ਸ. ਅਵਤਾਰ ਸਿੰਘ ਹਿੱਤ ਨੂੰ ਨਵੀਂ ਜਿੰਮੇਵਾਰੀ

avtar singh hitt new responsibility by shiromani akali dal

ਸ. ਅਵਤਾਰ ਸਿੰਘ ਹਿੱਤ ਨੂੰ ਨਵੀਂ ਜਿੰਮੇਵਾਰੀ
avtar singh hitt new responsibility by shiromani akali dalਚੰਡੀਗੜ੍ਹ 23 ਜੂਨ: ਅੱਜ ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਦੱਸਿਆ ਕਿ ਸ. ਅਵਤਾਰ ਸਿੰਘ ਹਿੱਤ ਸਾਬਕਾ ਪ੍ਰਧਾਨ ਦਿੱਲੀ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਅਤੇ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਨੂੰ ਨਵੀਂ ਜੁਮੇਵਾਰੀ ਦਿੱਤੀ ਗਈ ਹੈ।
avtar singh hitt new responsibility by shiromani akali dalਉਹ ਦਿੱਲੀ ਦੇ ਨਾਲ ਲਗਦੇ ਏਰੀਏ ਜਿਵੇਂ ਗੁੜਗਾਓ, ਸੋਨੀਪਤ, ਪਾਨੀਪਤ ਅਤੇ ਨੋਇਡਾ ਦੇ ਅਬਜ਼ਰਬਰ ਨਿਯੁਕਤ ਕੀਤੇ ਗਏ ਹਨ।

—PTC News