ਕੋਰੋਨਾ ਨੇ ਲਈ ਮਸ਼ਹੂਰ ਅਦਾਕਾਰ ਦੀ ਜਾਨ, ਕਲਾ ਜਗਤ ‘ਚ ਸੋਗ ਦੀ ਲਹਿਰ

nitish veera

ਕੋਰੋਨਾ ਦੀ ਦੂਜੀ ਲਹਿਰ ਨਾਲ ਲਗਾਤਾਰ ਲੋਕਾਂ ਦੀ ਮੌਤ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬਾਲੀਵੁੱਡ, ਟਾਲੀਵੁੱਡ ਤੇ ਟੀਵੀ ਇੰਡਸਟਰੀ ਵੀ ਇਸ ਤੋਂ ਅਲਗ ਨਹੀਂ ਹੈ। ਫਿਲਮ ਇੰਡਸਟਰੀ ਤੋਂ ਵੀ ਲਗਾਤਾਰ ਕੋਰੋਨਾ ਦੀ ਲਪੇਟ ‘ਚ ਆਉਣ ਤੇ ਦੇਹਾਂਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕਈ ਨਾਮੀ ਸੈਲੇਬਸ ਇਸ ਵਾਇਰਸ ਦੀ ਲਪੇਟ ‘ਚ ਆਉਣ ਤੋਂ ਬਾਅਦ ਆਪਣੀ ਜਾਨ ਗਂਵਾ ਚੁੱਕੇ ਹਨ।Asuran actor Nitish Veera dies due to COVID-19 complications; Vishnu Vishal, Selvaraghavan & others

Read More : ਜਲੰਧਰ ‘ਚ ਜੋੜੇ ਨੇ ਦਿੱਤੀ ਆਪਣੀ ਜਾਨ,ਮ੍ਰਿਤਕ ਲਾੜੇ ਨੇ ਵਾਇਰਲ ਆਡੀਓ ‘ਚ ਦੱਸੀ ਮੌਤ…

ਦਿਨ ਦੀ ਸ਼ੁਰੂਆਤ ਦੇ ਨਾਲ ਹੀ ਸਾਊਥ ਇੰਡਸਟਰੀ ਲਈ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ।ਸਾਊਥ ਇੰਡਸਟਰੀ ਦੇ ਮੰਣੇ-ਪ੍ਰਮੰਣੇ ਅਦਾਕਾਰ ਨੀਤੀਸ਼ ਵੀਰਾ ਦਾ ਕੋਰੋਨਾ ਇਨਫੈਕਸ਼ਨ ਦੇ ਚੱਲਦਿਆਂ ਦੇਹਾਂਤ ਹੋ ਗਿਆ। ਨੀਤੀਸ਼ ਇਕ ਤਮਿਲ ਅਦਾਕਾਰ ਹੈ, ਜਿਨ੍ਹਾਂ ਨੇ ਕਈ ਵੱਡੀ ਫਿਲਮਾਂ ‘ਚ ਕੰਮ ਕੀਤਾ ਸੀ। ਨੀਤੀਸ਼ ਦੇ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।Tamil actor Nitish Veera of 'Pudhupettai' and 'Asuran' fame passes away due  to COVID-19- The New Indian Express

Read More : ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼, 31 ਮਈ ਤੱਕ ਵਧਾਇਆ ਗਿਆ ਲੌਕਡਾਊਨ

ਰਜਨੀਕਾਂਤ ਨਾਲ ਵੀ ਕੀਤਾ ਕੰਮ: 45 ਸਾਲ ਦੇ ਅਦਾਕਾਰ ਨੀਤੀਸ਼ ਦਾ ਸੋਮਵਾਰ ਸਵੇਰੇ ਚੇੱਨਈ ਦੇ ਓਮਾਨਦੁਰਰ ਹਸਪਤਾਲ ‘ਚ ਦੇਹਾਂਤ ਹੋ ਗਿਆ। ਨੀਤੀਸ਼ ਨੂੰ ਕਈ ਅਹਿਮ ਰੋਲ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਸੁਪਰਸਟਾਰ ਰਜਨੀਕਾਂਤ ਦੀ ‘ਕਾਲਾ’, ਧਨੁਸ਼ ਦੀ ਅਸੁਰਨ ‘ਚ ਸ਼ਾਨਦਾਰ ਕੰਮ ਕੀਤਾ ਸੀ। ਉੱਥੇ ਉਹ ‘ਵੇਨਿਲਾ ਕਬਾੜੀ ਕੁਝੂ, ‘ਪੇਰਾਰਾਸੂ’ ਸਮੇਤ ਕਈ ਫਿਲਮਾਂ ‘ਚ ਕੰਮ ਕੀਤਾ ਸੀ