Advertisment

ਬਦਰੀਨਾਥ ਹਾਈਵੇ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ , 16 ਯਾਤਰੀ ਜ਼ਖਮੀ

author-image
Shanker Badra
Updated On
New Update
ਬਦਰੀਨਾਥ ਹਾਈਵੇ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ , 16 ਯਾਤਰੀ ਜ਼ਖਮੀ
Advertisment
ਬਦਰੀਨਾਥ ਹਾਈਵੇ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ , 16 ਯਾਤਰੀ ਜ਼ਖਮੀ:ਦੇਹਰਾਦੂਨ : ਉੱਤਰਾਖੰਡ ਦੇ ਬਦਰੀਨਾਥ ਹਾਈਵੇ 'ਤੇ ਯਾਤਰੀਆਂ ਨਾਲ ਭਰੀ ਇੱਕ ਬੱਸ ਦੇ ਦੁਰਘਟਨਾਗ੍ਰਸਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ 'ਚ 16 ਯਾਤਰੀ ਜ਼ਖਮੀ ਹੋਏ ਹਨ। Badrinath highway Bus accident ,16 injured ਬਦਰੀਨਾਥ ਹਾਈਵੇ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ , 16 ਯਾਤਰੀ ਜ਼ਖਮੀ ਇਸ ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।ਇਸ ਬੱਸ ਵਿੱਚ ਕੁੱਲ 28 ਯਾਤਰੀ ਸਵਾਰ ਸਨ। Badrinath highway Bus accident ,16 injured ਬਦਰੀਨਾਥ ਹਾਈਵੇ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ , 16 ਯਾਤਰੀ ਜ਼ਖਮੀ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੱਛਮੀ ਬੰਗਾਲ ‘ਚ ਹਮਲਾਵਰਾਂ ਨੇ ਟੀ.ਐੱਮ.ਸੀ. ਨੇਤਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment