Fri, Apr 19, 2024
Whatsapp

ਮਕਾਨਾਂ ਦੇ ਵਧਦੇ ਕਿਰਾਏ ਤੋਂ ਪਰੇਸ਼ਾਨ ਇਕ ਆਸਟਰੇਲੀਅਨ ਔਰਤ ਨੇ ਲਾਈ ਸਕੀਮ!

Written by  Joshi -- October 20th 2017 02:51 PM -- Updated: October 20th 2017 02:52 PM
ਮਕਾਨਾਂ ਦੇ ਵਧਦੇ ਕਿਰਾਏ ਤੋਂ ਪਰੇਸ਼ਾਨ ਇਕ ਆਸਟਰੇਲੀਅਨ ਔਰਤ ਨੇ ਲਾਈ ਸਕੀਮ!

ਮਕਾਨਾਂ ਦੇ ਵਧਦੇ ਕਿਰਾਏ ਤੋਂ ਪਰੇਸ਼ਾਨ ਇਕ ਆਸਟਰੇਲੀਅਨ ਔਰਤ ਨੇ ਲਾਈ ਸਕੀਮ!

ਕਿਰਾਏ ਦੇ ਮਕਾਨਾਂ 'ਚ ਰਹਿਣਾ ਅਤੇ ਖਰਚੇ ਪੂਰੇ ਕਰ ਪਾਉਣਾ ਹਰ ਕਿਸੇ ਲਈ ਬਹੁਤ ਮੁਸ਼ਕਿਲ ਹੁੰਦਾ ਹੈ। ਇਸੇ ਚੀਜ਼ ਤੋਂ ਪਰੇਸ਼ਾਨ ਇਕ ਆਸਟਰੇਲੀਅਨ ਔਰਤ ਨੇ ਖੁਦ ਅਤੇ ਆਪਣੇ ਦੋ ਬੱਚਿਆਂ ਲਈ ਇਕ ਬੱਸ ਹੀ ਖਰੀਦ ਲਈ ਹੈ। ਔਰਤ ਦਾ ਨਾਮ ਟੇਗਨ ਲੈਥਮ ਹੈ ਜੋ ਐਡੀਲੇਡ 'ਚ ਰਹਿੰਦੀ ਹੈ। ਉਸਨੇ ਦੱਸਿਆ ਕਿ ਉਸਨੂੰ ਮਕਾਨਾਂ ਦੇ ਵਧਦੇ ਕਿਰਾਏ ਕਾਰਨ ਬਹੁਤ ਪਰੇਸ਼ਾਨੀ ਹੁੰਦੀ ਸੀ। Australian woman buys bus instead of home and enjoying it!ਇਸ ਮਸਲੇ ਦਾ ਹੱਲ ਕਰਨ ਲਈ ਉਸਦੇ ਪਿਤਾ ਨੇ ਉਸਨੂੰ ਇਕ ਸਲਾਹ ਦਿੱਤੀ। ਫਿਰ ਉਸਨੇ 28 ਹਜ਼ਾਰ ਡਾਲਰ ਦੀ ਇਕ ਬੱਸ ਖਰੀਦੀ ਅਤੇ ਇਸ ਨੂੰ ਘਰ ਦੀ ਤਰ੍ਹਾਂ ਬਣਾਇਆ।  ਇਸ ਬੱਸ ਹਾਊਸ 'ਚ ਫਰਿੱਜ, ਬੈੱਡਰੂਮ, ਵਾਸ਼ਿੰਗ ਮਸ਼ੀਨ, ਫਰਨੀਚਰ ਵਰਗੀ ਹਰ ਸੁਵਿਧਾ ਮੌਜੂਦ ਹੈ। Australian woman buys bus instead of home and enjoying it!ਇਸ ਬਾਰੇ ਜਾਣਕਾਰੀ ਦਿੰਦਿਆਂ ਉਸਨੇ ਇਕ ਟੀ.ਵੀ. ਚੈਨਲ ਨੂੰ ਦੱਸਿਆ ਕਿ ਕਿਵੇਂ ਉਹ ਇਸ ਗਰ ਨਾਲ ਸੰਤੁਸ਼ਟ ਹਨ ਅਤੇ ਥੋੜੀ ਜਗ੍ਹਾ 'ਚ ਇਕ ਵੱਡੇ ਘਰ ਵਰਗੀਆਂ ਸੁਵਿਧਾਵਾਂ ਨੂੰ ਮਾਣ ਰਹੇ ਹਨ। —PTC News


Top News view more...

Latest News view more...