Tue, Apr 23, 2024
Whatsapp

ਭਾਰਤੀ ਸਰਹੱਦ 'ਤੇ BSF ਨੇ 2 ਪਾਕਿ ਦੇ ਘੁਸਪੈਠੀਏ ਕੀਤੇ ਢੇਰ, ਭਾਰੀ ਮਾਤਰਾ 'ਚ ਹਥਿਆਰ ਬਰਾਮਦ

Written by  Jagroop Kaur -- December 17th 2020 10:25 AM
ਭਾਰਤੀ ਸਰਹੱਦ 'ਤੇ BSF ਨੇ 2 ਪਾਕਿ ਦੇ ਘੁਸਪੈਠੀਏ ਕੀਤੇ ਢੇਰ, ਭਾਰੀ ਮਾਤਰਾ 'ਚ ਹਥਿਆਰ ਬਰਾਮਦ

ਭਾਰਤੀ ਸਰਹੱਦ 'ਤੇ BSF ਨੇ 2 ਪਾਕਿ ਦੇ ਘੁਸਪੈਠੀਏ ਕੀਤੇ ਢੇਰ, ਭਾਰੀ ਮਾਤਰਾ 'ਚ ਹਥਿਆਰ ਬਰਾਮਦ

ਅੰਮ੍ਰਿਤਸਰ : ਬੁੱਧਵਾਰ ਦੇਰ ਰਾਤ ਪੰਜਾਬ ਦੇ ਅਟਾਰੀ ਸਰਹੱਦ ‘ਤੇ ਬਾਰਡਰ ਸਿਕਿਓਰਿਟੀ ਫੋਰਸ (BSF) ਦੁਆਰਾ ਦੋ ਘੁਸਪੈਠੀਏ ਮਾਰੇ ਗਏ। ਸੁਰੱਖਿਆ ਬਲਾਂ ਨੇ ਮਾਰੇ ਗਏ ਘੁਸਪੈਠੀਆਂ ਕੋਲੋਂ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। Number of terror camps across LoC has gone up: Northern Army commander -  india news - Hindustan Times ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਹਥਿਆਰਬੰਦ ਘੁਸਪੈਠੀਆਂ ਨੂੰ ਅਟਾਰੀ ਮੋਰਚੇ ਦੇ ਨੇੜੇ ਸਵੇਰੇ 2:30 ਵਜੇ ਗੋਲੀ ਮਾਰ ਦਿੱਤੀ ਗਈ। ਮੁਠਭੇੜ ਅਟਾਰੀ ਦੇ ਰਾਜਾਤਲ ਖੇਤਰ ਵਿੱਚ ਹੋਈ । ਸੂਤਰਾਂ ਨੇ ਦੱਸਿਆ ਕਿ ਬੀਐਸਐਫ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਪਰ ਸੰਘਣੀ ਧੁੰਦ ਨੇ ਇਸ ਖੇਤਰ ਨੂੰ ਘੇਰਿਆ ਹੋਇਆ ਕਾਰਨ ਥੋੜੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ। India, Pakistan locked in border fighting amid coronavirus crisis | India  News | Al Jazeera


Top News view more...

Latest News view more...