Advertisment

ਬੈਂਕ ਆਫ਼ ਬੜੌਦਾ ਵਿੱਚ ਨਿਕਲੀਆਂ ਨੌਕਰੀਆਂ , ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ

author-image
Ragini Joshi
New Update
ਬੈਂਕ ਆਫ਼ ਬੜੌਦਾ ਵਿੱਚ ਨਿਕਲੀਆਂ ਨੌਕਰੀਆਂ , ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ
Advertisment
ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਅਕਸਰ ਵੇਖਣ ਵਿੱਚ ਆਉਂਦੀ ਹੈ ਜਿਸ ਕਰਕੇ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਖਬਰ ਪੜ੍ਹ ਕੇ ਉਨ੍ਹਾਂ ਨੌਜਵਾਨਾਂ ਦੇ ਚਿਹਰੇ 'ਤੇ ਖੁਸ਼ੀ ਝਲਕੇਗੀ ਜਿਨ੍ਹਾਂ ਨੂੰ ਬੇਰੁਜ਼ਗਾਰੀ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਨੂੰ ਦੱਸ ਦੇਈਏ ਕਿ "ਬੈਂਕ ਆਫ਼ ਬੜੌਦਾ" ਨੇ ਪ੍ਰੋਬੇਸ਼ਨਰੀ ਆਫਿਸ' ਦੀ ਪੋਸਟ ਦੀਆਂ 600 ਨੌਕਰੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ publive-image ਇਸ ਨੌਕਰੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਘੱਟੋ-ਘੱਟ ਬੀ.ਏ ਹੋਣੀ ਜ਼ਰੂਰੀ ਹੈ। ਇਸ ਨੌਕਰੀ ਦੇ
Advertisment
ਚਾਹਵਾਨ 2 ਜੁਲਾਈ 2018 ਤੱਕ ਅਰਜ਼ੀਆਂ ਦਾਖਿਲ ਕਰ ਸਕਦੇ ਹਨ । publive-image ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲੈਣ ਲਈ ਬੈਂਕ ਆਫ਼ ਬੜੌਦਾ ਦੀ ਆਫ਼ੀਸ਼ਿਅਲ ਵੈੱਬਸਾਈਟ 'ਤੇ ਕਲਿੱਕ ਕਰੋ: https://www.bankofbaroda.co.in/ ਯਾਦ ਰਹੇ ਉਮੀਦਵਾਰ ਦੀ ਉਮਰ 20 ਤੋਂ 28 ਸਾਲ ਹੋਣੀ ਲਾਜ਼ਮੀ ਹੈ। ਇਸਦੇ ਨਾਲ ਹੀ  (General/OBC) ਦੀ ਫੀਸ 600 ਰੁਪਏ , (SC/ST/PwD) ਦੀ ਫੀਸ 100 ਰੁਪਏ ਹੈ । ਵਧੇਰੇ ਜਾਣਕਾਰੀ ਲਈ ਹੇਠਾਂ ਕਲਿੱਕ ਕਰਕੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। www.bankofbaroda.co.in —PTC News-
punjabi-news latest-punjabi-news latest-news-in-punjabi bank-of-baroda-vacancies news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment