Thu, Apr 18, 2024
Whatsapp

Tokyo Olympics : ਸੈਮੀਫਾਈਨਲ 'ਚ ਪਹੁੰਚੇ ਬਜਰੰਗ ਪੁਨਿਆ, ਇਰਾਨੀ ਪਹਿਲਵਾਨ ਨੂੰ ਦਿੱਤੀ ਮਾਤ

Written by  Jashan A -- August 06th 2021 10:04 AM -- Updated: August 06th 2021 03:19 PM
Tokyo Olympics : ਸੈਮੀਫਾਈਨਲ 'ਚ ਪਹੁੰਚੇ ਬਜਰੰਗ ਪੁਨਿਆ, ਇਰਾਨੀ ਪਹਿਲਵਾਨ ਨੂੰ ਦਿੱਤੀ ਮਾਤ

Tokyo Olympics : ਸੈਮੀਫਾਈਨਲ 'ਚ ਪਹੁੰਚੇ ਬਜਰੰਗ ਪੁਨਿਆ, ਇਰਾਨੀ ਪਹਿਲਵਾਨ ਨੂੰ ਦਿੱਤੀ ਮਾਤ

ਨਵੀਂ ਦਿੱਲੀ: ਟੋਕੀਓ ਓਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਭਾਰਤ ਦੇ ਪਹਿਲਵਾਨ ਬਜਰੰਗ ਪੁਨਿਆ ਨੇ ਸੈਮੀਫਾਈਨਲ 'ਚ ਜਗਾ ਬਣਾ ਲਈ ਹੈ। ਉਹਨਾਂ ਨੇ ਇਰਾਨ ਦੇ ਪਹਿਲਵਾਨ Morteza CHEKA GHIASI ਨੂੰ ਹਰਾ ਕੇ ਆਪਣੀ ਜਗਾ ਪੱਕੀ ਕੀਤੀ ਹੈ। ਬਜਰੰਗ ਨੇ 2-1 ਨਾਲ ਇਹ ਮੁਕਾਬਲਾ ਆਪਣੇ ਨਾਮ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਬਜਰੰਗ ਸ਼ੁਰੂ 'ਚ ਇਸ ਮੈਚ 'ਚ 0-1 ਨਾਲ ਪਿੱਛੜ ਰਹੇ ਸਨ। ਬਜਰੰਗ ਨੇ ਪਹਿਲੇ ਪੀਰੀਅਡ 'ਚ ਡਿਫੈਂਸ ਖੇਡ ਦਿਖਾਇਆ ਤੇ ਇਸ ਮੁਕਾਬਲੇ 'ਚ ਜਿੱਤ ਹਾਸਲ ਕਰਕੇ ਸੈਮੀਫਾਈਨਲ 'ਚ ਜਗਾ ਬਣਾ ਲਈ ਹੈ। -PTC News  

Top News view more...

Latest News view more...