ਵਿਆਹ ਤੋਂ ਬਾਅਦ ਸਹੁਰੇ ਜਾ ਰਹੀ ਦੁਲਹਨ ਦੀ ਸੜਕ ਹਾਦਸੇ ‘ਚ ਮੌਤ , ਲਾੜੇ ਦੀ ਹਾਲਤ ਗੰਭੀਰ , ਰਾਤ ਲਈਆਂ ਸਨ ਲਾਵਾਂ

Aurangabad Road Accident During Bride dies , groom seriously injured
ਵਿਆਹ ਤੋਂ ਬਾਅਦ ਸਹੁਰੇ ਜਾ ਰਹੀ ਦੁਲਹਨ ਦੀ ਸੜਕ ਹਾਦਸੇ 'ਚ ਮੌਤ , ਲਾੜੇ ਦੀ ਹਾਲਤ ਗੰਭੀਰ , ਰਾਤ ਲਈਆਂ ਸਨ ਲਾਵਾਂ

ਵਿਆਹ ਤੋਂ ਬਾਅਦ ਸਹੁਰੇ ਜਾ ਰਹੀ ਦੁਲਹਨ ਦੀ ਸੜਕ ਹਾਦਸੇ ‘ਚ ਮੌਤ , ਲਾੜੇ ਦੀ ਹਾਲਤ ਗੰਭੀਰ , ਰਾਤ ਲਈਆਂ ਸਨ ਲਾਵਾਂ:ਔਰੰਗਾਬਾਦ : ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਵਿਆਹ ਤੋਂ ਬਾਅਦ ਸਹੁਰੇ ਜਾ ਰਹੀ ਦੁਲਹਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ ਜਦਕਿ ਲਾੜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਇਲਾਜ਼ ਲਈ ਸਦਰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

Aurangabad Road Accident During Bride dies , groom seriously injured

ਵਿਆਹ ਤੋਂ ਬਾਅਦ ਸਹੁਰੇ ਜਾ ਰਹੀ ਦੁਲਹਨ ਦੀ ਸੜਕ ਹਾਦਸੇ ‘ਚ ਮੌਤ , ਲਾੜੇ ਦੀ ਹਾਲਤ ਗੰਭੀਰ , ਰਾਤ ਲਈਆਂ ਸਨ ਲਾਵਾਂ

ਜਾਣਕਾਰੀ ਅਨੁਸਾਰ ਨਵੀਨਗਰ ਥਾਣਾ ਦੇ ਲਖਨਊ ਪਿੰਡ ਨਿਵਾਸੀ ਆਲਹਾ ਸਿੰਘ ਦੀ ਇਕਲੌਤੀ ਬੇਟੀ ਨੇਹਾ ਕੁਮਾਰੀ ਦੇ ਨਾਲ ਓਬਰਾ ਦੇ ਚੋਚਾਢੀ ਪਿੰਡ ਨਿਵਾਸੀ ਇੰਦਰਦੇਵ ਸਿੰਘ ਦੇ ਪੁੱਤਰ ਉੱਜਵਲ ਕੁਮਾਰ ਉਰਫ ਬਬਲੂ ਦਾ ਵਿਆਹ ਸੋਮਵਾਰ ਰਾਤ ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਲਾੜਾ ਆਪਣੀ ਲਾੜੀ ਦੀ ਵਿਦਾਈ ਕਰਵਾ ਕੇ ਆਪਣੇ ਘਰ ਪਰਤ ਰਿਹਾ ਸੀ ਕਿ ਰਸਤੇ ‘ਚ ਇਹ ਘਟਨਾ ਵਾਪਰ ਗਈ ਹੈ।

Aurangabad Road Accident During Bride dies , groom seriously injured

ਵਿਆਹ ਤੋਂ ਬਾਅਦ ਸਹੁਰੇ ਜਾ ਰਹੀ ਦੁਲਹਨ ਦੀ ਸੜਕ ਹਾਦਸੇ ‘ਚ ਮੌਤ , ਲਾੜੇ ਦੀ ਹਾਲਤ ਗੰਭੀਰ , ਰਾਤ ਲਈਆਂ ਸਨ ਲਾਵਾਂ

ਇਸ ਦੌਰਾਨ ਔਰੰਗਾਬਾਦ- ਅੰਬਾ ਪੱਥ ਦੇ ਦੋਸਤਾਨਾ ਹੋਟਲ ਦੇ ਨਜ਼ਦੀਕ ਮੰਗਲਵਾਰ ਸਵੇਰੇ ਲਾੜਾ-ਲਾੜੀ ਦੀ ਕਾਰ ਕਿਸੇ ਦੂਸਰੇ ਵਾਹਨ ਨਾਲ ਟਕਰਾ ਗਈ। ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਲਾੜਾ-ਲਾੜੀ ਨੂੰ ਲੈ ਕੇ ਆਈ ਕਾਰ ਦੇ ਪਰਖੱਚੇ ਉਡ ਗਏ।

Aurangabad Road Accident During Bride dies , groom seriously injured

ਵਿਆਹ ਤੋਂ ਬਾਅਦ ਸਹੁਰੇ ਜਾ ਰਹੀ ਦੁਲਹਨ ਦੀ ਸੜਕ ਹਾਦਸੇ ‘ਚ ਮੌਤ , ਲਾੜੇ ਦੀ ਹਾਲਤ ਗੰਭੀਰ , ਰਾਤ ਲਈਆਂ ਸਨ ਲਾਵਾਂ

ਇਸ ਹਾਦਸੇ ਵਿੱਚ ਲਾੜੀ ਦੀ ਲਾੜੇ ਸਾਹਮਣੇ ਮੌਤ ਹੋ ਗਈ ਅਤੇ ਲਾੜਾ ਵੀ ਗੰਭੀਰ ਜ਼ਖਮੀ ਹੋ ਗਿਆ ਹੈ। ਉਸ ਦਾ ਇਲਾਜ ਔਰੰਗਾਬਾਦ ਹਸਪਤਾਲ ‘ਚ ਚੱਲ ਰਿਹਾ ਹੈ।ਇਸ ਘਟਨਾ ਤੋਂ ਬਾਅਦ ਦੋਵਾਂ ਦੇ ਘਰ ਮਾਹੌਲ ਖੁਸ਼ੀ ਤੋਂ ਗਮੀ ‘ਚ ਤਬਦੀਲ ਹੋ ਗਿਆ ਹੈ।
-PTCNews