Advertisment

Avengers: Endgame ਫਿਲਮ ਨੇ ਪੂਰੀ ਦੁਨੀਆ ‘ਚ ਮਚਾਇਆ ਤਹਿਲਕਾ, 2400 ਰੁਪਏ ਦੀ ਵਿਕ ਰਹੀ ਹੈ ਇੱਕ ਟਿਕਟ

author-image
Jashan A
Updated On
New Update
Avengers: Endgame ਫਿਲਮ ਨੇ ਪੂਰੀ ਦੁਨੀਆ ‘ਚ ਮਚਾਇਆ ਤਹਿਲਕਾ, 2400 ਰੁਪਏ ਦੀ ਵਿਕ ਰਹੀ ਹੈ ਇੱਕ ਟਿਕਟ
Advertisment
Avengers: Endgame ਫਿਲਮ ਨੇ ਪੂਰੀ ਦੁਨੀਆ ‘ਚ ਮਚਾਇਆ ਤਹਿਲਕਾ, 2400 ਰੁਪਏ ਦੀ ਵਿਕ ਰਹੀ ਹੈ ਇੱਕ ਟਿਕਟ,ਪਿਛਲੇ ਦਿਨੀਂ ਹਾਲੀਵੁੱਡ ਫਿਲਮ 'ਅਵੈਂਜਰਸ : ਐਂਡਗੇਮ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫਿਲਮ ਨੇ ਪਹਿਲੇ ਦਿਨ ਹੀ ਤਹਿਲਕਾ ਮਚਾ ਦਿੱਤਾ ਸੀ। ਦੁਨੀਆ ਭਰ 'ਚ ਕਮਾਈ ਦੇ ਨਵੇਂ ਰਿਕਾਰਡਜ਼ ਬਣਾ ਲਏ ਹਨ। aven Avengers: Endgame ਫਿਲਮ ਨੇ ਪੂਰੀ ਦੁਨੀਆ ‘ਚ ਮਚਾਇਆ ਤਹਿਲਕਾ, 2400 ਰੁਪਏ ਦੀ ਵਿਕ ਰਹੀ ਹੈ ਇੱਕ ਟਿਕਟ ਭਾਰਤ 'ਚ ਵੀ ਪਹਿਲੇ ਦਿਨ ਫਿਲਮ 3000 ਸਕ੍ਰੀਨਸ 'ਤੇ ਰਿਲੀਜ਼ ਹੋਈ। ਕਈ ਥਾਵਾਂ 'ਤੇ ਇਸ ਦੇ ਸ਼ੋਅ 24 ਘੰਟੇ ਰੱਖੇ ਗਏ ਹਨ। ਨੌਜਵਾਨ ਤੇ ਬੱਚਿਆਂ 'ਚ ਫਿਲਮ ਲਈ ਕਾਫੀ ਕ੍ਰੇਜ਼ ਦੇਖਣ ਨੂੰ ਮਿਲਿਆ। ਹੋਰ ਪੜ੍ਹੋ:
Advertisment
ਦਿੱਲੀ ‘ਚ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਅੱਜ, ਲੋਕ ਸਭਾ ਚੋਣਾਂ ਦਾ ਹੋਵੇਗਾ ਐਲਾਨ aven Avengers: Endgame ਫਿਲਮ ਨੇ ਪੂਰੀ ਦੁਨੀਆ ‘ਚ ਮਚਾਇਆ ਤਹਿਲਕਾ, 2400 ਰੁਪਏ ਦੀ ਵਿਕ ਰਹੀ ਹੈ ਇੱਕ ਟਿਕਟ ਗੁੜਗਾਓਂ ਦੇ ਐਂਬੀਅੰਸ 'ਚ ਤਾਂ ਟਿਕਟ ਦੇ ਮੁੱਲ 2400 ਰੁਪਏ ਤੱਕ ਪਹੁੰਚ ਗਏ। ਅਵੈਂਜਰਸ ਦਾ ਕ੍ਰੇਜ਼ ਦਿੱਲੀ ਦੇ ਸਿਨੇ ਸੌਕੀਨਾਂ ਦੇ ਸਿਰ ਵੀ ਚੜ੍ਹ ਕੇ ਬੋਲ ਰਿਹਾ ਹੈ। ਇਸ ਨੂੰ ਦੇਖਣ ਲਈ ਲੋਕ ਪਾਗਲ ਹੋਏ ਨਜ਼ਰ ਆਏ। ਬਸ ਟਿਕਟ ਮਿਲਣੀ ਚਾਹੀਦੀ, ਭਾਵੇਂ ਉਸ ਦੀ ਕੀਮਤ ਕੁਝ ਵੀ ਹੋਵੇ। ਬੁਕਮਾਈ ਸ਼ੋਅ ਦੇ ਅਸ਼ੀਸ਼ ਸਕਸੈਨਾ ਮੁਤਾਬਕ, ਬੁਕਮਾਈ ਸ਼ੋਅ ਤੋਂ ਇਸ ਫਿਲਮ ਦੇ 25 ਲੱਖ ਤੋਂ ਜ਼ਿਆਦਾ ਆਨਲਾਈਨ ਟਿਕਟ ਵੇਚੇ ਜਾ ਚੁੱਕੇ ਹਨ। ਹੋਰ ਪੜ੍ਹੋ:ਪ੍ਰੀਤ ਹਰਪਾਲ ਦੀ ਫਿਲਮ ‘ਲੁਕਣ ਮੀਚੀ’ ‘ਚ ਯੋਗਰਾਜ ਤੇ ਗੁੱਗੂ ਗਿੱਲ ਕਿਉਂ ਨਿਭਾ ਰਹੇ ਨੇ ਦੁਸ਼ਮਣੀ, ਦੇਖੋ ਵੀਡੀਓ aven Avengers: Endgame ਫਿਲਮ ਨੇ ਪੂਰੀ ਦੁਨੀਆ ‘ਚ ਮਚਾਇਆ ਤਹਿਲਕਾ, 2400 ਰੁਪਏ ਦੀ ਵਿਕ ਰਹੀ ਹੈ ਇੱਕ ਟਿਕਟ ਇਸ ਤਰ੍ਹਾਂ ਇਹ ਫਿਲਮ ਬੁਕਮਾਈ ਸ਼ੋਅ ਦੀ ਸਭ ਤੋਂ ਤੇਜ਼ੀ ਨਾਲ 20 ਲੱਖ ਟਿਕਟਾਂ ਵੇਚਣ ਦਾ ਆਂਕੜਾ ਪਾਰ ਕਰਨ ਵਾਲੀ ਫਿਲਮ ਬਣ ਗਈ ਹੈ। -PTC News-
avengers-endgame avengers-endgame-news latest-avengers-endgame-news avengers-endgame-news-in-punjabi
Advertisment

Stay updated with the latest news headlines.

Follow us:
Advertisment