Advertisment

'Baba Ka Dhaba' ਮਾਲਿਕ ਕਾਂਤਾ ਪ੍ਰਸਾਦ ਪਹੁੰਚੇ ਪੁਲਿਸ ਥਾਣੇ,ਯੂਟਿਊਬਰ'ਤੇ ਲਾਏ ਗੰਭੀਰ ਦੋਸ਼

author-image
Jagroop Kaur
New Update
'Baba Ka Dhaba' ਮਾਲਿਕ ਕਾਂਤਾ ਪ੍ਰਸਾਦ ਪਹੁੰਚੇ ਪੁਲਿਸ ਥਾਣੇ,ਯੂਟਿਊਬਰ'ਤੇ ਲਾਏ ਗੰਭੀਰ ਦੋਸ਼
Advertisment
ਦਿੱਲੀ : ਬੀਤੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ 'ਚ 'Baba Ka Dhaba' ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਇਸ ਢਾਬੇ ਦੀ ਵਾਹ ਵਾਹੀ ਦੇਸ਼ ਭਰ 'ਚ ਹੋਈ ਅਤੇ ਇਸ ਢਾਬੇ ਦਾ ਕੰਮ ਮੁੜ ਤੋਂ ਸੁਰਜੀਤ ਹੋ ਗਿਆ। ਪਰ ਉਥੇ ਹੀ ਹੁਣ ਇਸ ਢਾਬੇ ਦੇ ਮਾਲਿਕ ਕਾਂਤਾ ਪ੍ਰਸਾਦ (80) ਇਕ ਵਾਰ ਫਿਰ ਤੋਂ ਚਰਚਾ ਚ ਹੈ। ਦਰਅਸਲ ਕਾਂਤਾ ਪ੍ਰਸਾਦ ਵੱਲੋਂ
Advertisment
You Tuber ਗੌਰਵ ਵਾਸਨ ਦੇ ਖ਼ਿਲਾਫ਼ ਪੈਸੇ ਦੀ ਦੁਰਵਰਤੋਂ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ ਜੋ ਉਸਦੀ ਅਤੇ ਉਸਦੀ ਪਤਨੀ ਦੀ ਸਹਾਇਤਾ ਲਈ ਇਕੱਠੀ ਕੀਤੀ ਗਈ ਸੀ।Baba Ka Dhaba owner files Police complaint against YouTuber Gaurav Wasan ਹੋਰ ਪੜ੍ਹੋ :ਸ਼ਹਿਨਾਜ਼ ਗਿੱਲ ਦੀ ਹੋਈ ਘਰ ਵਾਪਸੀ,ਇੰਝ ਕੀਤਾ ਸਲਮਾਨ ਨੂੰ ਪਿਆਰ ਦਾ ਇਜ਼ਹਾਰ ਵਾਸਨ ਨੇ 7 ਅਕਤੂਬਰ ਨੂੰ ਬਜ਼ੁਰਗ ਆਦਮੀ ਅਤੇ ਉਸ ਦੀ ਪਤਨੀ ਦੀ ਵਿਆਪਕ ਤੌਰ 'ਤੇ
Advertisment
Baba Ka Dhaba ਦੀ ਵੀਡੀਓ ਸ਼ੂਟ ਕੀਤੀ ਸੀ, ਜਿਸ ਵਿਚ ਇਹ ਜੋੜਾ ਮਾਲਵੀਆ ਨਗਰ ਵਿਚ ਭਾਂਡੇ' ਤੇ ਗਾਹਕਾਂ ਦੀ ਘਾਟ ਬਾਰੇ ਗੱਲ ਕਰਦਿਆਂ ਦਿਖਾਇਆ ਸੀ, ਜਿਸ ਤੋਂ ਬਾਅਦ ਇਸ ਜੋੜੇ ਦੀ ਮਦਦ ਲਈ ਕਈ ਲੋਕਾਂ ਨੇ ਪੈਸੇ ਦਾਨ ਕੀਤੇ ਸਨ।Baba Ka Dhaba, Baba Ka Dhaba delhi, Baba Ka Dhaba malviya nagar, Baba Ka Dhaba earnings, Baba Ka Dhaba video, Baba Ka Dhaba donation, case against Baba Ka Dhaba youtuber, delhi city newsਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਾਂਤਾ ਪ੍ਰਸਾਦ ਨੇ ਮੀਡੀਆ ਨੂੰ ਦੱਸਿਆ ਉਸਨੂੰ ਵਾਸਨ ਤੋਂ ਸਿਰਫ 2 ਲੱਖ ਰੁਪਏ ਦਾ ਚੈੱਕ ਹੀ ਮਿਲਿਆ ਹੈ। ਉਹਨਾਂ ਕਿਹਾ ਕਿ “ਮੈਨੂੰ ਹੁਣ ਬਹੁਤ ਸਾਰੇ ਗਾਹਕ ਨਹੀਂ ਮਿਲਦੇ, ਜ਼ਿਆਦਾਤਰ ਲੋਕ ਸੈਲਫੀ ਲੈਣ ਇੱਥੇ ਆਉਂਦੇ ਹਨ; ਪਹਿਲਾਂ ਮੈਂ ਹਰ ਰੋਜ਼ 10,000 ਰੁਪਏ ਕਮਾਉਂਦਾ ਸੀ, ਹੁਣ ਇਹ 3,000-5,000 ਰੁਪਏ ਹੈ, ”ਉਸਨੇ ਕਿਹਾ। ਮਾਲਵੀਆ ਨਗਰ ਥਾਣੇ ਵਿਚ ਪ੍ਰਸ਼ਾਦ ਨੇ ਕੁਝ ਲੋਕਾਂ ਨਾਲ ਮਿਲ ਕੇ ਦਰਖ਼ਾਸਤ ਦਾਇਰ ਕੀਤੀ ਜਿਸ ਵਿਚ ਉਸ ਨੇ ਸ਼ਿਕਾਇਤ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ You Tuber ਗੌਰਵ ਵਾਸਨ ਨੇ ਜਾਣਬੁੱਝ ਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਬੈਂਕ ਦੀ ਡਿਟੇਲ ਸਾਂਝੀ ਕੀਤੀ ਅਤੇ ਦਾਨ ਵਜੋਂ ਵੱਡੀ ਰਕਮ ਇਕੱਠੀ ਕੀਤੀ, ਅਤੇ ਉਸ ਨੂੰ ਕੁਝ ਨਹੀਂ ਦਿੱਤਾ।
Advertisment
'Baba Ka Dhaba' 'Baba Ka Dhaba'ਹਾਲਾਂਕਿ ਉਧਰ ਆਪਣੇ 'ਤੇ ਲੱਗੇ ਦੋਸ਼ਾਂ ਤੋਂ You Tuber ਵਾਸਨ ਨੇ ਇਨਕਾਰ ਕਰਦਿਆਂ ਕਿਹਾ ਕਿ ਉਸਨੇ ਸਾਰਾ ਪੈਸਾ ਢਾਬੇ ਦੇ ਮਾਲਿਕ ਪ੍ਰਸ਼ਾਦ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤਾ, ਉਸਨੇ ਕਿਹਾ ਕਿ “ਜਦੋਂ ਮੈਂ ਵੀਡੀਓ ਨੂੰ ਸ਼ੂਟ ਕੀਤਾ ਤਾਂ ਮੈਨੂੰ ਨਹੀਂ ਪਤਾ ਕਿ ਇਹਇੰਨਾ ਵਾਇਰਲ ਹੋ ਜਾਵੇਗਾ। ਮੈਂ ਨਹੀਂ ਚਾਹੁੰਦਾ ਸੀ ਕਿ ਲੋਕ ਬਾਬੇ (ਪ੍ਰਸਾਦ) ਨੂੰ ਤੰਗ ਪ੍ਰੇਸ਼ਾਨ ਕਰਨ, ਇਸ ਲਈ ਮੈਂ ਆਪਣੇ ਬੈਂਕ ਵੇਰਵੇ ਸਾਂਝੇ ਕੀਤੇ ਹਨ , ਵਾਸਨ ਨੇ ਅਗੇ ਕਿਹਾ ਕਿ ਉਸ ਨੇ ਕਿਸੇ ਨਾਲ ਕੋਈ ਧੋਖਾ ਨਹੀਂ ਕੀਤਾ ਬਲਕਿ ਜੋ ਲੋਕ ਪੈਸੇ ਠੱਗ ਰਹੇ ਹਨ ਉਹਨਾਂ ਖਿਲਾਫ ਰਿਪੋਰਟ ਕੀਤੀ ਜਾਵੇਗੀ। Image
Advertisment
'ਬਾਬਾ ਕਾ ਢਾਬਾ' ਉਥੇ ਹੀ ਮਾਮਲੇ 'ਤੇ ਬੋਲਦਿਆਂ ਪੁਲਿਸ ਅਧਿਕਾਰੀ ਡੀਸੀਪੀ (ਦੱਖਣੀ) ਅਤੁੱਲ ਕੁਮਾਰ ਠਾਕੁਰ ਨੇ ਕਿਹਾ, "ਸਾਨੂੰ ਕੱਲ੍ਹ ਸ਼ਿਕਾਇਤ ਮਿਲੀ ਸੀ ਅਤੇ ਇਸਦੀ ਪੜਤਾਲ ਕੀਤੀ ਜਾ ਰਹੀ ਹੈ।" ਮਾਮਲਾ ਉਹਨਾਂ ਦੇ ਧਿਆਨ ਵਿਚ ਆਗਿਆ ਹੈ , ਇਸ 'ਤੇ ਅੱਗੇ ਜੋ ਵੀ ਬਣਦੀ ਕਾਰਵਾਈ ਹੋਈ ਉਹ ਕੀਤੀ ਜਾਵੇਗੀ।Baba Ka Dhaba files police complaint ਉਸਨੇ ਕਿਹਾ ਕਿ ਇਹ ਤਿੰਨ ਦਿਨਾਂ ਵਿੱਚ ਇਕੱਠੀ ਕੀਤੀ ਗਈ ਰਕਮ ਸੀ। ਵਾਸਨ ਨੇ ਫੇਸਬੁੱਕ 'ਤੇ ਇਕ ਬੈਂਕ ਸਟੇਟਮੈਂਟ ਵੀ ਪੇਸ਼ ਕੀਤੀ ਜਿਸ ਵਿਚ ਤਿੰਨ ਦਿਨਾਂ ਵਿਚ ਕ੍ਰੈਡਿਟ ਕੁੱਲ ਪੈਸਾ ਲਗਭਗ ਸਾਢੇ ਤਿੰਨ ਲੱਖ ਰੁਪਏ ਹੈ. ਹੋਰ ਦੋ ਟ੍ਰਾਂਜੈਕਸ਼ਨਾਂ ਬਾਰੇ ਪੁੱਛੇ ਜਾਣ 'ਤੇ ਪ੍ਰਸਾਦ ਨੇ ਕਿਹਾ ਕਿ ਉਹ ਆਪਣਾ ਖਾਤਾ ਨਹੀਂ ਵੇਖ ਸਕਿਆ ਕਿਉਂਕਿ ਉਹ ਆਪਣਾ ਫੋਨ ਨਹੀਂ ਚੁੱਕਦਾ।Baba Ka Dhaba Scam News: Baba Ka Dhaba Controversy Food Blogger Gaurav Wasan Refutes Fraud Allegations - Delhi: 'बाबा का ढाबा' की मदद के नाम पर फर्जीवाड़े के आरोपों की क्या हैਜ਼ਿਕਰਯੋਗ ਹੈ ਕਿ 'ਬਾਬਾ ਕਾ ਢਾਬਾ' ਦੀ ਵੀਡੀਓ ਸੋਸ਼ਲ ਮੀਡੀਆ ਅਕਾਊਂਟ 'ਤੇ ਗੌਰਵ ਵਾਸਨ ਨੇ ਸ਼ੇਅਰ ਕੀਤੀ ਸੀ ਜਿਸ ਵਿਚ ਕਾਂਤਾ ਪ੍ਰਸਾਦ ਆਪਣੇ ਸੰਘਰਸ਼ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਸਨ । ਵੀਡੀਓ ਵਿਚ ਕਾਂਤਾ ਪ੍ਰਸਾਦ ਰੋਂਦੇ ਹੋਏ ਦਿੱਖ ਰਹੇ ਸਨ ਕਿ ਕਿਵੇਂ ਲੋਕਡਾਉਂਨ ਤੋਂ ਬਾਅਦ ਊਨਾ ਦਾ ਕਾਰੋਬਾਰ ਠੱਪ ਹੋਇਆ ਸੀ | ਹੁਣ ਇਸ ਮਾਮਲੇ ਦੀ ਅਸਲ ਸਚਾਈ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।-
viral-video baba-ka-dhaba kanta-prasad you-tuber gaurav-wasan delhi-food-court misappropriated-funds %e0%a8%ac%e0%a8%be%e0%a8%ac%e0%a8%be-%e0%a8%95%e0%a8%be-%e0%a8%a2%e0%a8%be%e0%a8%ac%e0%a8%be
Advertisment

Stay updated with the latest news headlines.

Follow us:
Advertisment