ਇਹ ਲੜਕੀ ਬਿਨਾਂ ਨੌਕਰੀ ਤੋਂ ਘਰ ਬੈਠੇ ਕਮਾ ਰਹੀ ਹੈ ਲੱਖਾਂ ਰੁਪਏ , ਜਾਣੋ ਕਿਵੇਂ

Australia Girl Chelsea Not job Sitting at home Used to play games
ਇਹ ਲੜਕੀ ਬਿਨਾਂ ਨੌਕਰੀ ਤੋਂ ਘਰ ਬੈਠੇ ਕਮਾ ਰਹੀ ਹੈ ਲੱਖਾਂ ਰੁਪਏ , ਜਾਣੋ ਕਿਵੇਂ

ਇਹ ਲੜਕੀ ਬਿਨਾਂ ਨੌਕਰੀ ਤੋਂ ਘਰ ਬੈਠੇ ਕਮਾ ਰਹੀ ਹੈ ਲੱਖਾਂ ਰੁਪਏ , ਜਾਣੋ ਕਿਵੇਂ:ਆਸਟ੍ਰੇਲੀਆ : ਇੱਕ ਅਜਿਹੀ ਲੜਕੀ ਬਾਰੇ ਦੱਸ ਰਹੇ ਹਨ ,ਜੋ ਆਪਣਾ ਦਿਮਾਗ ਵਰਤ ਕੇ ਖੂਬ ਪੈਸਾ ਕਮਾ ਰਹੀ ਹੈ।ਦਰਅਸਲ ‘ਚ ਆਸਟ੍ਰੇਲੀਆ ਵਿਚ ਰਹਿਣ ਵਾਲੀ ਲੜਕੀ ਚੇਲਸਿਆ ਜੋ ਆਪਣੇ ਖਰਚਿਆਂ ਲਈ ਗੇਮ ਖੇਡਦੀ ਸੀ ਪਰ ਉਹ ਇਸ ਕੰਮ ਵਿਚ ਅਜਿਹੀ ਸਫਲ ਹੋਈ ਕਿ ਹੁਣ ਉਹ ਇਕ ਘੰਟੇ ਵਿਚ 8 ਲੱਖ ਰੁਪਏ ਕਮਾ ਰਹੀ ਹੈ।

Australia Girl Chelsea Not job Sitting at home Used to play games

ਇਹ ਲੜਕੀ ਬਿਨਾਂ ਨੌਕਰੀ ਤੋਂ ਘਰ ਬੈਠੇ ਕਮਾ ਰਹੀ ਹੈ ਲੱਖਾਂ ਰੁਪਏ , ਜਾਣੋ ਕਿਵੇਂ

ਮਿਲੀ ਜਾਣਕਾਰੀ ਮੁਤਾਬਕ ਚੇਲਸਿਆ ਵੈਬਸਾਇਟ ਉਤੇ ਆਨਲਾਈਨ ਗੇਮ ਖੇਡਦੀ ਹੈ। ਜਿਸ ਨੂੰ ਤਕਰੀਬਨ 50 ਲੱਖ ਲੋਕ ਵੇਖਦੇ ਹਨ।ਇਨ੍ਹਾਂ ਲੋਕਾਂ ਦੀ ਸਪਾਂਸਰਸ਼ਿਪ ਤੇ ਐਡ ਵਿਖਾਉਣ ਲਈ ਦੂਸਰੀ ਕੰਪਨੀ ਪੈਸੇ ਦਿੰਦੀ ਹੈ।ਇਸ ਵਿਗਿਆਪਨ ਨੂੰ ਵਿਖਾਉਣ ਲਈ ਹਰ ਘੰਟੇ ਦੇ ਤਕਰੀਬਨ 8 ਲੱਖ ਰੁਪਏ ਤੋਂ ਜ਼ਿਆਦਾ ਇਹ ਲੜਕੀ ਕਮਾ ਰਹੀ ਹੈ।

Australia Girl Chelsea Not job Sitting at home Used to play games

ਇਹ ਲੜਕੀ ਬਿਨਾਂ ਨੌਕਰੀ ਤੋਂ ਘਰ ਬੈਠੇ ਕਮਾ ਰਹੀ ਹੈ ਲੱਖਾਂ ਰੁਪਏ , ਜਾਣੋ ਕਿਵੇਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :Zomato ਨੇ ਅਪਾਹਜ ਵਿਅਕਤੀ ਨੂੰ ਦਿੱਤੀ ਫੂਡ ਡਿਲਿਵਰੀ ਦੀ ਨੌਕਰੀ , ਸੋਸ਼ਲ ਮੀਡੀਆ ‘ਤੇ ਚਰਚਾ

ਇਸ ਤੋਂ ਬਾਅਦ ਲੜਕੀ ਦੀ ਇਸ ਕਮਾਈ ਦੀ ਹਰ ਪਾਸੇ ਚਰਚਾ ਹੋ ਰਹੀ ਹੈ।ਇਸ ਸਬੰਧੀ ਲੜਕੀ ਦਾ ਕਹਿਣਾ ਹੈ ਕਿ ਉਸ ਨੇ ਇਹ ਸ਼ੌਕ ਸ਼ੌਕ ਵਿਚ ਸ਼ੁਰੂ ਕੀਤਾ ਸੀ ਤੇ ਉਸ ਨੂੰ ਪਤਾ ਨਹੀਂ ਸੀ ਕਿ ਅੱਗੇ ਚੱਲ ਕੇ ਇਹ ਉਸ ਦੀ ਕਿਸਮਤ ਬਦਲ ਦੇਵੇਗਾ।
-PTCNews