ ਸੀ।ਪਰਲ ਪੰਜਾਬੀ ਦੀ ਉਮਰ 22 ਤੋਂ 25 ਸਾਲ ਦੇ ਵਿਚਕਾਰ ਸੀ।

Aspiring actor Pearl Punjabi jumps off terrace of Mumbai apartment, dead

ਮੁੰਬਈ : ਮਾਡਲ ਪਰਲ ਪੰਜਾਬੀ ਨੇ ਉੱਚੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ , ਜਾਣੋਂ ਅਸਲ ਸੱਚਾਈ

ਮਿਲੀ ਜਾਣਕਾਰੀ ਅਨੁਸਾਰ ਪਰਲ ਪੰਜਾਬੀ ਓਸ਼ੀਵਾਰਾ ਦੇ ਲੋਖੰਡਵਾਲਾ ਕੰਪਲੈਕਸ ‘ਚ ਕੈਨਵੁੱਡ ਅਪਾਰਟਮੈਂਟ ‘ਚ ਸਥਿਤ ਆਪਣੇ ਫਲੈਟ ਦੇ ਟੈਰੇਸ ‘ਤੇ ਗਈ ਤੇ ਹੇਠਾਂ ਛਾਲ ਮਾਰ ਦਿੱਤੀ ਹੈ। ਜਿਸ ਤੋਂ ਬਾਅਦ ਉਸਨੂੰ ਨਜ਼ਦੀਕੀ ਨਿੱਜੀ ਹਸਪਤਾਲ ਲਿਜਾਇਆ ਗਿਆ ,ਜਿੱਥੇ ਉਸਨੂੰ ਮਿ੍ਤਕ ਐਲਾਨ ਦਿੱਤਾ ਗਿਆ ਹੈ।

Aspiring actor Pearl Punjabi jumps off terrace of Mumbai apartment, dead

ਮੁੰਬਈ : ਮਾਡਲ ਪਰਲ ਪੰਜਾਬੀ ਨੇ ਉੱਚੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ , ਜਾਣੋਂ ਅਸਲ ਸੱਚਾਈ

ਇਸ ਘਟਨਾ ਬਾਰੇ ਸੁਰੱਖਿਆ ਗਾਰਡ ਬਿਪਿਨ ਕੁਮਾਰ ਠਾਕੁਰ ਦੇ ਦੱਸਣ ਮੁਤਾਬਕ ਇਹ ਘਟਨਾ ਰਾਤ ਕਰੀਬ 12:15 ਤੋਂ 12:30 ਵਜੇ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਸ ਨੇ ਇਮਾਰਤ ਵਿੱਚ ਚੀਕਣ ਦੀ ਆਵਾਜ਼ ਸੁਣੀ ਤਾਂ ਉਹ ਭੱਜੇ ਭੱਜੇ ਗਏ। ਜਦ ਉਹ ਉਥੇ ਪਹੁੰਚਿਆ ਤਾਂ ਕੁੜੀ ਖ਼ੂਨ ਨਾਲ ਲਹੂ ਲੁਹਾਨ ਹਲਾਤ ‘ਚ ਪਈ ਮਿਲੀ।

Aspiring actor Pearl Punjabi jumps off terrace of Mumbai apartment, dead

ਮੁੰਬਈ : ਮਾਡਲ ਪਰਲ ਪੰਜਾਬੀ ਨੇ ਉੱਚੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ , ਜਾਣੋਂ ਅਸਲ ਸੱਚਾਈ

ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਪਹਿਲਾਂ ਵੀ ਦੋ ਵਾਰ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੀ ਜਾਨ ਬਚ ਗਈ ਸੀ। ਇਸ ਵਾਰ ਜਦੋਂ ਉਸ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਜਾਨ ਤੋਂ ਹੱਥ ਧੋ ਬੈਠੀ।ਓਸ਼ੀਵਾਰਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Aspiring actor Pearl Punjabi jumps off terrace of Mumbai apartment, dead

ਮੁੰਬਈ : ਮਾਡਲ ਪਰਲ ਪੰਜਾਬੀ ਨੇ ਉੱਚੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ , ਜਾਣੋਂ ਅਸਲ ਸੱਚਾਈ

ਦੱਸ ਦੇਈਏ ਕਿ ਪਰਲ ਲੰਬੇ ਸਮੇਂ ਤੋਂ ਇੰਡਸਟਰੀ ਵਿੱਚ ਸਥਾਪਤ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਸਫ਼ਲ ਨਹੀਂ ਹੋ ਸਕੀ। ਜਿਸ ਕਰਕੇ ਕੰਮ ਨਾ ਮਿਲਣ ਕਰਕੇ ਉਹ ਕਾਫ਼ੀ ਤਣਾਅ ਵਿੱਚ ਰਹਿੰਦੀ ਸੀ। ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਮ੍ਰਿਤਕ ਮਾਡਲ ਦਾ ਅਕਸਰ ਆਪਣੀ ਮਾਂ ਦੇ ਨਾਲ ਝਗੜਾ ਹੁੰਦਾ ਸੀ।
-PTCNews