ਹੋਰ ਖਬਰਾਂ

ਇੱਕ ਵਿਅਕਤੀ ਸ਼ਰਤ ਪੂਰੀ ਕਰਨ ਦੇ ਚੱਕਰ 'ਚ ਖਾ ਗਿਆ ਕਿਰਲੀ , ਹੋਇਆ ਇਹ ਅੰਜਾਮ

By Shanker Badra -- July 10, 2019 7:07 pm -- Updated:Feb 15, 2021

ਇੱਕ ਵਿਅਕਤੀ ਸ਼ਰਤ ਪੂਰੀ ਕਰਨ ਦੇ ਚੱਕਰ 'ਚ ਖਾ ਗਿਆ ਕਿਰਲੀ , ਹੋਇਆ ਇਹ ਅੰਜਾਮ:ਸਿਡਨੀ : ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਇੱਕ ਹੈਰਾਨ ਕਰਨ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਵਿਅਕਤੀ ਸ਼ਰਤ ਪੂਰੀ ਕਰਨ ਦੇ ਚੱਕਰ 'ਚ ਕਿਰਲੀ ਖਾ ਗਿਆ ਹੈ। ਮ੍ਰਿਤਕ ਦੀ ਪਛਾਣ ਡੇਵਿਡ ਡ੍ਰੂਵੇਲ ਵਜੋਂ ਹੋਈ ਹੈ।

Australia City Sydney One person Eaten Lizards ਇੱਕ ਵਿਅਕਤੀ ਸ਼ਰਤ ਪੂਰੀ ਕਰਨ ਦੇ ਚੱਕਰ 'ਚ ਖਾ ਗਿਆ ਕਿਰਲੀ , ਹੋਇਆ ਇਹ ਅੰਜਾਮ

ਮਿਲੀ ਜਾਣਕਾਰੀ ਮੁਤਾਬਕ ਬ੍ਰਿਸਬੇਨ 'ਚ ਇੱਕ ਪਾਰਟੀ ਦੌਰਾਨ ਡੇਵਿਡ ਡ੍ਰੂਵੇਲ ਨਾਂ ਦੇ ਇਕ ਸ਼ਖ਼ਸ ਨੇ ਸ਼ਰਤ ਪੂਰੀ ਕਰਨ ਦੇ ਚੱਕਰ 'ਚ ਕਿਰਲੀ ਖਾ ਲਈ, ਜਿਸ ਨਾਲ ਉਸ ਦੇ ਪੇਟ 'ਚ ਇਨਫੈਕਸ਼ਨ ਹੋ ਗਈ ਅਤੇ ਦਸ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਇਸ ਮਾਮਲੇ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ।

Australia City Sydney One person Eaten Lizards ਇੱਕ ਵਿਅਕਤੀ ਸ਼ਰਤ ਪੂਰੀ ਕਰਨ ਦੇ ਚੱਕਰ 'ਚ ਖਾ ਗਿਆ ਕਿਰਲੀ , ਹੋਇਆ ਇਹ ਅੰਜਾਮ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੋਹਾਲੀ : ਲੁਟੇਰਿਆਂ ਦੇ ਹੋਂਸਲੇ ਬੁਲੰਦ , ਨਗਰ ਨਿਗਮ ਮੁਲਾਜ਼ਮ ਦੱਸ ਕੇ ਕੀਤੀ ਲੁੱਟਖੋਹ

ਇਸ ਦੌਰਾਨ ਡੇਵਿਡ ਦੀ ਪਤਨੀ ਨੇ ਅਪੀਲ ਕੀਤੀ ਹੈ ਕਿ ਕਦੀ ਵੀ ਬਿਨਾਂ ਸੋਚੇ-ਸਮਝੇ ਸ਼ਰਤ ਨਹੀਂ ਲਗਾਉਣੀ ਚਾਹੀਦੀ। ਅਜਿਹਾ ਕਰਨਾ ਸਾਡੇ ਲਈ ਖ਼ਤਰਨਾਕ ਵੀ ਸਾਬਿਤ ਹੋ ਸਕਦਾ ਹੈ।
-PTCNews

  • Share