Advertisment

ਆਹ ਕੀ ਕਹਿ ਦਿੱਤਾ ਧੋਨੀ ਨੇ ਕੋਚ ਨੂੰ ? ਵੀਡੀਓ ਹੋਈ ਵਾਇਰਲ

author-image
Jashan A
Updated On
New Update
ਆਹ ਕੀ ਕਹਿ ਦਿੱਤਾ ਧੋਨੀ ਨੇ ਕੋਚ ਨੂੰ ? ਵੀਡੀਓ ਹੋਈ ਵਾਇਰਲ
Advertisment
ਆਹ ਕੀ ਕਹਿ ਦਿੱਤਾ ਧੋਨੀ ਨੇ ਕੋਚ ਨੂੰ ? ਵੀਡੀਓ ਹੋਈ ਵਾਇਰਲ,ਮੈਲਬੋਰਨ:ਭਾਰਤੀ ਸਾਬਕਾ ਕਪਤਾਨ ਤੇ ਵਿਕੇਟਕੀਪਰ ਮਹਿੰਦਰ ਸਿੰਘ ਧੋਨੀ ਇਸ ਵਾਰ ਆਸਟ੍ਰੇਲੀਆ ਦੌਰੇ 'ਤੇ ਬੇਹਤਰੀਨ ਪ੍ਰਦਰਸ਼ਨ ਕਰ ਰਹੇ ਹਨ। ਜਿਸ ਦੌਰਾਨ ਉਹਨਾਂ ਨੇ ਵਨਡੇ ਸੀਰੀਜ਼ 'ਚ 'ਮੈਨ ਆਫ ਦਿ ਸੀਰੀਜ਼' ਐਵਾਰਡ ਲੈ ਕੇ ਆਲੋਚਕਾਂ ਨੂੰ ਜਵਾਬ ਦੇ ਦਿੱਤਾ। dhoni ਆਹ ਕੀ ਕਹਿ ਦਿੱਤਾ ਧੋਨੀ ਨੇ ਕੋਚ ਨੂੰ ? ਵੀਡੀਓ ਹੋਈ ਵਾਇਰਲ ਧੋਨੀ ਦੇ ਕਰੀਅਰ 'ਤੇ ਕਈ ਸਵਾਲ ਵੀ ਉੱਠੇ ਤੇ ਉਹਨਾਂ ਨੂੰ ਕਿਹਾ ਗਿਆ ਕਿ ਧੋਨੀ ਨੂੰ ਸਨਿਆਸ ਲੈਣਾ ਚਾਹੀਦਾ ਹੈ ਪਰ ਉਸ ਨੇ ਸਾਬਤ ਕੀਤਾ ਕਿ ਉਨ੍ਹਾਂ ਦੇ ਅੰਦਰ ਕਾਫੀ ਕ੍ਰਿਕਟ ਬਚਿਆ ਹੈ।
Advertisment
dhoni ਆਹ ਕੀ ਕਹਿ ਦਿੱਤਾ ਧੋਨੀ ਨੇ ਕੋਚ ਨੂੰ ? ਵੀਡੀਓ ਹੋਈ ਵਾਇਰਲ ਦੱਸ ਦੇਈਏ ਕਿ ਧੋਨੀ ਨੇ ਆਸਟਰੇਲੀਆ ਖਿਲਾਫ ਸੀਰੀਜ਼ ਜਿੱਤਣ ਤੋਂ ਬਾਅਦ ਹੱਥ ਵਿਚ ਗੇਂਦ ਲੈਣ ਤੋਂ ਇਨਕਾਰ ਕਰ ਦਿੱਤਾ,ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।ਜਦੋਂ ਧੋਨੀ ਮੈਦਾਨ 'ਤੇ ਆਪਣੇ ਸਾਥੀ ਖਿਡਾਰੀਆਂ ਨਾਲ ਹੱਥ ਮਿਲਾ ਰਹੇ ਸੀ ਉਸ ਸਮੇਂ ਉਸ ਨੇ ਗੇਂਦ ਨੂੰ ਬੱਲੇਬਾਜ਼ੀ ਕੋਚ ਸੰਜੇ ਬਾਂਗਰ ਨੂੰ ਸੌਂਪ ਦਿੱਤੀ ਅਤੇ ਮਜ਼ਾਕੀਆ ਅੰਦਾਜ਼ 'ਚ ਕਿਹਾ, ''ਬਾਲ ਲੈਲੋ ਨਹੀਂ ਤਾਂ ਕਹਿਣਗੇ ਕਿ ਰਿਟਾਇਰਮੈਂਟ ਲੈ ਰਿਹਾ ਹੈ। ਜ਼ਿਕਰ ਏ ਖਾਸ ਹੈ ਕਿ ਬੀਤੇ ਇੱਕ-ਦੋ ਸਾਲਾਂ ਤੋਂ ਧੋਨੀ ਦੇ ਟੀਮ 'ਚ ਬਣੇ ਰਹਿਣ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਸਾਲ 2018 ਵਿਚ ਧੋਨੀ ਦਾ ਬੱਲੇ ਨਾਲ ਪ੍ਰਦਰਸ਼ਨ ਬਹੁਤ ਹੀ ਨਿਰਾਸ਼ਾਜਨਕ ਰਿਹਾ ਸੀ। -PTC News-
punjabi-news sports-news latest-punjabi-news latest-sports-news news-in-punjabi
Advertisment

Stay updated with the latest news headlines.

Follow us:
Advertisment