Sat, Apr 20, 2024
Whatsapp

ਆਖਿਰਕਾਰ ਬੈਂਕ ਖਾਤਿਆਂ 'ਚ ਆਉਣਗੇ 15-15 ਲੱਖ ਰੁਪਏ, ਕੇਂਦਰ ਸਰਕਾਰ ਦੀ ਨਵੀਂ ਯੋਜਨਾ, ਪੜ੍ਹੋ ਖਬਰ

Written by  Jashan A -- December 19th 2018 11:15 AM
ਆਖਿਰਕਾਰ ਬੈਂਕ ਖਾਤਿਆਂ 'ਚ ਆਉਣਗੇ 15-15 ਲੱਖ ਰੁਪਏ, ਕੇਂਦਰ ਸਰਕਾਰ ਦੀ ਨਵੀਂ ਯੋਜਨਾ, ਪੜ੍ਹੋ ਖਬਰ

ਆਖਿਰਕਾਰ ਬੈਂਕ ਖਾਤਿਆਂ 'ਚ ਆਉਣਗੇ 15-15 ਲੱਖ ਰੁਪਏ, ਕੇਂਦਰ ਸਰਕਾਰ ਦੀ ਨਵੀਂ ਯੋਜਨਾ, ਪੜ੍ਹੋ ਖਬਰ

ਆਖਿਰਕਾਰ ਬੈਂਕ ਖਾਤਿਆਂ 'ਚ ਆਉਣਗੇ 15-15 ਲੱਖ ਰੁਪਏ, ਕੇਂਦਰ ਸਰਕਾਰ ਦੀ ਨਵੀਂ ਯੋਜਨਾ, ਪੜ੍ਹੋ ਖਬਰ,ਨਵੀਂ ਦਿੱਲੀ: ਕੇਂਦਰੀ ਮੰਤਰੀ ਰਾਮਦਾਸ ਅਠਾਲਵੇ ਨੇ ਇੱਕ ਵਾਰ ਫਿਰ ਅਜਿਹਾ ਬਿਆਨ ਦਿੱਤਾ ਹੈ ਜਿਸ ਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ।ਅਠਾਲਵੇ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਤਾਂ 15 ਲੱਖ ਦੇਣਾ ਚਾਹੁੰਦੀ ਹੈ ਪਰ ਆਰਬੀਆਈ ਹੀ ਪੈਸਾ ਨਹੀਂ ਦੇ ਰਹੀ ਹੈ। [caption id="attachment_230152" align="aligncenter" width="300"]money ਆਖਿਰਕਾਰ ਬੈਂਕ ਖਾਤਿਆਂ 'ਚ ਆਉਣਗੇ 15-15 ਲੱਖ ਰੁਪਏ, ਕੇਂਦਰ ਸਰਕਾਰ ਦੀ ਨਵੀਂ ਯੋਜਨਾ, ਪੜ੍ਹੋ ਖਬਰ[/caption] ਨਾਲ ਹੀ ਅਠਾਵਲੇ ਨੇ ਕਿਹਾ, ਇੱਕ ਦਮ 15 ਲੱਖ ਨਹੀਂ ਆਉਣਗੇ ਪਰ ਹੌਲੀ - ਹੌਲੀ ਸਾਰੇ ਲੋਕਾਂ ਮਿਲਣਗੇ। ਇੰਨੀ ਵੱਡੀ ਰਕਮ ਸਰਕਾਰ ਦੇ ਕੋਲ ਨਹੀਂ ਹੈ। ਅਸੀ ਆਰ.ਬੀ.ਆਈ ਤੋਂ ਮੰਗ ਰਹੇ ਹਾਂ ਪਰ ਆਰਬੀਆਈ ਪੈਸੇ ਨਹੀਂ ਦੇ ਰਹੇ। ਹੋਰ ਪੜ੍ਹੋ:ਨਹੀਂ ਚੱਲੀ ਬੰਦੂਕ, ਮੂੰਹ ਨਾਲ ਕਰਨੀ ਪਈ ਸੀ “ਠਾਹ-ਠਾਹ”, ਮਾਮਲੇ ‘ਚ ਆਇਆ ਨਵਾਂ ਮੋੜ!! [caption id="attachment_230151" align="aligncenter" width="300"]money ਆਖਿਰਕਾਰ ਬੈਂਕ ਖਾਤਿਆਂ 'ਚ ਆਉਣਗੇ 15-15 ਲੱਖ ਰੁਪਏ, ਕੇਂਦਰ ਸਰਕਾਰ ਦੀ ਨਵੀਂ ਯੋਜਨਾ, ਪੜ੍ਹੋ ਖਬਰ[/caption] ਇਸ ਵਿੱਚ ਤਕਨੀਕੀ ਸਮੱਸਿਆਵਾਂ ਆ ਰਹੀਆਂ ਹਨ।ਪਰ ਇਹ ਕੰਮ ਥੋੜੇ ਸਮੇਂ 'ਚ ਨੇਪਰੇ ਚੜ੍ਹ ਜਾਵੇਗਾ।ਇਸ ਮੌਕੇ ਅਠਾਵਲੇ ਨੇ ਪ੍ਰਧਾਨਮੰਤਰੀ ਮੋਦੀ ਦੀ ਵੀ ਜੰਮ ਕੇ ਪ੍ਰਸੰਸਾ ਕੀਤੀ ਅਤੇ ਵਿਰੋਧੀ ਪੱਖ 'ਤੇ ਨਿਸ਼ਾਨਾ ਸਾਧਿਆ। [caption id="attachment_230150" align="aligncenter" width="300"]money ਆਖਿਰਕਾਰ ਬੈਂਕ ਖਾਤਿਆਂ 'ਚ ਆਉਣਗੇ 15-15 ਲੱਖ ਰੁਪਏ, ਕੇਂਦਰ ਸਰਕਾਰ ਦੀ ਨਵੀਂ ਯੋਜਨਾ, ਪੜ੍ਹੋ ਖਬਰ[/caption] ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਬਹੁਤ ਐਕਟਿਵ ਪ੍ਰਧਾਨਮੰਤਰੀ ਹਨ। ਉਹ ਦੁਬਾਰਾ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। -PTC News


Top News view more...

Latest News view more...