ਟਰਾਲੇ ਅਤੇ ਛੋਟੇ ਹਾਥੀ ਵਿਚਕਾਰ ਭਿਆਨਕ ਟੱਕਰ , ਪਿਤਾ ਦੀ ਮੌਤ ਤੇ ਬੱਚੀ ਗੰਭੀਰ ਜ਼ਖਮੀ

Baghapurana: Road Accident last night, father killed, girl seriously injured

ਟਰਾਲੇ ਅਤੇ ਛੋਟੇ ਹਾਥੀ ਵਿਚਕਾਰ ਭਿਆਨਕ ਟੱਕਰ , ਪਿਤਾ ਦੀ ਮੌਤ ਤੇ ਬੱਚੀ ਗੰਭੀਰ ਜ਼ਖਮੀ:ਬਾਘਾਪੁਰਾਣਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਹੈ। ਇਹਨਾਂ ਸੜਕੀ ਹਾਦਸਿਆਂ ‘ਚ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਬਾਘਾਪੁਰਾਣਾ ਵਿਖੇ ਵਾਪਰਿਆ ਹੈ।

Baghapurana: Road Accident last night, father killed, girl seriously injured
ਟਰਾਲੇ ਅਤੇ ਛੋਟੇ ਹਾਥੀ ਵਿਚਕਾਰ ਭਿਆਨਕ ਟੱਕਰ , ਪਿਤਾ ਦੀ ਮੌਤ ਤੇ ਬੱਚੀ ਗੰਭੀਰ ਜ਼ਖਮੀ

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਖਿਲਾਫ਼ ਵਿਧਾਨ ਸਭਾ ‘ਚ 3 ਬਿੱਲ ਪੇਸ਼ , MSP ਤੋਂ ਘੱਟ ਕੀਮਤ ਦੇਣ ਵਾਲਿਆਂ ਨੂੰ ਹੋਵੇਗੀ 3 ਸਾਲ ਦੀ ਸਜ਼ਾ

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸ਼ਹਿਰ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਉਸ ਦੀ ਬੱਚੀ ਗੰਭੀਰ ਜ਼ਖਮੀ ਹੋ ਗਈ ਹੈ।

Baghapurana: Road Accident last night, father killed, girl seriously injured
ਟਰਾਲੇ ਅਤੇ ਛੋਟੇ ਹਾਥੀ ਵਿਚਕਾਰ ਭਿਆਨਕ ਟੱਕਰ , ਪਿਤਾ ਦੀ ਮੌਤ ਤੇ ਬੱਚੀ ਗੰਭੀਰ ਜ਼ਖਮੀ

ਦਰਅਸਲ ‘ਚ ਬੀਤੀ ਰਾਤ ਸ਼ਹਿਰ ਤੋਂ ਦੂਰ ਕੋਟਕਪੁਰਾ ਸੜਕ ‘ਤੇ ਰਾਧਾ ਸੁਆਮੀ ਸਤਸੰਗ ਭਵਨ ਨੇੜੇ ਇਕ ਟਰਾਲੇ ਅਤੇ ਛੋਟੇ ਹਾਥੀ ਵਿਚਕਾਰ ਭਿਆਨਕ ਟੱਕਰ ਹੋਈ ਹੈ। ਇਸ ਦੇ ਚਲਦਿਆਂ ਨਵਜੋਤ ਸਿੰਘ ਦੀ ਮੌਤ ਹੋ ਗਈ।

Baghapurana: Road Accident last night, father killed, girl seriously injured
ਟਰਾਲੇ ਅਤੇ ਛੋਟੇ ਹਾਥੀ ਵਿਚਕਾਰ ਭਿਆਨਕ ਟੱਕਰ , ਪਿਤਾ ਦੀ ਮੌਤ ਤੇ ਬੱਚੀ ਗੰਭੀਰ ਜ਼ਖਮੀ

ਇਸ ਹਾਦਸੇ ਵਿਚ ਉਹਨਾਂ ਦੀ ਬੇਟੀ ਖੁਸ਼ਦੀਪ ਕੌਰ ਵੀ ਗੰਭੀਰ ਜ਼ਖਮੀ ਹੋ ਗਈ ਹੈ। ਜਿਸ ਤੋਂ ਬਾਅਦ ਬੱਚੀ ਨੂੰ ਇਲਾਜ ਲਈ  ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
-PTCNews
educare