ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ ਵੱਡੀ ਰਾਹਤ , ਉਮਰ ਕੈਦ ‘ਚ ਬਦਲੀ ਫਾਂਸੀ ਦੀ ਸਜ਼ਾ

Balwant Singh Rajoana Death Sentence Change Life imprisonment by Home Ministry
ਬਲਵੰਤ ਸਿੰਘਰਾਜੋਆਣਾ ਨੂੰ ਮਿਲੀ ਵੱਡੀ ਰਾਹਤ , ਉਮਰ ਕੈਦ 'ਚ ਬਦਲੀ ਫਾਂਸੀ ਦੀ ਸਜ਼ਾ

ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ ਵੱਡੀ ਰਾਹਤ , ਉਮਰ ਕੈਦ ‘ਚ ਬਦਲੀ ਫਾਂਸੀ ਦੀ ਸਜ਼ਾ:ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰਾਲੇ ਨੇਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ‘ਚ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ‘ਚ ਬਦਲ ਦਿੱਤਾ ਗਿਆ ਹੈ।

Balwant Singh Rajoana Death Sentence Change Life imprisonment by Home Ministry
ਬਲਵੰਤ ਸਿੰਘਰਾਜੋਆਣਾ ਨੂੰ ਮਿਲੀ ਵੱਡੀ ਰਾਹਤ , ਉਮਰ ਕੈਦ ‘ਚ ਬਦਲੀ ਫਾਂਸੀ ਦੀ ਸਜ਼ਾ

ਇਸ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਪੰਜਾਬ ਸਰਕਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਜੇਲ ਵਿਭਾਗ ਦੇ ਸੂਤਰਾਂ ਮੁਤਾਬਕ ਰਾਜੋਆਣਾ ਨਾਲ ਸਬੰਧਿਤ ਫਾਈਲ ਮੁੱਖ ਮੰਤਰੀ ਦਫਤਰ ਨੂੰ ਭੇਜੀ ਗਈ ਹੈ।

Balwant Singh Rajoana Death Sentence Change Life imprisonment by Home Ministry
ਬਲਵੰਤ ਸਿੰਘਰਾਜੋਆਣਾ ਨੂੰ ਮਿਲੀ ਵੱਡੀ ਰਾਹਤ , ਉਮਰ ਕੈਦ ‘ਚ ਬਦਲੀ ਫਾਂਸੀ ਦੀ ਸਜ਼ਾ

ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਹੋਰ ਕੈਦੀਆਂ ਦੀਆਂ ਸਜ਼ਾਵਾਂ ਵੀ ਮੁਆਫ ਕੀਤੀਆਂ ਹਨ।
-PTCNews