Thu, Apr 25, 2024
Whatsapp

ਬੰਗਲਾਦੇਸ਼ 'ਚ ਚੋਣਾਂ ਕਰਵਾ ਕੇ ਵਾਪਸ ਜਾ ਰਹੇ ਅਧਿਕਾਰੀਆਂ 'ਤੇ ਗੋਲੀਬਾਰੀ , 7 ਲੋਕਾਂ ਦੀ ਹੋਈ ਮੌਤ

Written by  Shanker Badra -- March 19th 2019 11:55 AM
ਬੰਗਲਾਦੇਸ਼ 'ਚ ਚੋਣਾਂ ਕਰਵਾ ਕੇ ਵਾਪਸ ਜਾ ਰਹੇ ਅਧਿਕਾਰੀਆਂ 'ਤੇ ਗੋਲੀਬਾਰੀ , 7 ਲੋਕਾਂ ਦੀ ਹੋਈ ਮੌਤ

ਬੰਗਲਾਦੇਸ਼ 'ਚ ਚੋਣਾਂ ਕਰਵਾ ਕੇ ਵਾਪਸ ਜਾ ਰਹੇ ਅਧਿਕਾਰੀਆਂ 'ਤੇ ਗੋਲੀਬਾਰੀ , 7 ਲੋਕਾਂ ਦੀ ਹੋਈ ਮੌਤ

ਬੰਗਲਾਦੇਸ਼ 'ਚ ਚੋਣਾਂ ਕਰਵਾ ਕੇ ਵਾਪਸ ਜਾ ਰਹੇ ਅਧਿਕਾਰੀਆਂ 'ਤੇ ਗੋਲੀਬਾਰੀ , 7 ਲੋਕਾਂ ਦੀ ਹੋਈ ਮੌਤ:ਢਾਕਾ : ਬੰਗਲਾਦੇਸ਼ ਦੇ ਰੰਗਾਮਾਤੀ ਪਹਾੜੀ ਜ਼ਿਲ੍ਹੇ ਦੇ ਬਾਘਾਈਚਾਰੀ ਉਪਜ਼ਿਲਾ ਇਲਾਕੇ 'ਚ ਇੱਕ ਗੱਡੀ 'ਤੇ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਗੋਲੀਬਾਰੀ 'ਚ ਚੋਣ ਅਧਿਕਾਰੀ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਹੈ।ਇਸ ਹਮਲੇ 'ਚ ਤਕਰੀਬਨ 20 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। [caption id="attachment_271449" align="aligncenter" width="300"]Bangladesh election doing Going back election official Firing , 7 Death
ਬੰਗਲਾਦੇਸ਼ 'ਚ ਚੋਣਾਂ ਕਰਵਾ ਕੇ ਵਾਪਸ ਜਾ ਰਹੇ ਅਧਿਕਾਰੀਆਂ 'ਤੇ ਗੋਲੀਬਾਰੀ , 7 ਲੋਕਾਂ ਦੀ ਹੋਈ ਮੌਤ[/caption] ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਚੋਣ ਅਧਿਕਾਰੀ ਉਪ ਜ਼ਿਲੇ 'ਚੋਂ ਚੋਣਾਂ ਕਰਵਾ ਕੇ ਵਾਪਸ ਦਫਤਰ ਜਾ ਰਹੇ ਸਨ।ਦੱਸਿਆ ਜਾ ਰਿਹਾ ਹੈ ਕਿ ਚੋਣ ਅਧਿਕਾਰੀ ਜਦੋਂ ਉਪਜ਼ਿਲਾ ਤੋਂ ਚੋਣਾਂ ਕਰਾ ਕੇ ਵਾਪਸ ਮੁੱਖ ਦਫ਼ਤਰ ਵੱਲ ਜਾ ਰਹੇ ਸਨ ਤਾਂ ਇਸੇ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਸ਼ਾਮੀਂ ਛੇ ਵਜੇ ਦੇ ਕਰੀਬ ਉਨ੍ਹਾਂ ਦੀ ਗੱਡੀ 'ਤੇ ਹਮਲਾ ਕਰ ਦਿੱਤਾ। [caption id="attachment_271447" align="aligncenter" width="300"]Bangladesh election doing Going back election official Firing , 7 Death
ਬੰਗਲਾਦੇਸ਼ 'ਚ ਚੋਣਾਂ ਕਰਵਾ ਕੇ ਵਾਪਸ ਜਾ ਰਹੇ ਅਧਿਕਾਰੀਆਂ 'ਤੇ ਗੋਲੀਬਾਰੀ , 7 ਲੋਕਾਂ ਦੀ ਹੋਈ ਮੌਤ[/caption] ਇਸ ਹਮਲੇ ਤੋਂ ਬਾਅਦ ਬੰਗਲਾਦੇਸ਼ ਦੀ ਫੌਜ ਅਤੇ ਬੰਗਲਾਦੇਸ਼ ਬਾਰਡਰ ਗਾਰਡ ਦੇ ਜਵਾਨਾਂ ਨੇ ਮੋਰਚਾ ਸੰਭਾਲਿਆ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਪੀੜਤਾਂ ਨੂੰ ਹਸਪਤਾਲ 'ਚ ਪਹੁੰਚਾਇਆ।ਇਸ ਹਮਲੇ ਮਗਰੋਂ ਹਰ ਪਾਸੇ ਦਹਿਸ਼ਤ ਫੈਲ ਗਈ ਹੈ। -PTCNews


Top News view more...

Latest News view more...