Fri, Apr 19, 2024
Whatsapp

Hack ਹੋਇਆ ਸ਼ੇਨ ਵਾਟਸਨ ਦਾ ਇੰਸਟਾਗ੍ਰਾਮ ਅਕਾਊਂਟ, ਅਸ਼ਲੀਲ ਤਸਵੀਰਾਂ ਹੋਈਆਂ ਪੋਸਟ

Written by  Jashan A -- October 15th 2019 03:30 PM
Hack ਹੋਇਆ ਸ਼ੇਨ ਵਾਟਸਨ ਦਾ ਇੰਸਟਾਗ੍ਰਾਮ ਅਕਾਊਂਟ, ਅਸ਼ਲੀਲ ਤਸਵੀਰਾਂ ਹੋਈਆਂ ਪੋਸਟ

Hack ਹੋਇਆ ਸ਼ੇਨ ਵਾਟਸਨ ਦਾ ਇੰਸਟਾਗ੍ਰਾਮ ਅਕਾਊਂਟ, ਅਸ਼ਲੀਲ ਤਸਵੀਰਾਂ ਹੋਈਆਂ ਪੋਸਟ

Hack ਹੋਇਆ ਸ਼ੇਨ ਵਾਟਸਨ ਦਾ ਇੰਸਟਾਗ੍ਰਾਮ ਅਕਾਊਂਟ, ਅਸ਼ਲੀਲ ਤਸਵੀਰਾਂ ਹੋਈਆਂ ਪੋਸਟ,ਨਵੀਂ ਦਿੱਲੀ: ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਸ਼ੇਨ ਵਾਟਸਨ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਹੈਕਰ ਵੱਲੋਂ ਉਹਨਾਂ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਕੀਤਾ ਗਿਆ ਹੈ। Shane Watson Insta Account Hackਜਿਸ ਦੌਰਾਨ ਹੈਕਰ ਨੇ ਵਾਟਸਨ ਦੇ ਇੰਸਟਾ ਅਕਾਊਂਟ ਤੋਂ ਕਈ ਅਸ਼ਲੀਲ ਤਸਵੀਰਾਂ ਅਤੇ ਵੀਡੀਓਜ਼ ਵੀ ਪੋਸਟ ਕਰ ਦਿੱਤੀਆਂ ਹਨ। ਇਸ ਇਲਾਵਾ ਹੈਕਰ ਨੇ ਆਪਣੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਉਸਨੇ ਅਕਾਊਂਟ ਹੈਕ ਕਰਨ ਦੀ ਗੱਲ ਕਬੂਲੀ ਹੈ। ਹੋਰ ਪੜ੍ਹੋ:ਪਟੜੀ ਤੋਂ ਉਤਰੀ ਲਖਨਊ-ਆਨੰਦ ਵਿਹਾਰ ਡਬਲ ਡੈਕਰ ਟਰੇਨ, ਜਾਨੀ ਨੁਕਸਾਨ ਤੋਂ ਬਚਾਅ Shane Watson Insta Account Hackਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰਾਮ 'ਤੇ ਵਾਟਸਨ ਦੇ 1.2 ਮਿਲੀਆਨ ਫੋਲੋਅਰਸ ਹਨ। ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਇਨ੍ਹੀ ਦਿਨੀ ਖਿਡਾਰੀਆਂ, ਸੈਲੇਬ੍ਰਿਟੀ ਜਾਂ ਰਾਜ ਨੇਤਾਵਾਂ ਦੇ ਸੋਸ਼ਲ ਮੀਡੀਆ ਅਕਾਊਂਟ ਹੈਕ ਹੋਣੇ ਆਮ ਗੱਲ ਹੁੰਦੀ ਜਾ ਰਹੀ ਹੈ। ਹੈਕਰ ਜ਼ਿਆਦਾਤਰ ਮਸ਼ਹੂਰ ਹਸਤੀਆਂ ਨੂੰ ਹੀ ਆਪਣਾ ਨਿਸ਼ਾਨਾ ਬਣਾ ਰਹੇ ਹਨ। -PTC News


Top News view more...

Latest News view more...