Advertisment

ਉਲੰਪਿਕ ਟੈਸਟ ਟੂਰਨਾਮੈਂਟ 'ਚ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਗੁਲਜ਼ਾਰ ਸਿੰਘ ਰਣੀਕੇ ਨੇ ਕੀਤਾ ਸਨਮਾਨਿਤ

author-image
Jashan A
Updated On
New Update
ਉਲੰਪਿਕ ਟੈਸਟ ਟੂਰਨਾਮੈਂਟ 'ਚ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਗੁਲਜ਼ਾਰ ਸਿੰਘ ਰਣੀਕੇ ਨੇ ਕੀਤਾ ਸਨਮਾਨਿਤ
Advertisment
ਉਲੰਪਿਕ ਟੈਸਟ ਟੂਰਨਾਮੈਂਟ 'ਚ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਗੁਲਜ਼ਾਰ ਸਿੰਘ ਰਣੀਕੇ ਨੇ ਕੀਤਾ ਸਨਮਾਨਿਤ,ਅਟਾਰੀ: ਟੋਕੀਓ ਵਿਚ ਹੋਏ ਉਲੰਪਿਕ ਟੈਸਟ ਟੂਰਨਾਮੈਂਟ 'ਚ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। asrਉਹਨਾਂ ਸ਼ੇਰਾ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਅਤੇ ਓਲੰਪਿਕ 'ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਨ ਸਬੰਧੀ ਸ਼ੁਭ ਕਾਮਨਾਵਾਂ ਦਿੱਤੀਆਂ। ਤੁਹਾਨੂੰ ਦੱਸ ਦਈਏ ਕਿ ਸ਼ਮਸ਼ੇਰ ਸਿੰਘ ਸ਼ੇਰਾ ਨੇ ਨਿਊਜੀਲੈਂਡ ਖਿਲਾਫ਼ ਫਾਈਨਲ ‘ਚ ਦੂਸਰਾ ਗੋਲ ਕੀਤਾ ਸੀ। asrਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਸ਼ਮਸ਼ੇਰ ਸਿੰਘ ਸ਼ੇਰਾ ਆਪਣੇ ਘਰ ਪਹੁੰਚੇ ਸਨ, ਜਿਥੇ ਮਾਤਾ -ਪਿਤਾ ,ਉਨ੍ਹਾਂ ਦੇ ਕੋਚ ,ਰਿਸ਼ਤੇਦਾਰਾਂ, ਦੋਸਤਾਂ ਅਤੇ ਇਲਾਕਾ ਨਿਵਾਸੀਆਂ ਅਤੇ ਪਿੰਡ ਦੀ ਪੰਚਾਇਤ ਨੇ ਫੁੱਲਾਂ ਨਾਲ ਸ਼ੇਰਾ ਦਾ ਸ਼ਾਨਦਾਰ ਸਵਾਗਤ ਕੀਤਾ ਹੈ। asrਉਨ੍ਹਾਂ ਨੂੰ ਹਾਕੀ ਖਿਡਾਰੀਆਂ ਵੱਲੋਂ ਭੰਗੜੇ ਪਾ ਕੇ ਸਵਾਗਤ ਕਰਦਿਆਂ ਖੁੱਲ੍ਹੀ ਗੱਡੀ ਵਿਚ ਅਟਾਰੀ ਅੱਡੇ ਤੋਂ ਵੱਡੇ ਕਾਫਲੇ ਦੇ ਰੂਪ ‘ਚ ਘਰ ਲਿਜਾਇਆ ਗਿਆ। -PTC News-
punjab-news punjabi-news news-in-punjabi gulzar-singh-ranike gulzar-singh-ranike-news latest-gulzar-singh-ranike-news atari-news latest-atari-news hockey-player-shamsher-singh-shera hockey-player-shamsher-singh-shera-news latest-hockey-player-shamsher-singh-shera-news
Advertisment

Stay updated with the latest news headlines.

Follow us:
Advertisment